Sri Dasam Granth Sahib

Displaying Page 2376 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੦॥੫੩੭੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Asee Charitar Samaapatama Satu Subhama Satu ॥280॥5376॥aphajooaan॥


ਚੌਪਈ

Choupaee ॥


ਬਿਜੈ ਨਗਰ ਇਕ ਰਾਇ ਬਖਨਿਯਤ

Bijai Nagar Eika Raaei Bakhniyata ॥

ਚਰਿਤ੍ਰ ੨੮੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਤ੍ਰਾਸ ਦੇਸ ਸਭ ਮਨਿਯਤ

Jaa Ko Taraasa Desa Sabha Maniyata ॥

ਚਰਿਤ੍ਰ ੨੮੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਸੈਨ ਜਿਹ ਨਾਮ ਨ੍ਰਿਪਤਿ ਬਰ

Bijai Sain Jih Naam Nripati Bar ॥

ਚਰਿਤ੍ਰ ੨੮੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਰਾਨੀ ਜਿਹ ਕੇ ਘਰ ॥੧॥

Bijai Matee Raanee Jih Ke Ghar ॥1॥

ਚਰਿਤ੍ਰ ੨੮੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਮਤੀ ਦੂਸਰਿ ਤਿਹ ਰਾਨੀ

Ajai Matee Doosari Tih Raanee ॥

ਚਰਿਤ੍ਰ ੨੮੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਕਰ ਨ੍ਰਿਪ ਦੇਹਿ ਬਿਕਾਨੀ

Jaa Ke Kar Nripa Dehi Bikaanee ॥

ਚਰਿਤ੍ਰ ੨੮੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਕੇ ਸੁਤ ਇਕ ਧਾਮਾ

Bijai Matee Ke Suta Eika Dhaamaa ॥

ਚਰਿਤ੍ਰ ੨੮੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸੁਲਤਾਨ ਸੈਨ ਤਿਹ ਨਾਮਾ ॥੨॥

Sree Sulataan Sain Tih Naamaa ॥2॥

ਚਰਿਤ੍ਰ ੨੮੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਜੈ ਮਤੀ ਕੋ ਰੂਪ ਅਪਾਰਾ

Bijai Matee Ko Roop Apaaraa ॥

ਚਰਿਤ੍ਰ ੨੮੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੰਗ ਨਹੀ ਨ੍ਰਿਪਤਿ ਕੋ ਪ੍ਯਾਰਾ

Jaa Saanga Nahee Nripati Ko Paiaaraa ॥

ਚਰਿਤ੍ਰ ੨੮੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਮਤੀ ਕੀ ਸੁੰਦਰਿ ਕਾਯਾ

Ajai Matee Kee Suaandari Kaayaa ॥

ਚਰਿਤ੍ਰ ੨੮੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਰਾਜਾ ਕੋ ਚਿਤ ਲੁਭਾਯਾ ॥੩॥

Jin Raajaa Ko Chita Lubhaayaa ॥3॥

ਚਰਿਤ੍ਰ ੨੮੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਰਹਤ ਰੈਨਿ ਦਿਨ ਪਰਾ

Taa Ke Rahata Raini Din Paraa ॥

ਚਰਿਤ੍ਰ ੨੮੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਭਾਂਤਿ ਗੋਰ ਮਹਿ ਮਰਾ

Jaisee Bhaanti Gora Mahi Maraa ॥

ਚਰਿਤ੍ਰ ੨੮੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਨਾਰਿ ਕੇ ਧਾਮ ਜਾਵੈ

Dutiya Naari Ke Dhaam Na Jaavai ॥

ਚਰਿਤ੍ਰ ੨੮੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਤਰੁਨਿ ਅਧਿਕ ਕੁਰਰਾਵੈ ॥੪॥

Taa Te Taruni Adhika Kurraavai ॥4॥

ਚਰਿਤ੍ਰ ੨੮੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਗ੍ਯਾ ਚਲਤ ਤਵਨ ਕੀ ਦੇਸਾ

Aagaiaa Chalata Tavan Kee Desaa ॥

ਚਰਿਤ੍ਰ ੨੮੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭਈ ਨ੍ਰਿਪਤਿ ਕੇ ਭੇਸਾ

Raanee Bhaeee Nripati Ke Bhesaa ॥

ਚਰਿਤ੍ਰ ੨੮੧ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਹਿ ਰਿਸਿ ਨਾਰਿ ਦੁਤਿਯ ਜਿਯ ਰਾਖੀ

Yahi Risi Naari Dutiya Jiya Raakhee ॥

ਚਰਿਤ੍ਰ ੨੮੧ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬੋਲਿਕ ਬੈਦ ਪ੍ਰਗਟ ਅਸਿ ਭਾਖੀ ॥੫॥

Bolika Baida Pargatta Asi Bhaakhee ॥5॥

ਚਰਿਤ੍ਰ ੨੮੧ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਰਾਜਾ ਕਹ ਜੁ ਤੈ ਖਪਾਵੈਂ

Yaa Raajaa Kaha Ju Tai Khpaavaina ॥

ਚਰਿਤ੍ਰ ੨੮੧ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਤਕ ਆਇ ਸੁ ਰਾਜ ਕਮਾਵੈ ॥੧੦॥

Aba Taka Aaei Su Raaja Kamaavai ॥10॥

ਚਰਿਤ੍ਰ ੨੮੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਮਾਂਗੈ ਮੋ ਤੇ ਸੋ ਪਾਵੈਂ

Mukh Maangai Mo Te So Paavaina ॥

ਚਰਿਤ੍ਰ ੨੮੧ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ