Sri Dasam Granth Sahib

Displaying Page 2296 of 2820

ਮਸਤ ਕਰਨ ਨ੍ਰਿਪ ਸਿਵ ਪੂਜਾ ਨਿਤਪ੍ਰਤਿ ਕਰੈ

Masata Karn Nripa Siva Poojaa Nitaparti Kari ॥

ਚਰਿਤ੍ਰ ੨੬੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਕੇ ਧ੍ਯਾਨ ਜਾਨਿ ਗੁਰ ਪਗੁ ਪਰੈ

Bhaanti Anika Ke Dhaiaan Jaani Gur Pagu Pari ॥

ਚਰਿਤ੍ਰ ੨੬੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੈਨਿ ਦਿਵਸ ਤਪਸਾ ਕੇ ਬਿਖੈ ਬਿਤਾਵਈ

Raini Divasa Tapasaa Ke Bikhi Bitaavaeee ॥

ਚਰਿਤ੍ਰ ੨੬੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਨੀ ਕੇ ਗ੍ਰਿਹ ਭੂਲਿ ਕਬ ਹੀ ਆਵਈ ॥੨॥

Ho Raanee Ke Griha Bhooli Na Kaba Hee Aavaeee ॥2॥

ਚਰਿਤ੍ਰ ੨੬੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਏਕ ਪੁਰਖ ਸੌ ਅਤਿ ਹਿਤ ਠਾਨਿ ਕੈ

Raanee Eeka Purkh Sou Ati Hita Tthaani Kai ॥

ਚਰਿਤ੍ਰ ੨੬੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਮਤ ਭਈ ਤਿਹ ਸੰਗ ਅਧਿਕ ਰੁਚਿ ਮਾਨਿ ਕੈ

Ramata Bhaeee Tih Saanga Adhika Ruchi Maani Kai ॥

ਚਰਿਤ੍ਰ ੨੬੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਤ ਹੁਤੀ ਸੁਪਨਾ ਮਹਿ ਸਿਵ ਦਰਸਨ ਦਿਯੋ

Sota Hutee Supanaa Mahi Siva Darsan Diyo ॥

ਚਰਿਤ੍ਰ ੨੬੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਚਨ ਆਪਨੇ ਮੁਖ ਤੇ ਹਸਿ ਮੁਹਿ ਯੌ ਕਿਯੋ ॥੩॥

Ho Bachan Aapane Mukh Te Hasi Muhi You Kiyo ॥3॥

ਚਰਿਤ੍ਰ ੨੬੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਬਾਚ

Siva Baacha ॥


ਇਕ ਗਹਿਰੇ ਬਨ ਬਿਚ ਤੁਮ ਏਕਲ ਆਇਯੇ

Eika Gahire Ban Bicha Tuma Eekala Aaeiye ॥

ਚਰਿਤ੍ਰ ੨੬੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਪੂਜਾ ਮੋਰੀ ਮੋਹਿ ਰਿਝਾਇਯੋ

Kari Kai Poojaa Moree Mohi Rijhaaeiyo ॥

ਚਰਿਤ੍ਰ ੨੬੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਤਿ ਆਪਨੇ ਸੌ ਤਵ ਜੋਤਿ ਮਿਲਾਇ ਹੋ

Joti Aapane Sou Tava Joti Milaaei Ho ॥

ਚਰਿਤ੍ਰ ੨੬੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤੁਹਿ ਕਹ ਜੀਵਤ ਮੁਕਤਿ ਸੁ ਜਗਤਿ ਦਿਖਾਇ ਹੌ ॥੪॥

Ho Tuhi Kaha Jeevata Mukati Su Jagati Dikhaaei Hou ॥4॥

ਚਰਿਤ੍ਰ ੨੬੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਵ ਆਗ੍ਯਾ ਲੈ ਪਤਿ ਤਹਿ ਜਾਇ ਹੌ

Taa Te Tava Aagaiaa Lai Pati Tahi Jaaei Hou ॥

ਚਰਿਤ੍ਰ ੨੬੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਿ ਕੈ ਸਿਵ ਕੀ ਪੂਜਾ ਅਧਿਕ ਰਿਝਾਇ ਹੌ

Kari Kai Siva Kee Poojaa Adhika Rijhaaei Hou ॥

ਚਰਿਤ੍ਰ ੨੬੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਕਹ ਜੀਵਤ ਮੁਕਤਿ ਸਦਾ ਸਿਵ ਕਰਹਿਂਗੇ

Mo Kaha Jeevata Mukati Sadaa Siva Karhinage ॥

ਚਰਿਤ੍ਰ ੨੬੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਪਤ ਮਾਤ੍ਰ ਕੁਲ ਸਪਤ ਪਿਤਰ ਕੁਲ ਤਰਹਿਂਗੇ ॥੫॥

Ho Sapata Maatar Kula Sapata Pitar Kula Tarhinage ॥5॥

ਚਰਿਤ੍ਰ ੨੬੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭੇ ਨ੍ਰਿਪ ਕੀ ਆਗ੍ਯਾ ਗਈ ਲੈ ਸਿਵ ਜੂ ਕੋ ਨਾਮ

Bhe Nripa Kee Aagaiaa Gaeee Lai Siva Joo Ko Naam ॥

ਚਰਿਤ੍ਰ ੨੬੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯਤ ਮੁਕਤਿ ਭੀ ਪਤਿ ਲਹਾ ਬਸੀ ਜਾਰ ਦੇ ਧਾਮ ॥੬॥

Jiyata Mukati Bhee Pati Lahaa Basee Jaara De Dhaam ॥6॥

ਚਰਿਤ੍ਰ ੨੬੦ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਾਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੦॥੪੯੨੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Saattha Charitar Samaapatama Satu Subhama Satu ॥260॥4923॥aphajooaan॥


ਚੌਪਈ

Choupaee ॥


ਅਹਿ ਧੁਜ ਏਕ ਰਹੈ ਰਾਜਾ ਬਰ

Ahi Dhuja Eeka Rahai Raajaa Bar ॥

ਚਰਿਤ੍ਰ ੨੬੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਦੁਤਿਯ ਜਗ ਵਯੋ ਪ੍ਰਭਾਕਰ

Januka Dutiya Jaga Vayo Parbhaakar ॥

ਚਰਿਤ੍ਰ ੨੬੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ