Sri Dasam Granth Sahib
Displaying Page 2295 of 2820
ਅੜਿਲ ॥
Arhila ॥
ਸੁਰੀ ਆਸੁਰੀ ਕਿੰਨ੍ਰਨਿ ਕਵਨ ਬਿਚਾਰਿਯੈ ॥
Suree Aasuree Kiaannrani Kavan Bichaariyai ॥
ਚਰਿਤ੍ਰ ੨੫੯ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨਰੀ ਨਾਗਨੀ ਨਗਨੀ ਕੋ ਜਿਯ ਧਾਰਿਯੈ ॥
Naree Naaganee Naganee Ko Jiya Dhaariyai ॥
ਚਰਿਤ੍ਰ ੨੫੯ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗੰਧਰਬੀ ਅਪਸਰਾ ਕਵਨ ਇਹ ਜਾਨਿਯੈ ॥
Gaandharbee Apasaraa Kavan Eih Jaaniyai ॥
ਚਰਿਤ੍ਰ ੨੫੯ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਰਵੀ ਸਸੀ ਬਾਸਵੀ ਪਾਰਬਤੀ ਮਾਨਿਯੈ ॥੨੬॥
Ho Ravee Sasee Baasavee Paarabatee Maaniyai ॥26॥
ਚਰਿਤ੍ਰ ੨੫੯ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਕੁਮਾਰ ਨਿਰਖ ਤਹ ਰਹਾ ਲੁਭਾਇ ਕੈ ॥
Raaja Kumaara Nrikh Taha Rahaa Lubhaaei Kai ॥
ਚਰਿਤ੍ਰ ੨੫੯ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੂਛਤ ਭਯੋ ਚਲਿ ਤਾਹਿ ਤੀਰ ਤਿਹ ਜਾਇ ਕੈ ॥
Poochhata Bhayo Chali Taahi Teera Tih Jaaei Kai ॥
ਚਰਿਤ੍ਰ ੨੫੯ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਰੀ ਨਾਗਨੀ ਨਗਨੀ ਇਨ ਤੇ ਕਵਨਿ ਤੁਯ ॥
Naree Naaganee Naganee Ein Te Kavani Tuya ॥
ਚਰਿਤ੍ਰ ੨੫੯ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਕਵਨ ਸਾਚੁ ਕਹਿ ਕਹਿਯੋ ਸੁ ਤਾ ਤੈ ਏਸ ਭੁਅ ॥੨੭॥
Ho Kavan Saachu Kahi Kahiyo Su Taa Tai Eesa Bhua ॥27॥
ਚਰਿਤ੍ਰ ੨੫੯ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਮਨ ਬਚ ਕ੍ਰਮ ਮੈ ਤੋਰਿ ਛਬਿ ਨਿਰਖਤ ਗਯੋ ਲੁਭਾਇ ॥
Man Bacha Karma Mai Tori Chhabi Nrikhta Gayo Lubhaaei ॥
ਚਰਿਤ੍ਰ ੨੫੯ - ੨੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਹੀ ਹ੍ਵੈ ਅਪਨੀ ਬਸਹੁ ਧਾਮ ਹਮਾਰੇ ਆਇ ॥੨੮॥
Aba Hee Havai Apanee Basahu Dhaam Hamaare Aaei ॥28॥
ਚਰਿਤ੍ਰ ੨੫੯ - ੨੮/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥
ਏਕ ਆਧ ਬਿਰ ਨਾਹਿ ਨਾਹਿ ਤਿਨ ਭਾਖਿਯੋ ॥
Eeka Aadha Bri Naahi Naahi Tin Bhaakhiyo ॥
ਚਰਿਤ੍ਰ ੨੫੯ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਲਗੀ ਨਿਗੋਡੀ ਲਗਨ ਜਾਤ ਨਹਿ ਆਖਿਯੋ ॥
Lagee Nigodee Lagan Jaata Nahi Aakhiyo ॥
ਚਰਿਤ੍ਰ ੨੫੯ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅੰਤ ਕੁਅਰ ਜੋ ਕਹਾ ਮਾਨਿ ਸੋਈ ਲਿਯੋ ॥
Aanta Kuar Jo Kahaa Maani Soeee Liyo ॥
ਚਰਿਤ੍ਰ ੨੫੯ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਪਤਿ ਸੁਤ ਪ੍ਰਥਮ ਸੰਘਾਰਿ ਲਹੁ ਸੁਤ ਛਲਿ ਪਿਯ ਕਿਯੋ ॥੨੯॥
Ho Pati Suta Parthama Saanghaari Lahu Suta Chhali Piya Kiyo ॥29॥
ਚਰਿਤ੍ਰ ੨੫੯ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੯॥੪੯੧੭॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Aunaasatthi Charitar Samaapatama Satu Subhama Satu ॥259॥4917॥aphajooaan॥
ਚੌਪਈ ॥
Choupaee ॥
ਮਸਤ ਕਰਨ ਇਕ ਨ੍ਰਿਪਤਿ ਜਗਿਸ੍ਵੀ ॥
Masata Karn Eika Nripati Jagisavee ॥
ਚਰਿਤ੍ਰ ੨੬੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੇਜ ਭਾਨ ਬਲਵਾਨ ਤਪਸ੍ਵੀ ॥
Teja Bhaan Balavaan Tapasavee ॥
ਚਰਿਤ੍ਰ ੨੬੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਕਜਰਾਛ ਮਤੀ ਤਿਹ ਦਾਰਾ ॥
Sree Kajaraachha Matee Tih Daaraa ॥
ਚਰਿਤ੍ਰ ੨੬੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਰਬਤੀ ਕੋ ਜਨੁ ਅਵਤਾਰਾ ॥੧॥
Paarabatee Ko Janu Avataaraa ॥1॥
ਚਰਿਤ੍ਰ ੨੬੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅੜਿਲ ॥
Arhila ॥