Sri Dasam Granth Sahib

Displaying Page 2378 of 2820

ਭੇਦ ਅਭੇਦ ਕਿਨਹੂੰ ਚੀਨੋ

Bheda Abheda Na Kinhooaan Cheeno ॥

ਚਰਿਤ੍ਰ ੨੮੧ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਪ੍ਰਾਨ ਤਵਨ ਕੋ ਲੀਨੋ ॥੧੨॥

Eih Chhala Paraan Tavan Ko Leeno ॥12॥

ਚਰਿਤ੍ਰ ੨੮੧ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਨ੍ਰਿਪਤਿ ਕਹ ਮਾਰਾ

Eih Chhala Saatha Nripati Kaha Maaraa ॥

ਚਰਿਤ੍ਰ ੨੮੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਛਤ੍ਰ ਪੁਤ੍ਰ ਸਿਰ ਢਾਰਾ

Apane Chhatar Putar Sri Dhaaraa ॥

ਚਰਿਤ੍ਰ ੨੮੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੌਅਨ ਕਹ ਦੇਤ ਨਿਕਾਰਿਯੋ

Sabha Souan Kaha Deta Nikaariyo ॥

ਚਰਿਤ੍ਰ ੨੮੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂ ਬਿਚਾਰਿਯੋ ॥੧੩॥

Bheda Abheda Na Kinoo Bichaariyo ॥13॥

ਚਰਿਤ੍ਰ ੨੮੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੧॥੫੩੮੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Eikaasee Charitar Samaapatama Satu Subhama Satu ॥281॥5389॥aphajooaan॥


ਚੌਪਈ

Choupaee ॥


ਅਮੀ ਕਰਨ ਇਕ ਸੁਨਾ ਨ੍ਰਿਪਾਲਾ

Amee Karn Eika Sunaa Nripaalaa ॥

ਚਰਿਤ੍ਰ ੨੮੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਕਲਾ ਜਾ ਕੇ ਗ੍ਰਿਹ ਬਾਲਾ

Amar Kalaa Jaa Ke Griha Baalaa ॥

ਚਰਿਤ੍ਰ ੨੮੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਸਿਰਾਜ ਕੋ ਰਾਜ ਕਮਾਵੈ

Garha Siraaja Ko Raaja Kamaavai ॥

ਚਰਿਤ੍ਰ ੨੮੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਰਾਜੀ ਜਗ ਨਾਮ ਕਹਾਵੈ ॥੧॥

Seeraajee Jaga Naam Kahaavai ॥1॥

ਚਰਿਤ੍ਰ ੨੮੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਾ ਦੂਸਰਿ ਤਾ ਕੀ ਤ੍ਰਿਯ

Asur Kalaa Doosari Taa Kee Triya ॥

ਚਰਿਤ੍ਰ ੨੮੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਦਿਨ ਰਹਤ ਨ੍ਰਿਪਤਿ ਜਾ ਮੈ ਜਿਯ

Nisi Din Rahata Nripati Jaa Mai Jiya ॥

ਚਰਿਤ੍ਰ ੨੮੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਰ ਕਲਾ ਜਿਯ ਮਾਝ ਰਿਸਾਵੈ

Amar Kalaa Jiya Maajha Risaavai ॥

ਚਰਿਤ੍ਰ ੨੮੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਹਿ ਪਿਯ ਰੋਜ ਬੁਲਾਵੈ ॥੨॥

Asur Kalahi Piya Roja Bulaavai ॥2॥

ਚਰਿਤ੍ਰ ੨੮੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਨਿਕ ਕੌ ਲਯੋ ਬੁਲਾਈ

Eeka Banika Kou Layo Bulaaeee ॥

ਚਰਿਤ੍ਰ ੨੮੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਕ੍ਰੀੜ ਤਿਹ ਸਾਥ ਕਮਾਈ

Madan Kareerha Tih Saatha Kamaaeee ॥

ਚਰਿਤ੍ਰ ੨੮੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਦ ਕੁਅਰ ਤਿਹ ਨਰ ਕੋ ਨਾਮਾ

Anda Kuar Tih Nar Ko Naamaa ॥

ਚਰਿਤ੍ਰ ੨੮੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੌ ਭਜਾ ਨ੍ਰਿਪਤਿ ਕੀ ਬਾਮਾ ॥੩॥

Jaa Kou Bhajaa Nripati Kee Baamaa ॥3॥

ਚਰਿਤ੍ਰ ੨੮੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਸੁਰ ਕਲਾ ਕੌ ਨਿਜੁ ਕਰ ਘਾਯੋ

Asur Kalaa Kou Niju Kar Ghaayo ॥

ਚਰਿਤ੍ਰ ੨੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੀ ਨਾਰਿ ਤਵ ਪਤਿਹਿ ਸੁਨਾਯੋ

Maree Naari Tava Patihi Sunaayo ॥

ਚਰਿਤ੍ਰ ੨੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਰ ਤਖਤਾ ਕੇ ਮਿਤ੍ਰਹਿ ਧਰਾ

Tar Takhtaa Ke Mitarhi Dharaa ॥

ਚਰਿਤ੍ਰ ੨੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਬਡੋ ਅਡੰਬਰ ਕਰਾ ॥੪॥

Taa Par Bado Adaanbar Karaa ॥4॥

ਚਰਿਤ੍ਰ ੨੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ