Sri Dasam Granth Sahib

Displaying Page 2348 of 2820

ਬਹੁਰਿ ਮਿਤ੍ਰ ਕਹ ਚਰਿਤ ਦਿਖਾਰਾ

Bahuri Mitar Kaha Charita Dikhaaraa ॥

ਚਰਿਤ੍ਰ ੨੬੭ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੀ ਅਗਮ ਅਗਾਧਿ ਕਹਾਨੀ

Ein Kee Agama Agaadhi Kahaanee ॥

ਚਰਿਤ੍ਰ ੨੬੭ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਕਿਨਹੂੰ ਜਾਨੀ ॥੨੨॥

Daanva Dev Na Kinhooaan Jaanee ॥22॥

ਚਰਿਤ੍ਰ ੨੬੭ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੭॥੫੨੧੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Satasatthi Charitar Samaapatama Satu Subhama Satu ॥267॥5217॥aphajooaan॥


ਚੌਪਈ

Choupaee ॥


ਚੰਪਾਵਤੀ ਨਗਰ ਦਿਸਿ ਦਛਿਨ

Chaanpaavatee Nagar Disi Dachhin ॥

ਚਰਿਤ੍ਰ ੨੬੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਤ ਰਾਇ ਨ੍ਰਿਪਤਿ ਸੁਭ ਲਛਨ

Chaanpata Raaei Nripati Subha Lachhan ॥

ਚਰਿਤ੍ਰ ੨੬੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਾਵਤੀ ਧਾਮ ਤਿਹ ਦਾਰਾ

Chaanpaavatee Dhaam Tih Daaraa ॥

ਚਰਿਤ੍ਰ ੨੬੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਦੁਲਾਰਾ ॥੧॥

Jaa Sama Kahooaan Na Raaja Dulaaraa ॥1॥

ਚਰਿਤ੍ਰ ੨੬੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਪਕਲਾ ਦੁਹਿਤਾ ਤਾ ਕੇ ਗ੍ਰਿਹ

Chaanpakalaa Duhitaa Taa Ke Griha ॥

ਚਰਿਤ੍ਰ ੨੬੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਮਾਨ ਦੁਤਿਮਾਨ ਅਧਿਕ ਵਹ

Roopmaan Dutimaan Adhika Vaha ॥

ਚਰਿਤ੍ਰ ੨੬੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਿਹ ਅੰਗ ਮੈਨਤਾ ਵਈ

Jaba Tih Aanga Maintaa Vaeee ॥

ਚਰਿਤ੍ਰ ੨੬੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਕੀ ਸੁਧਿ ਬੁਧਿ ਗਈ ॥੨॥

Larikaapan Kee Sudhi Budhi Gaeee ॥2॥

ਚਰਿਤ੍ਰ ੨੬੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੁਤੋ ਬਾਗ ਇਕ ਤਹਾ ਅਪਾਰਾ

Huto Baaga Eika Tahaa Apaaraa ॥

ਚਰਿਤ੍ਰ ੨੬੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਰ ਨੰਦਨ ਕਹਾ ਬਿਚਾਰਾ

Jih Sar Naandan Kahaa Bichaaraa ॥

ਚਰਿਤ੍ਰ ੨੬੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਗਈ ਵਹੁ ਕੁਅਰਿ ਮੁਦਿਤ ਮਨ

Tahaa Gaeee Vahu Kuari Mudita Man ॥

ਚਰਿਤ੍ਰ ੨੬੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸੁੰਦਰੀ ਸੰਗ ਕਰਿ ਅਨਗਨ ॥੩॥

Laee Suaandaree Saanga Kari Angan ॥3॥

ਚਰਿਤ੍ਰ ੨੬੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਨਿਰਖਾ ਇਕ ਸਾਹ ਸਰੂਪਾ

Taha Nrikhaa Eika Saaha Saroopaa ॥

ਚਰਿਤ੍ਰ ੨੬੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਮਾਝਿ ਅਨੂਪਾ

Soorati Seerati Maajhi Anoopaa ॥

ਚਰਿਤ੍ਰ ੨੬੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੀਝੀ ਕੁਅਰਿ ਅਟਕਿ ਗੀ ਤਬ ਹੀ

Reejhee Kuari Attaki Gee Taba Hee ॥

ਚਰਿਤ੍ਰ ੨੬੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸੁਘਰ ਨਿਹਾਰਿਯੋ ਜਬ ਹੀ ॥੪॥

Suaandar Sughar Nihaariyo Jaba Hee ॥4॥

ਚਰਿਤ੍ਰ ੨੬੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੁਧਿ ਭੂਲਿ ਸਦਨ ਕੀ ਗਈ

Sabha Sudhi Bhooli Sadan Kee Gaeee ॥

ਚਰਿਤ੍ਰ ੨੬੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਠ ਟੂਕ ਤਿਹ ਉਪਰ ਭਈ

Aattha Ttooka Tih Aupar Bhaeee ॥

ਚਰਿਤ੍ਰ ੨੬੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਐਬੇ ਕੀ ਬੁਧਿ ਆਈ

Griha Aaibe Kee Budhi Na Aaeee ॥

ਚਰਿਤ੍ਰ ੨੬੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ