Sri Dasam Granth Sahib
Displaying Page 2304 of 2820
ਸਖੀ ਸਹਿਤ ਵਹਿ ਮੂੜ ਕੌ ਅਬ ਹੀ ਦੇਹੁ ਉਡਾਇ ॥੧੩॥
Sakhee Sahita Vahi Moorha Kou Aba Hee Dehu Audaaei ॥13॥
ਚਰਿਤ੍ਰ ੨੬੩ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਆਇਸੁ ਦਿਯਾ ਤੋਪਖਾਨਾ ਕੌ ॥
Aaeisu Diyaa Topakhaanaa Kou ॥
ਚਰਿਤ੍ਰ ੨੬੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਘਰ ਪਰ ਛਾਡਹੁ ਬਾਨਾ ਕੌ ॥
Eih Ghar Par Chhaadahu Baanaa Kou ॥
ਚਰਿਤ੍ਰ ੨੬੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਬ ਹੀ ਯਾ ਕਹ ਦੇਹੁ ਉਡਾਈ ॥
Aba Hee Yaa Kaha Dehu Audaaeee ॥
ਚਰਿਤ੍ਰ ੨੬੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਨਿ ਮੁਖ ਹਮਹਿ ਦਿਖਾਵਹੁ ਆਈ ॥੧੪॥
Puni Mukh Hamahi Dikhaavahu Aaeee ॥14॥
ਚਰਿਤ੍ਰ ੨੬੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਸੁਨਿ ਨ੍ਰਿਪ ਕੇ ਚਾਕਰ ਬਚਨ ਤਹਾ ਪਹੂੰਚੇ ਜਾਇ ॥
Suni Nripa Ke Chaakar Bachan Tahaa Pahooaanche Jaaei ॥
ਚਰਿਤ੍ਰ ੨੬੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯਾ ਚਰਿਤ੍ਰ ਨ ਬੂਝਿਯੋ ਭ੍ਰਾਤਾ ਦਿਯੋ ਉਡਾਇ ॥੧੫॥
Triyaa Charitar Na Boojhiyo Bharaataa Diyo Audaaei ॥15॥
ਚਰਿਤ੍ਰ ੨੬੩ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤ੍ਰਿਯਾ ਚਰਿਤ੍ਰ ਕਿਨਹੂੰ ਨਹਿ ਜਾਨਾ ॥
Triyaa Charitar Kinhooaan Nahi Jaanaa ॥
ਚਰਿਤ੍ਰ ੨੬੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਧਨਾ ਸਿਰਜਿ ਬਹੁਰਿ ਪਛੁਤਾਨਾ ॥
Bidhanaa Sriji Bahuri Pachhutaanaa ॥
ਚਰਿਤ੍ਰ ੨੬੩ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਵ ਘਰ ਤਜਿ ਕਾਨਨਹਿ ਸਿਧਾਯੋ ॥
Siva Ghar Taji Kaannhi Sidhaayo ॥
ਚਰਿਤ੍ਰ ੨੬੩ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਊ ਤਰੁਨਿ ਕੋ ਅੰਤੁ ਨ ਪਾਯੋ ॥੧੬॥
Taoo Taruni Ko Aantu Na Paayo ॥16॥
ਚਰਿਤ੍ਰ ੨੬੩ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਛਲ ਸੌ ਰਾਜਾ ਛਲਾ ਜੁਧਕਰਨ ਕੌ ਘਾਇ ॥
Eih Chhala Sou Raajaa Chhalaa Judhakarn Kou Ghaaei ॥
ਚਰਿਤ੍ਰ ੨੬੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਚਰਿਤ੍ਰ ਕੋ ਮੂੜ ਕਛੁ ਭੇਵ ਸਕਾ ਨਹਿ ਪਾਇ ॥੧੭॥
Triya Charitar Ko Moorha Kachhu Bheva Sakaa Nahi Paaei ॥17॥
ਚਰਿਤ੍ਰ ੨੬੩ - ੧੭/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਤਿਰਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੩॥੪੯੬੮॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Trisatthi Charitar Samaapatama Satu Subhama Satu ॥263॥4968॥aphajooaan॥
ਦੋਹਰਾ ॥
Doharaa ॥
ਨ੍ਰਿਪਤਿ ਬਿਚਛਨ ਸੈਨ ਕੇ ਮਤੀ ਸੁਲਛਨਿ ਨਾਰਿ ॥
Nripati Bichachhan Sain Ke Matee Sulachhani Naari ॥
ਚਰਿਤ੍ਰ ੨੬੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਛਨਿ ਕੋ ਰਾਜਾ ਰਹੈ ਧਨ ਕਰਿ ਭਰੇ ਭੰਡਾਰ ॥੧॥
Dachhani Ko Raajaa Rahai Dhan Kari Bhare Bhaandaara ॥1॥
ਚਰਿਤ੍ਰ ੨੬੪ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਬਿਰਹ ਕੁਅਰਿ ਤਾ ਕੇ ਦੁਹਿਤਾ ਇਕ ॥
Briha Kuari Taa Ke Duhitaa Eika ॥
ਚਰਿਤ੍ਰ ੨੬੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੜੀ ਬ੍ਯਾਕਰਨ ਕੋਕ ਸਾਸਤ੍ਰਨਿਕ ॥
Parhee Baiaakarn Koka Saastarnika ॥
ਚਰਿਤ੍ਰ ੨੬੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ