Sri Dasam Granth Sahib

Displaying Page 2365 of 2820

ਅਤਿ ਬਿਸਮੈ ਰਾਜਾ ਕੌ ਭਯੋ

Ati Bisamai Raajaa Kou Bhayo ॥

ਚਰਿਤ੍ਰ ੨੭੫ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਰਾਜਾ ਢਿਗ ਆਈ

Taba Raanee Raajaa Dhiga Aaeee ॥

ਚਰਿਤ੍ਰ ੨੭੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਹਾਥ ਅਸ ਬਿਨੈ ਸੁਨਾਈ ॥੧੨॥

Jori Haatha Asa Bini Sunaaeee ॥12॥

ਚਰਿਤ੍ਰ ੨੭੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਨ੍ਰਿਪ ਰਾਜ ਆਪਨਾ ਤ੍ਯਾਗਾ

Jin Nripa Raaja Aapanaa Taiaagaa ॥

ਚਰਿਤ੍ਰ ੨੭੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਗ ਕਰਨ ਕੇ ਰਸ ਅਨੁਰਾਗਾ

Joga Karn Ke Rasa Anuraagaa ॥

ਚਰਿਤ੍ਰ ੨੭੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤੇਰੀ ਪਰਵਾਹਿ ਰਾਖੈ

So Teree Parvaahi Na Raakhi ॥

ਚਰਿਤ੍ਰ ੨੭੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਮਿ ਰਾਨੀ ਰਾਜਾ ਤਨ ਭਾਖੈ ॥੧੩॥

Eimi Raanee Raajaa Tan Bhaakhi ॥13॥

ਚਰਿਤ੍ਰ ੨੭੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਸਤਿ ਤਬ ਰਾਜ ਬਖਾਨਾ

Sati Sati Taba Raaja Bakhaanaa ॥

ਚਰਿਤ੍ਰ ੨੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੋ ਦਰਸ ਸਫਲ ਕਰਿ ਮਾਨਾ

Taa Ko Darsa Saphala Kari Maanaa ॥

ਚਰਿਤ੍ਰ ੨੭੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਪਾਯੋ

Bheda Abheda Jarha Kachhoo Na Paayo ॥

ਚਰਿਤ੍ਰ ੨੭੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਸੰਗ ਚੌਗੁਨ ਨੇਹ ਬਢਾਯੋ ॥੧੪॥੧॥

Triya Saanga Chouguna Neha Badhaayo ॥14॥1॥

ਚਰਿਤ੍ਰ ੨੭੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਪਚਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੫॥੫੩੧੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Pachahatari Charitar Samaapatama Satu Subhama Satu ॥275॥5316॥aphajooaan॥


ਚੌਪਈ

Choupaee ॥


ਸੰਕ੍ਰਾਵਤੀ ਨਗਰ ਇਕ ਰਾਜਤ

Saankaraavatee Nagar Eika Raajata ॥

ਚਰਿਤ੍ਰ ੨੭੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਸੰਕਰ ਕੇ ਲੋਕ ਬਿਰਾਜਤ

Janu Saankar Ke Loka Biraajata ॥

ਚਰਿਤ੍ਰ ੨੭੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਰ ਸੈਨ ਤਹਾ ਕੋ ਰਾਜਾ

Saankar Sain Tahaa Ko Raajaa ॥

ਚਰਿਤ੍ਰ ੨੭੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੁਤਿਯ ਬਿਧਨਾ ਸਾਜਾ ॥੧॥

Jaa Sama Dutiya Na Bidhanaa Saajaa ॥1॥

ਚਰਿਤ੍ਰ ੨੭੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੰਕਰ ਦੇ ਤਾ ਕੀ ਬਰ ਨਾਰੀ

Saankar De Taa Kee Bar Naaree ॥

ਚਰਿਤ੍ਰ ੨੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁਕ ਆਪੁ ਜਗਦੀਸ ਸਵਾਰੀ

Januka Aapu Jagadeesa Savaaree ॥

ਚਰਿਤ੍ਰ ੨੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਮਤੀ ਦੁਹਿਤਾ ਤਿਹ ਸੋਹੈ

Rudar Matee Duhitaa Tih Sohai ॥

ਚਰਿਤ੍ਰ ੨੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੨॥

Sur Nar Naaga Asur Man Mohai ॥2॥

ਚਰਿਤ੍ਰ ੨੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਛਬੀਲ ਦਾਸ ਥੋ ਛਤ੍ਰੀ

Tahaa Chhabeela Daasa Tho Chhataree ॥

ਚਰਿਤ੍ਰ ੨੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਛਬਿ ਮਾਨ ਅਤਿ ਅਤ੍ਰੀ

Roopvaan Chhabi Maan Ati Ataree ॥

ਚਰਿਤ੍ਰ ੨੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਟਕ ਕੁਅਰਿ ਕੀ ਭਈ

Taa Par Attaka Kuari Kee Bhaeee ॥

ਚਰਿਤ੍ਰ ੨੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ