Sri Dasam Granth Sahib

Displaying Page 2387 of 2820

ਬਿਖ੍ਯਾ ਬਾਚਿ ਪਤ੍ਰੀ ਉਸੀ ਕਾਲ ਦੀਜੋ

Bikhiaa Baachi Pataree Ausee Kaal Deejo ॥

ਚਰਿਤ੍ਰ ੨੮੬ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀ ਏਕ ਬੇਲੰਬ ਰਾਜਾ ਕੀਜੋ ॥੧੫॥

Gharee Eeka Belaanba Raajaa Na Keejo ॥15॥

ਚਰਿਤ੍ਰ ੨੮੬ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿਖ੍ਯਾ ਰਾਜ ਕੰਨ੍ਯਾ ਮਹਾਰਾਜ ਦੀਨੀ

Bikhiaa Raaja Kaanniaa Mahaaraaja Deenee ॥

ਚਰਿਤ੍ਰ ੨੮੬ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਚੰਚਲਾ ਚੇਸਟਾ ਚਾਰ ਕੀਨੀ

Kahaa Chaanchalaa Chesattaa Chaara Keenee ॥

ਚਰਿਤ੍ਰ ੨੮੬ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਛੂ ਭੇਦ ਤਾ ਕੋ ਸੁ ਰਾਜੈ ਪਾਯੋ

Kachhoo Bheda Taa Ko Su Raajai Na Paayo ॥

ਚਰਿਤ੍ਰ ੨੮੬ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਭਾ ਸੈਨ ਰਾਜਾ ਤਿਸੈ ਬ੍ਯਾਹਿ ਲ੍ਯਾਯੋ ॥੧੬॥

Parbhaa Sain Raajaa Tisai Baiaahi Laiaayo ॥16॥

ਚਰਿਤ੍ਰ ੨੮੬ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੬॥੫੪੪੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhiaasee Charitar Samaapatama Satu Subhama Satu ॥286॥5441॥aphajooaan॥


ਦੋਹਰਾ

Doharaa ॥


ਘਾਟਮ ਪੁਰ ਕੁਰਰੇ ਬਿਖੈ ਏਕ ਮੁਗਲ ਕੀ ਬਾਲ

Ghaattama Pur Kurre Bikhi Eeka Mugala Kee Baala ॥

ਚਰਿਤ੍ਰ ੨੮੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭ੍ਰਾਤਾ ਸਾਥ ਚਰਿਤ੍ਰ ਤਿਨ ਕਿਯੋ ਸੁ ਸੁਨਹੁ ਨ੍ਰਿਪਾਲ ॥੧॥

Bharaataa Saatha Charitar Tin Kiyo Su Sunahu Nripaala ॥1॥

ਚਰਿਤ੍ਰ ੨੮੭ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸੌਦਾ ਨਿਮਿਤ ਭ੍ਰਾਤ ਤਿਹ ਗਯੋ

Soudaa Nimita Bharaata Tih Gayo ॥

ਚਰਿਤ੍ਰ ੨੮੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਟਿ ਕਮਾਇ ਅਧਿਕ ਧਨ ਲਯੋ

Khaatti Kamaaei Adhika Dhan Layo ॥

ਚਰਿਤ੍ਰ ੨੮੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿ ਕਹ ਧਾਮ ਭਗਨਿ ਕੋ ਆਯੋ

Nisi Kaha Dhaam Bhagani Ko Aayo ॥

ਚਰਿਤ੍ਰ ੨੮੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਠ ਲਾਗਿ ਤਿਨ ਮੋਹ ਜਤਾਯੋ ॥੨॥

Kaanttha Laagi Tin Moha Jataayo ॥2॥

ਚਰਿਤ੍ਰ ੨੮੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੀ ਸਕਲ ਬ੍ਰਿਥਾ ਤਿਨ ਭਾਖੀ

Apanee Sakala Brithaa Tin Bhaakhee ॥

ਚਰਿਤ੍ਰ ੨੮੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜੋ ਬਿਤਈ ਸੋ ਸੋ ਆਖੀ

Jo Jo Bitaeee So So Aakhee ॥

ਚਰਿਤ੍ਰ ੨੮੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਧਨ ਹੁਤੋ ਸੰਗ ਖਾਟਿ ਕਮਾਯੋ

Ju Dhan Huto Saanga Khaatti Kamaayo ॥

ਚਰਿਤ੍ਰ ੨੮੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਭਗਨੀ ਕਹ ਸਕਲ ਦਿਖਾਯੋ ॥੩॥

So Bhaganee Kaha Sakala Dikhaayo ॥3॥

ਚਰਿਤ੍ਰ ੨੮੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿਯਮ ਬੇਗਮ ਤਾ ਕੋ ਨਾਮਾ

Mariyama Begama Taa Ko Naamaa ॥

ਚਰਿਤ੍ਰ ੨੮੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਈ ਕੌ ਮਾਰਾ ਜਿਨ ਬਾਮਾ

Bhaaeee Kou Maaraa Jin Baamaa ॥

ਚਰਿਤ੍ਰ ੨੮੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਦਰਬ ਛੀਨਿ ਕਰਿ ਲੀਨਾ

Sabha Hee Darba Chheeni Kari Leenaa ॥

ਚਰਿਤ੍ਰ ੨੮੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਚਰਿਤ੍ਰ ਸੁ ਐਸੇ ਕੀਨਾ ॥੪॥

Aapu Charitar Su Aaise Keenaa ॥4॥

ਚਰਿਤ੍ਰ ੨੮੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥