Sri Dasam Granth Sahib

Displaying Page 2393 of 2820

ਤਾ ਕਹ ਪ੍ਰਗਟ ਧਾਮ ਮਹਿ ਰਾਖਾ

Taa Kaha Pargatta Dhaam Mahi Raakhaa ॥

ਚਰਿਤ੍ਰ ੨੮੮ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹਿ ਭੇਦ ਕੋਊ ਤ੍ਰਿਯਹਿ ਭਾਖਾ ॥੨੪॥

Nripahi Bheda Koaoo Triyahi Na Bhaakhaa ॥24॥

ਚਰਿਤ੍ਰ ੨੮੮ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਤਿਹ ਚੰਚਲਾ ਲਹਿਯੋ ਆਪਨੋ ਯਾਰ

Eih Charitar Tih Chaanchalaa Lahiyo Aapano Yaara ॥

ਚਰਿਤ੍ਰ ੨੮੮ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਤ੍ਰਿਯ ਮੁਖ ਬਾਏ ਰਹੀ ਸਕਾ ਕੋਊ ਬਿਚਾਰ ॥੨੫॥

Sabha Triya Mukh Baaee Rahee Sakaa Na Koaoo Bichaara ॥25॥

ਚਰਿਤ੍ਰ ੨੮੮ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਮੁਨਿ ਨਾਗ ਭੁਜੰਗ ਸਭ ਨਰ ਬਪੁਰੇ ਕਿਨ ਮਾਹਿ

Sur Muni Naaga Bhujang Sabha Nar Bapure Kin Maahi ॥

ਚਰਿਤ੍ਰ ੨੮੮ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਅਦੇਵ ਤ੍ਰਿਯਾਨ ਕੇ ਭੇਦ ਪਛਾਨਤ ਨਾਹਿ ॥੨੬॥

Dev Adev Triyaan Ke Bheda Pachhaanta Naahi ॥26॥

ਚਰਿਤ੍ਰ ੨੮੮ - ੨੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਅਠਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੮॥੫੪੭੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Atthaasee Charitar Samaapatama Satu Subhama Satu ॥288॥5477॥aphajooaan॥


ਦੋਹਰਾ

Doharaa ॥


ਸੁਨਾ ਸਹਿਰ ਬਗਦਾਦ ਕੇ ਦਛਿਨ ਸੈਨ ਨਰੇਸ

Sunaa Sahri Bagadaada Ke Dachhin Sain Naresa ॥

ਚਰਿਤ੍ਰ ੨੮੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਛਿਨ ਦੇ ਤਾ ਕੇ ਤਰੁਨਿ ਰਹਤ ਸੁ ਰਤਿ ਕੇ ਭੇਸ ॥੧॥

Dachhin De Taa Ke Taruni Rahata Su Rati Ke Bhesa ॥1॥

ਚਰਿਤ੍ਰ ੨੮੯ - ੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਕਮਲ ਕੇਤੁ ਇਕ ਸਾਹੁ ਬਸਤ ਤਹ

Kamala Ketu Eika Saahu Basata Taha ॥

ਚਰਿਤ੍ਰ ੨੮੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਦੂਸਰ ਭਯੋ ਮਹਿ ਮਹ

Jaa Sama Doosar Bhayo Na Mahi Maha ॥

ਚਰਿਤ੍ਰ ੨੮੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੇਜਵਾਨ ਬਲਵਾਨ ਧਰਤ੍ਰੀ

Tejavaan Balavaan Dhartaree ॥

ਚਰਿਤ੍ਰ ੨੮੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਹਿਰ ਚਹੂੰ ਓਰ ਮਹਿ ਛਤ੍ਰੀ ॥੨॥

Jaahri Chahooaan Aor Mahi Chhataree ॥2॥

ਚਰਿਤ੍ਰ ੨੮੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਬ ਰਾਨੀ ਤਿਹ ਕੁਅਰ ਕੋ ਰੂਪ ਬਿਲੋਕਾ ਨੈਨ

Jaba Raanee Tih Kuar Ko Roop Bilokaa Nain ॥

ਚਰਿਤ੍ਰ ੨੮੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਮਗਨ ਹ੍ਵੈ ਮੈਨ ਮਦ ਬਿਸਰ ਗਈ ਸੁਧਿ ਐਨ ॥੩॥

Rahee Magan Havai Main Mada Bisar Gaeee Sudhi Aain ॥3॥

ਚਰਿਤ੍ਰ ੨੮੯ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਚਤੁਰ ਸਹਚਰੀ ਕੁਅਰਿ ਹਕਾਰੀ

Chatur Sahacharee Kuari Hakaaree ॥

ਚਰਿਤ੍ਰ ੨੮੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਕੁਅਰਿ ਤਨ ਕੀਅਸ ਜੁਹਾਰੀ

Aani Kuari Tan Keeasa Juhaaree ॥

ਚਰਿਤ੍ਰ ੨੮੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਕੋ ਭੇਦ ਸਕਲ ਤਿਹ ਦੀਯੋ

Chita Ko Bheda Sakala Tih Deeyo ॥

ਚਰਿਤ੍ਰ ੨੮੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਕੇ ਤੀਰ ਪਠਾਵਨ ਕੀਯੋ ॥੪॥

Vaa Ke Teera Patthaavan Keeyo ॥4॥

ਚਰਿਤ੍ਰ ੨੮੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ