Sri Dasam Granth Sahib
Displaying Page 2397 of 2820
ਸੋਈ ਸਤਿ ਨ੍ਰਿਪਤਿ ਕਰਿ ਮਾਨੀ ॥
Soeee Sati Nripati Kari Maanee ॥
ਚਰਿਤ੍ਰ ੨੮੯ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਬਿਧਿ ਤਾ ਸੌ ਜਾਰ ਬਖਾਨੀ ॥
Jih Bidhi Taa Sou Jaara Bakhaanee ॥
ਚਰਿਤ੍ਰ ੨੮੯ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੇ ਧਾਮ ਬੈਦਨੀ ਰਾਖੀ ॥
Taa Ke Dhaam Baidanee Raakhee ॥
ਚਰਿਤ੍ਰ ੨੮੯ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਨਰ ਤੇ ਇਸਤ੍ਰੀ ਕਰਿ ਭਾਖੀ ॥੨੩॥
Jo Nar Te Eisataree Kari Bhaakhee ॥23॥
ਚਰਿਤ੍ਰ ੨੮੯ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੈਨਿ ਦਿਵਸ ਤਾ ਕੇ ਸੋ ਰਹੈ ॥
Raini Divasa Taa Ke So Rahai ॥
ਚਰਿਤ੍ਰ ੨੮੯ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੋਗ ਕਰੈ ਤਰੁਨੀ ਜਬ ਚਹੈ ॥
Bhoga Kari Tarunee Jaba Chahai ॥
ਚਰਿਤ੍ਰ ੨੮੯ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੂਰਖ ਰਾਵ ਭੇਦ ਨਹਿ ਪਾਯੋ ॥
Moorakh Raava Bheda Nahi Paayo ॥
ਚਰਿਤ੍ਰ ੨੮੯ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਆਠ ਬਰਿਸ ਲਗਿ ਮੂੰਡ ਮੁੰਡਾਯੋ ॥੨੪॥
Aattha Barisa Lagi Mooaanda Muaandaayo ॥24॥
ਚਰਿਤ੍ਰ ੨੮੯ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਚਰਿਤ੍ਰ ਤਿਨ ਚੰਚਲਾ ਨ੍ਰਿਪ ਕਹ ਛਲਾ ਸੁਧਾਰਿ ॥
Eih Charitar Tin Chaanchalaa Nripa Kaha Chhalaa Sudhaari ॥
ਚਰਿਤ੍ਰ ੨੮੯ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਆਠਿ ਬਰਸਿ ਮਿਤ੍ਰਹਿ ਭਜਿਯੋ ਸਕਿਯੋ ਨ ਮੂੜ ਬਿਚਾਰਿ ॥੨੫॥
Aatthi Barsi Mitarhi Bhajiyo Sakiyo Na Moorha Bichaari ॥25॥
ਚਰਿਤ੍ਰ ੨੮੯ - ੨੫/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਉਨਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੮੯॥੫੫੦੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Doei Sou Aunaanve Charitar Samaapatama Satu Subhama Satu ॥289॥5502॥aphajooaan॥
ਚੌਪਈ ॥
Choupaee ॥
ਪੂਰਬ ਦੇਸ ਏਕ ਨ੍ਰਿਪ ਰਹੈ ॥
Pooraba Desa Eeka Nripa Rahai ॥
ਚਰਿਤ੍ਰ ੨੯੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪੂਰਬ ਸੈਨ ਨਾਮ ਜਗ ਕਹੈ ॥
Pooraba Sain Naam Jaga Kahai ॥
ਚਰਿਤ੍ਰ ੨੯੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੂਰਬ ਦੇ ਤਾ ਕੇ ਘਰ ਨਾਰੀ ॥
Pooraba De Taa Ke Ghar Naaree ॥
ਚਰਿਤ੍ਰ ੨੯੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਸਮ ਲਗਤ ਨ ਦੇਵ ਕੁਮਾਰੀ ॥੧॥
Jaa Sama Lagata Na Dev Kumaaree ॥1॥
ਚਰਿਤ੍ਰ ੨੯੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਸੈਨ ਛਤ੍ਰੀ ਇਕ ਤਹਾ ॥
Roop Sain Chhataree Eika Tahaa ॥
ਚਰਿਤ੍ਰ ੨੯੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸਮ ਸੁੰਦਰ ਕਹੂੰ ਨ ਕਹਾ ॥
Taa Sama Suaandar Kahooaan Na Kahaa ॥
ਚਰਿਤ੍ਰ ੨੯੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਪ੍ਰਮਾਨ ਤਿਹ ਤੇਜ ਬਿਰਾਜੈ ॥
Aparmaan Tih Teja Biraajai ॥
ਚਰਿਤ੍ਰ ੨੯੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਨਰੀ ਨਾਗਨਿਨ ਕੋ ਮਨੁ ਲਾਜੈ ॥੨॥
Naree Naaganin Ko Manu Laajai ॥2॥
ਚਰਿਤ੍ਰ ੨੯੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਰਾਜ ਤਰੁਨਿ ਜਬ ਤਾਹਿ ਨਿਹਾਰਾ ॥
Raaja Taruni Jaba Taahi Nihaaraa ॥
ਚਰਿਤ੍ਰ ੨੯੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਬਚ ਕ੍ਰਮ ਇਹ ਭਾਂਤਿ ਬਿਚਾਰਾ ॥
Man Bacha Karma Eih Bhaanti Bichaaraa ॥
ਚਰਿਤ੍ਰ ੨੯੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕੈਸੇ ਕੇਲ ਸੁ ਯਾ ਸੰਗ ਕਰੌ ॥
Kaise Kela Su Yaa Saanga Karou ॥
ਚਰਿਤ੍ਰ ੨੯੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ