Sri Dasam Granth Sahib
Displaying Page 2290 of 2820
ਤੁਮ ਸੁ ਮੰਤ੍ਰ ਜੋ ਹਮਹਿ ਸਿਖਾਯੋ ॥
Tuma Su Maantar Jo Hamahi Sikhaayo ॥
ਚਰਿਤ੍ਰ ੨੫੮ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾਹੀ ਬਿਧਿ ਮੈ ਜਾਪ ਕਮਾਯੋ ॥੨੭॥
Taahee Bidhi Mai Jaapa Kamaayo ॥27॥
ਚਰਿਤ੍ਰ ੨੫੮ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਤਵ ਆਇਸੁ ਹਮ ਮਾਨਿ ਮਨੁਛ ਕਹ ਮਾਰਿਯੋ ॥
Tv Aaeisu Hama Maani Manuchha Kaha Maariyo ॥
ਚਰਿਤ੍ਰ ੨੫੮ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਪਾਛੇ ਚਿੰਤਾਮਨਿ ਮੰਤ੍ਰ ਉਚਾਰਿਯੋ ॥
Taa Paachhe Chiaantaamni Maantar Auchaariyo ॥
ਚਰਿਤ੍ਰ ੨੫੮ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਚਾਰਿ ਪਹਰ ਨਿਸਿ ਜਪਾ ਸੁ ਸਿਧਿ ਨ ਕਛੁ ਭਯੋ ॥
Chaari Pahar Nisi Japaa Su Sidhi Na Kachhu Bhayo ॥
ਚਰਿਤ੍ਰ ੨੫੮ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਤਾ ਤੇ ਹਮ ਰਿਸਿ ਠਾਨਿ ਸੁ ਕਹਿ ਨ੍ਰਿਪ ਪ੍ਰਤਿ ਦਯੋ ॥੨੮॥
Ho Taa Te Hama Risi Tthaani Su Kahi Nripa Parti Dayo ॥28॥
ਚਰਿਤ੍ਰ ੨੫੮ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਅਬ ਕਿਹ ਕਾਜ ਮੁਕਰਿ ਤੈ ਗਯੋ ॥
Aba Kih Kaaja Mukari Tai Gayo ॥
ਚਰਿਤ੍ਰ ੨੫੮ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਚਿੰਤਾਮਨ ਹਮਹਿ ਦ੍ਰਿੜਯੋ ॥
Taba Chiaantaamn Hamahi Drirhayo ॥
ਚਰਿਤ੍ਰ ੨੫੮ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਕ੍ਯੋ ਨ ਕਹਤ ਨ੍ਰਿਪਤਿ ਕੇ ਤੀਰਾ ॥
Aba Kaio Na Kahata Nripati Ke Teeraa ॥
ਚਰਿਤ੍ਰ ੨੫੮ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਾਚ ਕਹਤ ਕਸ ਲਾਗਤ ਪੀਰਾ ॥੨੯॥
Saacha Kahata Kasa Laagata Peeraa ॥29॥
ਚਰਿਤ੍ਰ ੨੫੮ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮਿਸ੍ਰ ਚਕ੍ਰਿਤ ਚਹੂੰ ਓਰ ਨਿਹਾਰੈ ॥
Misar Chakrita Chahooaan Aor Nihaarai ॥
ਚਰਿਤ੍ਰ ੨੫੮ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾਂ ਭਯੋ ਜਗਦੀਸ ਸੰਭਾਰੈ ॥
Kahaan Bhayo Jagadeesa Saanbhaarai ॥
ਚਰਿਤ੍ਰ ੨੫੮ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਰਿ ਉਪਦੇਸ ਬਹੁਤ ਬਿਧਿ ਹਾਰਾ ॥
Kari Aupadesa Bahuta Bidhi Haaraa ॥
ਚਰਿਤ੍ਰ ੨੫੮ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ੍ਰਿਪ ਕਛੁ ਨ ਬਿਚਾਰਾ ॥੩੦॥
Bheda Abheda Nripa Kachhu Na Bichaaraa ॥30॥
ਚਰਿਤ੍ਰ ੨੫੮ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਫਾਸੀ ਤਿਹ ਮਿਸ੍ਰਹਿ ਦਿਯਾ ਹੰਸ ਕੇਤੁ ਰਿਸਿ ਮਾਨਿ ॥
Phaasee Tih Misarhi Diyaa Haansa Ketu Risi Maani ॥
ਚਰਿਤ੍ਰ ੨੫੮ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹੰਸ ਮਤੀ ਕਹ ਜਿਹ ਸਿਖ੍ਯੋ ਐਸੋ ਮੰਤ੍ਰ ਬਿਧਾਨ ॥੩੧॥
Haansa Matee Kaha Jih Sikhio Aaiso Maantar Bidhaan ॥31॥
ਚਰਿਤ੍ਰ ੨੫੮ - ੩੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਨ ਭਜੀ ਤਿਹ ਘੈ ਹਨਾ ਇਹ ਛਲ ਮਿਸ੍ਰਹਿ ਮਾਰਿ ॥
Jih Na Bhajee Tih Ghai Hanaa Eih Chhala Misarhi Maari ॥
ਚਰਿਤ੍ਰ ੨੫੮ - ੩੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਨ੍ਰਿਪ ਕ੍ਰੁਧਿਤ ਕੀਯਾ ਹੰਸ ਮਤੀ ਬਰ ਨਾਰਿ ॥੩੨॥
Eih Bidhi Nripa Karudhita Keeyaa Haansa Matee Bar Naari ॥32॥
ਚਰਿਤ੍ਰ ੨੫੮ - ੩੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੮॥੪੮੮੮॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Atthaavan Charitar Samaapatama Satu Subhama Satu ॥258॥4888॥aphajooaan॥
ਦੋਹਰਾ ॥
Doharaa ॥
ਰੁਦ੍ਰ ਕੇਤੁ ਰਾਜਾ ਹੁਤੋ ਰਾਸਟ੍ਰ ਦੇਸ ਕੋ ਨਾਹਿ ॥
Rudar Ketu Raajaa Huto Raasattar Desa Ko Naahi ॥
ਚਰਿਤ੍ਰ ੨੫੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ