Sri Dasam Granth Sahib

Displaying Page 2403 of 2820

ਅਪਨੇ ਜੋਰ ਅੰਗ ਸੋ ਅੰਗਾ

Apane Jora Aanga So Aangaa ॥

ਚਰਿਤ੍ਰ ੨੯੦ - ੩੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਲੀ ਇਸਤ੍ਰਿਨ ਸਭ ਭਾਖੀ

Bhalee Bhalee Eisatrin Sabha Bhaakhee ॥

ਚਰਿਤ੍ਰ ੨੯੦ - ੩੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਨਾਰਿ ਨਾਹ ਤੇ ਰਾਖੀ ॥੩੩॥

Jaiona Taiona Naari Naaha Te Raakhee ॥33॥

ਚਰਿਤ੍ਰ ੨੯੦ - ੩੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਿਨ ਦੇਖਤ ਰਾਨੀ ਤਿਹ ਸੰਗਾ

Din Dekhta Raanee Tih Saangaa ॥

ਚਰਿਤ੍ਰ ੨੯੦ - ੩੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਜੋਰ ਅੰਗ ਸੋ ਅੰਗਾ

Sovata Jora Aanga So Aangaa ॥

ਚਰਿਤ੍ਰ ੨੯੦ - ੩੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਰਾਵ ਭੇਦ ਨਹਿ ਪਾਵੈ

Moorakh Raava Bheda Nahi Paavai ॥

ਚਰਿਤ੍ਰ ੨੯੦ - ੩੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਰੋ ਅਪਨੋ ਮੂੰਡ ਮੁਡਾਵੈ ॥੩੪॥

Koro Apano Mooaanda Mudaavai ॥34॥

ਚਰਿਤ੍ਰ ੨੯੦ - ੩੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੦॥੫੫੩੬॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Nabe Charitar Samaapatama Satu Subhama Satu ॥290॥5536॥aphajooaan॥


ਚੌਪਈ

Choupaee ॥


ਪਛਿਮਾਵਤੀ ਨਗਰ ਇਕ ਸੋਹੈ

Pachhimaavatee Nagar Eika Sohai ॥

ਚਰਿਤ੍ਰ ੨੯੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਿਮ ਸੈਨ ਨ੍ਰਿਪਤਿ ਤਹ ਕੋ ਹੈ

Pasachima Sain Nripati Taha Ko Hai ॥

ਚਰਿਤ੍ਰ ੨੯੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਸਚਿਮ ਦੇ ਰਾਨੀ ਤਾ ਕੇ ਘਰ

Pasachima De Raanee Taa Ke Ghar ॥

ਚਰਿਤ੍ਰ ੨੯੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਤ ਪੰਡਿਤਾ ਸਕਲ ਲੋਭਿ ਕਰਿ ॥੧॥

Rahata Paanditaa Sakala Lobhi Kari ॥1॥

ਚਰਿਤ੍ਰ ੨੯੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਰੂਪ ਰਾਨੀ ਕੋ ਰਹੈ

Adhika Roop Raanee Ko Rahai ॥

ਚਰਿਤ੍ਰ ੨੯੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਤਿਹ ਦੁਤਿਯ ਚੰਦ੍ਰਮਾ ਕਹੈ

Jaga Tih Dutiya Chaandarmaa Kahai ॥

ਚਰਿਤ੍ਰ ੨੯੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਰੀਝਿ ਨ੍ਰਿਪਤਿ ਕੀ ਭਾਰੀ

Taa Par Reejhi Nripati Kee Bhaaree ॥

ਚਰਿਤ੍ਰ ੨੯੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਊਚ ਨੀਚਿ ਪਨਿਹਾਰੀ ॥੨॥

Jaanta Aoocha Neechi Panihaaree ॥2॥

ਚਰਿਤ੍ਰ ੨੯੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਹੁਤੋ ਰਾਇ ਦਿਲਵਾਲੀ

Taha Huto Raaei Dilavaalee ॥

ਚਰਿਤ੍ਰ ੨੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਕ ਦੂਸਰਾਂਸੁ ਹੈ ਮਾਲੀ

Jaanka Doosaraansu Hai Maalee ॥

ਚਰਿਤ੍ਰ ੨੯੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਪਹਿ ਜਾਤ ਪ੍ਰਭਾ ਬਖਾਨੀ

So Pahi Jaata Na Parbhaa Bakhaanee ॥

ਚਰਿਤ੍ਰ ੨੯੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਰਝਿ ਰਹੀ ਦੁਤਿ ਹੇਰਤ ਰਾਨੀ ॥੩॥

Aurjhi Rahee Duti Herata Raanee ॥3॥

ਚਰਿਤ੍ਰ ੨੯੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਅਧਿਕ ਸਨੇਹ ਬਢਾਯੋ

Taa Sou Adhika Saneha Badhaayo ॥

ਚਰਿਤ੍ਰ ੨੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਗ੍ਰਿਹ ਬੋਲਿ ਪਠਾਯੋ

Eeka Divasa Griha Boli Patthaayo ॥

ਚਰਿਤ੍ਰ ੨੯੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਬ ਹੀ ਸੁਨਿ ਬਚ ਪਹ ਗਯੋ

So Taba Hee Suni Bacha Paha Gayo ॥

ਚਰਿਤ੍ਰ ੨੯੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ