Sri Dasam Granth Sahib
Displaying Page 2368 of 2820
ਇਹ ਛਲ ਸੌ ਤਾ ਸੌ ਸਦਾ ਨਿਸੁ ਦਿਨ ਕਰਤ ਬਿਹਾਰ ॥
Eih Chhala Sou Taa Sou Sadaa Nisu Din Karta Bihaara ॥
ਚਰਿਤ੍ਰ ੨੭੬ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦਿਨ ਦੇਖਤ ਸਭ ਕੋ ਛਲੈ ਕੋਊ ਨ ਸਕੈ ਬਿਚਾਰ ॥੧੫॥
Din Dekhta Sabha Ko Chhalai Koaoo Na Sakai Bichaara ॥15॥
ਚਰਿਤ੍ਰ ੨੭੬ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਸੰਕਰ ਦੇਵ ਨ ਤਾਹਿ ਪਛਾਨੈ ॥
Saankar Dev Na Taahi Pachhaani ॥
ਚਰਿਤ੍ਰ ੨੭੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਹਿਤਾ ਕੀ ਗਾਇਨ ਤਿਹ ਮਾਨੈ ॥
Duhitaa Kee Gaaein Tih Maani ॥
ਚਰਿਤ੍ਰ ੨੭੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਤਿ ਸ੍ਯਾਨਪ ਤੇ ਕੈਫਨ ਖਾਵੈ ॥
Ati Saiaanpa Te Kaiphan Khaavai ॥
ਚਰਿਤ੍ਰ ੨੭੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਹਾ ਮੂੜ ਨਿਤਿ ਮੂੰਡ ਮੁੰਡਾਵੈ ॥੧੬॥
Mahaa Moorha Niti Mooaanda Muaandaavai ॥16॥
ਚਰਿਤ੍ਰ ੨੭੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਾਂ ਭਯੋ ਜੋ ਚਤੁਰ ਕਹਾਇਸਿ ॥
Kahaan Bhayo Jo Chatur Kahaaeisi ॥
ਚਰਿਤ੍ਰ ੨੭੬ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਲਿ ਭਾਂਗ ਭੌਦੂ ਨ ਚੜਾਇਸਿ ॥
Bhooli Bhaanga Bhoudoo Na Charhaaeisi ॥
ਚਰਿਤ੍ਰ ੨੭੬ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਲੀ ਭਲੋ ਖਤਾ ਜੁ ਨ ਖਾਵੈ ॥
Amalee Bhalo Khtaa Ju Na Khaavai ॥
ਚਰਿਤ੍ਰ ੨੭੬ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂੰਡ ਮੂੰਡ ਸੋਫਿਨ ਕੋ ਜਾਵੈ ॥੧੭॥
Mooaanda Mooaanda Sophin Ko Jaavai ॥17॥
ਚਰਿਤ੍ਰ ੨੭੬ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੰਕਰ ਸੈਨ ਨ੍ਰਿਪਹਿ ਅਸ ਛਲਾ ॥
Saankar Sain Nripahi Asa Chhalaa ॥
ਚਰਿਤ੍ਰ ੨੭੬ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਹ ਕਿਯ ਚਰਿਤ ਸੰਕਰਾ ਕਲਾ ॥
Kaha Kiya Charita Saankaraa Kalaa ॥
ਚਰਿਤ੍ਰ ੨੭੬ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਗਾਇਨ ਕੀ ਦੁਹਿਤਾ ਗਨਿਯੋ ॥
Tih Gaaein Kee Duhitaa Ganiyo ॥
ਚਰਿਤ੍ਰ ੨੭੬ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਭੇਦ ਅਭੇਦ ਨ ਜਨਿਯੋ ॥੧੮॥
Moorakh Bheda Abheda Na Janiyo ॥18॥
ਚਰਿਤ੍ਰ ੨੭੬ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੬॥੫੩੩੪॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Chhihtari Charitar Samaapatama Satu Subhama Satu ॥276॥5334॥aphajooaan॥
ਅੜਿਲ ॥
Arhila ॥
ਸਹਿਰ ਮੁਰਾਦਾਬਾਦ ਮੁਗਲ ਕੀ ਚੰਚਲਾ ॥
Sahri Muraadaabaada Mugala Kee Chaanchalaa ॥
ਚਰਿਤ੍ਰ ੨੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਹੀਨ ਕਰੀ ਜਿਹ ਰੂਪ ਚੰਦ੍ਰਮਾ ਕੀ ਕਲਾ ॥
Heena Karee Jih Roop Chaandarmaa Kee Kalaa ॥
ਚਰਿਤ੍ਰ ੨੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਮਤੀ ਤਾ ਕੇ ਸਮ ਸੋਈ ਜਾਨਿਯੈ ॥
Roop Matee Taa Ke Sama Soeee Jaaniyai ॥
ਚਰਿਤ੍ਰ ੨੭੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਤਿਹ ਸਮਾਨ ਤਿਹੁ ਲੋਕ ਨ ਔਰ ਪ੍ਰਮਾਨਿਯੈ ॥੧॥
Ho Tih Samaan Tihu Loka Na Aour Parmaaniyai ॥1॥
ਚਰਿਤ੍ਰ ੨੭੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਦੂਸਰਿ ਏਕ ਤਿਸੀ ਕੀ ਨਾਰੀ ॥
Doosari Eeka Tisee Kee Naaree ॥
ਚਰਿਤ੍ਰ ੨੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਸਮ ਹੋਤ ਨ ਤਾਹਿ ਪਿਯਾਰੀ ॥
Tih Sama Hota Na Taahi Piyaaree ॥
ਚਰਿਤ੍ਰ ੨੭੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ