Sri Dasam Granth Sahib

Displaying Page 2229 of 2820

ਤਬ ਰਾਜਾ ਗਹਿ ਕੇਸ ਤੇ ਰਾਨੀ ਲਈ ਮੰਗਾਇ

Taba Raajaa Gahi Kesa Te Raanee Laeee Maangaaei ॥

ਚਰਿਤ੍ਰ ੨੪੩ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਚੁ ਝੂਠ ਸਮਝਿਯੋ ਕਛੁ ਜਮ ਪੁਰ ਦਈ ਪਠਾਇ ॥੧੩॥

Saachu Jhoottha Samajhiyo Na Kachhu Jama Pur Daeee Patthaaei ॥13॥

ਚਰਿਤ੍ਰ ੨੪੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤ ਮਾਰਿਯੋ ਸਵਤਿਹ ਸਹਿਤ ਨ੍ਰਿਪ ਸੌ ਕਿਯਾ ਪ੍ਯਾਰ

Suta Maariyo Savatih Sahita Nripa Sou Kiyaa Paiaara ॥

ਚਰਿਤ੍ਰ ੨੪੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬ੍ਰਹਮ ਬਿਸਨ ਲਹਿ ਸਕੈ ਤ੍ਰਿਯਾ ਚਰਿਤ੍ਰ ਅਪਾਰ ॥੧੪॥

Barhama Bisan Lahi Na Sakai Triyaa Charitar Apaara ॥14॥

ਚਰਿਤ੍ਰ ੨੪੩ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਬਾਚ

Raanee Baacha ॥


ਰਾਜ ਨਸਟ ਤੇ ਮੈ ਡਰੀ ਸੁਨੁ ਮੇਰੇ ਪੁਰਹੂਤ

Raaja Nasatta Te Mai Daree Sunu Mere Purhoota ॥

ਚਰਿਤ੍ਰ ੨੪੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਭਯੋ ਜੌ ਸਵਤਿ ਕੋ ਤਊ ਤਿਹਾਰੋ ਪੂਤ ॥੧੫॥

Kahaa Bhayo Jou Savati Ko Taoo Tihaaro Poota ॥15॥

ਚਰਿਤ੍ਰ ੨੪੩ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਜਬ ਇਹ ਭਾਂਤਿ ਰਾਵ ਸੁਨਿ ਪਾਵਾ

Jaba Eih Bhaanti Raava Suni Paavaa ॥

ਚਰਿਤ੍ਰ ੨੪੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਸਤਿਵੰਤੀ ਠਹਿਰਾਵਾ

Taa Kou Sativaantee Tthahiraavaa ॥

ਚਰਿਤ੍ਰ ੨੪੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਪ੍ਰੀਤਿ ਉਪਜਾਇਸਿ

Taa Sou Adhika Pareeti Aupajaaeisi ॥

ਚਰਿਤ੍ਰ ੨੪੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਤ੍ਰਿਯਹਿ ਸਭ ਕੌ ਬਿਸਰਾਇਸਿ ॥੧੬॥

Aour Triyahi Sabha Kou Bisaraaeisi ॥16॥

ਚਰਿਤ੍ਰ ੨੪੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤੇਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੩॥੪੫੩੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Tetaaleesa Charitar Samaapatama Satu Subhama Satu ॥243॥4535॥aphajooaan॥


ਚੌਪਈ

Choupaee ॥


ਪਦਮ ਸਿੰਘ ਰਾਜਾ ਇਕ ਸੁਭ ਮਤਿ

Padama Siaangha Raajaa Eika Subha Mati ॥

ਚਰਿਤ੍ਰ ੨੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਨਜਾਂਤ ਦੁਖ ਹਰਨ ਬਿਕਟ ਅਤਿ

Durnjaanta Dukh Harn Bikatta Ati ॥

ਚਰਿਤ੍ਰ ੨੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਕ੍ਰਮ ਕੁਅਰਿ ਤਵਨ ਕੀ ਨਾਰੀ

Bikarma Kuari Tavan Kee Naaree ॥

ਚਰਿਤ੍ਰ ੨੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਧਿ ਸੁਨਾਰ ਸਾਂਚੇ ਜਨੁ ਢਾਰੀ ॥੧॥

Bidhi Sunaara Saanche Janu Dhaaree ॥1॥

ਚਰਿਤ੍ਰ ੨੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਕਰਨ ਤਾ ਕੌ ਸੁਤ ਅਤਿ ਬਲ

Suaanbha Karn Taa Kou Suta Ati Bala ॥

ਚਰਿਤ੍ਰ ੨੪੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਅਨੇਕ ਜੀਤੇ ਜਿਹ ਦਲਿ ਮਲਿ

Ari Aneka Jeete Jih Dali Mali ॥

ਚਰਿਤ੍ਰ ੨੪੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪ੍ਰਮਾਨ ਤਿਹ ਰੂਪ ਕਹਤ ਜਗ

Aparmaan Tih Roop Kahata Jaga ॥

ਚਰਿਤ੍ਰ ੨੪੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਹ੍ਵੈ ਰਹਤ ਥਕਿਤ ਮਗ ॥੨॥

Nrikhi Naari Havai Rahata Thakita Maga ॥2॥

ਚਰਿਤ੍ਰ ੨੪੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਜਿਤੈ ਰਿਤੁ ਪਤਿ ਜਿਮਿ ਭਯੋ

Jaata Jitai Ritu Pati Jimi Bhayo ॥

ਚਰਿਤ੍ਰ ੨੪੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਉਜਾਰਿ ਪਾਛੇ ਬਨ ਗਯੋ

Havai Aujaari Paachhe Ban Gayo ॥

ਚਰਿਤ੍ਰ ੨੪੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ