Sri Dasam Granth Sahib

Displaying Page 2250 of 2820

ਭਾਂਤਿ ਭਾਂਤਿ ਕੇ ਆਸਨ ਕਰਹਿ ਬਨਾਇ ਕੈ

Bhaanti Bhaanti Ke Aasan Karhi Banaaei Kai ॥

ਚਰਿਤ੍ਰ ੨੪੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲਪਟਿ ਲਪਟਿ ਦੋਊ ਜਾਹਿ ਪਰਮ ਸੁਖ ਪਾਇ ਕੈ ॥੧੫॥

Ho Lapatti Lapatti Doaoo Jaahi Parma Sukh Paaei Kai ॥15॥

ਚਰਿਤ੍ਰ ੨੪੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਸ੍ਵੈ ਜਾਹਿ ਬਹੁਰਿ ਉਠਿ ਰਤਿ ਕਰੈ

Kela Karta Savai Jaahi Bahuri Autthi Rati Kari ॥

ਚਰਿਤ੍ਰ ੨੪੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਚਾਤੁਰਤਾ ਮੁਖ ਤੇ ਉਚਰੈ

Bhaanti Bhaanti Chaaturtaa Mukh Te Auchari ॥

ਚਰਿਤ੍ਰ ੨੪੭ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰੁਨ ਤਰੁਨਿ ਜਬ ਮਿਲੈ ਕੋਊ ਹਾਰਹੀ

Taruna Taruni Jaba Milai Na Koaoo Haarahee ॥

ਚਰਿਤ੍ਰ ੨੪੭ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬੇਦ ਸਾਸਤ੍ਰ ਸਿੰਮ੍ਰਿਤਿ ਇਹ ਭਾਂਤਿ ਉਚਾਰਹੀ ॥੧੬॥

Ho Beda Saastar Siaanmriti Eih Bhaanti Auchaarahee ॥16॥

ਚਰਿਤ੍ਰ ੨੪੭ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯਾ ਬਾਚ

Triyaa Baacha ॥


ਚੌਪਈ

Choupaee ॥


ਮੈ ਨ੍ਰਿਪ ਸੁਤ ਕੇ ਸੰਗ ਜੈ ਹੌ

Mai Na Nripa Suta Ke Saanga Jai Hou ॥

ਚਰਿਤ੍ਰ ੨੪੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨ ਦਾਮਨ ਇਹ ਹਾਥ ਬਿਕੈ ਹੌ

Bin Daamn Eih Haatha Bikai Hou ॥

ਚਰਿਤ੍ਰ ੨੪੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਸੁਤਾ ਤਬ ਕੁਅਰਿ ਹਕਾਰੀ

Dhaaei Sutaa Taba Kuari Hakaaree ॥

ਚਰਿਤ੍ਰ ੨੪੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਪਾਲਕੀ ਭੀਤਰ ਡਾਰੀ ॥੧੭॥

Tvn Paalakee Bheetr Daaree ॥17॥

ਚਰਿਤ੍ਰ ੨੪੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਵਸਰਾਜ ਅਸਤਾਚਲ ਗਯੋ

Divasaraaja Asataachala Gayo ॥

ਚਰਿਤ੍ਰ ੨੪੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਚੀ ਦਿਸਿ ਤੇ ਸਸਿ ਪ੍ਰਗਟਯੋ

Paraachee Disi Te Sasi Pargattayo ॥

ਚਰਿਤ੍ਰ ੨੪੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਸੁਤ ਭੇਦ ਪਛਾਨ੍ਯੋ ਨਾਹੀ

Nripa Suta Bheda Pachhaanio Naahee ॥

ਚਰਿਤ੍ਰ ੨੪੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਰਨ ਕੀ ਸਮਝੀ ਪਰਛਾਹੀ ॥੧੮॥

Taaran Kee Samajhee Parchhaahee ॥18॥

ਚਰਿਤ੍ਰ ੨੪੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨਤ ਤ੍ਰਿਯਾ ਕੌ ਲੈ ਗ੍ਰਿਹ ਗਯੋ

Anta Triyaa Kou Lai Griha Gayo ॥

ਚਰਿਤ੍ਰ ੨੪੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪਸੁ ਪਾਵਤ ਕਛੁ ਭਯੋ

Bheda Na Pasu Paavata Kachhu Bhayo ॥

ਚਰਿਤ੍ਰ ੨੪੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਇ ਭੇਦ ਸੁਨਿਅਤਿ ਹਰਖਾਨੀ

Dhaaei Bheda Suniati Harkhaanee ॥

ਚਰਿਤ੍ਰ ੨੪੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੀ ਸੁਤਾ ਕਰੀ ਬਿਧਿ ਰਾਨੀ ॥੧੯॥

Moree Sutaa Karee Bidhi Raanee ॥19॥

ਚਰਿਤ੍ਰ ੨੪੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਰਾਜ ਕੁਅਰਿ ਸੁਤ ਸਾਹ ਕੇ ਸਦਨ ਰਹੀ ਸੁਖ ਪਾਇ

Raaja Kuari Suta Saaha Ke Sadan Rahee Sukh Paaei ॥

ਚਰਿਤ੍ਰ ੨੪੭ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਲ ਪਾਲਕੀ ਧਾਇ ਕੀ ਦੁਹਿਤਾ ਦਈ ਪਠਾਇ ॥੨੦॥

Ghaala Paalakee Dhaaei Kee Duhitaa Daeee Patthaaei ॥20॥

ਚਰਿਤ੍ਰ ੨੪੭ - ੨੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੪੭॥੪੬੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Saitaaleesa Charitar Samaapatama Satu Subhama Satu ॥247॥4656॥aphajooaan॥