Sri Dasam Granth Sahib

Displaying Page 2285 of 2820

ਤਾ ਕੋ ਬਨ ਭੀਤਰ ਤਜਿ ਆਏ

Taa Ko Ban Bheetr Taji Aaee ॥

ਚਰਿਤ੍ਰ ੨੫੭ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹ ਰਾਜਾ ਆਵਤ ਤਹ ਭਯੋ

Vaha Raajaa Aavata Taha Bhayo ॥

ਚਰਿਤ੍ਰ ੨੫੭ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਤਵਨਿ ਤੇ ਆਸਨ ਲਯੋ ॥੨੮॥

Tahee Tavani Te Aasan Layo ॥28॥

ਚਰਿਤ੍ਰ ੨੫੭ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਰਤਿ ਪ੍ਰਥਮ ਤਵਨ ਸੌ ਕਰੀ

Drirha Rati Parthama Tavan Sou Karee ॥

ਚਰਿਤ੍ਰ ੨੫੭ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੈ ਭੋਗਨ ਭਰੀ

Bhaanti Bhaanti Kai Bhogan Bharee ॥

ਚਰਿਤ੍ਰ ੨੫੭ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਆਰੂੜਤ ਪੁਨਿ ਤਿਹ ਕੀਨਾ

Hai Aaroorhata Puni Tih Keenaa ॥

ਚਰਿਤ੍ਰ ੨੫੭ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਗਰ ਅਪਨ ਕੋ ਮਾਰਗ ਲੀਨਾ ॥੨੯॥

Nagar Apan Ko Maaraga Leenaa ॥29॥

ਚਰਿਤ੍ਰ ੨੫੭ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੭॥੪੮੫੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Sataavan Charitar Samaapatama Satu Subhama Satu ॥257॥4856॥aphajooaan॥


ਚੌਪਈ

Choupaee ॥


ਹੰਸਾ ਧੁਜ ਰਾਜਾ ਇਕ ਸੁਨਿਯਤ

Haansaa Dhuja Raajaa Eika Suniyata ॥

ਚਰਿਤ੍ਰ ੨੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਲ ਪ੍ਰਤਾਪ ਜਿਹ ਅਤਿ ਜਗ ਗੁਨਿਯਤ

Bala Partaapa Jih Ati Jaga Guniyata ॥

ਚਰਿਤ੍ਰ ੨੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਸੋਤਮਾ ਧਾਮ ਤਿਹ ਨਾਰੀ

Kesotamaa Dhaam Tih Naaree ॥

ਚਰਿਤ੍ਰ ੨੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਸੁਨੀ ਨੈਨ ਨਿਹਾਰੀ ॥੧॥

Jaa Sama Sunee Na Nain Nihaaree ॥1॥

ਚਰਿਤ੍ਰ ੨੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੰਸ ਮਤੀ ਤਿਹ ਗ੍ਰਿਹ ਦੁਹਿਤਾ ਇਕ

Haansa Matee Tih Griha Duhitaa Eika ॥

ਚਰਿਤ੍ਰ ੨੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ

Parhee Baiaakarn Koka Saastarnika ॥

ਚਰਿਤ੍ਰ ੨੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਅਵਰ ਕੋਊ ਜਗ ਮੈ

Taa Sama Avar Na Koaoo Jaga Mai ॥

ਚਰਿਤ੍ਰ ੨੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਥਕਿਤ ਰਹਿਤ ਨਿਰਖਤ ਰਵਿ ਮਗ ਮੈ ॥੨॥

Thakita Rahita Nrikhta Ravi Maga Mai ॥2॥

ਚਰਿਤ੍ਰ ੨੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਅਤਿ ਸੁੰਦਰਿ ਵਹ ਬਾਲ ਜਗਤ ਮਹਿ ਜਾਨਿਯੈ

Ati Suaandari Vaha Baala Jagata Mahi Jaaniyai ॥

ਚਰਿਤ੍ਰ ੨੫੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਅਵਰ ਸੁੰਦਰੀ ਕਹੂੰ ਬਖਾਨਿਯੈ

Jih Sama Avar Suaandaree Kahooaan Na Bakhaaniyai ॥

ਚਰਿਤ੍ਰ ੨੫੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਾ ਕੇ ਤਨ ਰਾਜਈ

Joban Jeba Adhika Taa Ke Tan Raajaeee ॥

ਚਰਿਤ੍ਰ ੨੫੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਿਰਖਿ ਚੰਦ੍ਰ ਅਰੁ ਸੂਰ ਮਦਨ ਛਬਿ ਲਾਜਈ ॥੩॥

Ho Nrikhi Chaandar Aru Soora Madan Chhabi Laajaeee ॥3॥

ਚਰਿਤ੍ਰ ੨੫੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੁਅਰ ਸੁਕੁਮਾਰ ਜਬੈ ਅਬਲਾ ਲਹਾ

Roop Kuar Sukumaara Jabai Abalaa Lahaa ॥

ਚਰਿਤ੍ਰ ੨੫੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਨਿਰਖਾ ਕਹੂੰ ਕਹੂੰ ਕਿਨਹੂੰ ਕਹਾ

Jaa Sama Nrikhaa Kahooaan Na Kahooaan Kinhooaan Kahaa ॥

ਚਰਿਤ੍ਰ ੨੫੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ