Sri Dasam Granth Sahib

Displaying Page 2417 of 2820

ਕਾਮ ਭੋਗ ਤਾ ਸੋ ਦ੍ਰਿੜ ਠਾਨੈ

Kaam Bhoga Taa So Drirha Tthaani ॥

ਚਰਿਤ੍ਰ ੨੯੪ - ੨੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਗ ਅਫੀਮ ਅਧਿਕ ਤਿਹ ਖ੍ਵਾਰੀ

Bhaanga Apheema Adhika Tih Khvaaree ॥

ਚਰਿਤ੍ਰ ੨੯੪ - ੨੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰਿ ਪਹਰ ਰਤਿ ਕਰੀ ਪ੍ਯਾਰੀ ॥੨੮॥

Chaari Pahar Rati Karee Paiaaree ॥28॥

ਚਰਿਤ੍ਰ ੨੯੪ - ੨੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਰਤ ਇਕ ਕ੍ਰਿਯਾ ਬਿਚਾਰੀ

Bhoga Karta Eika Kriyaa Bichaaree ॥

ਚਰਿਤ੍ਰ ੨੯੪ - ੨੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਏਕ ਤੁਲਾਈ ਡਾਰੀ

Aoopra Eeka Tulaaeee Daaree ॥

ਚਰਿਤ੍ਰ ੨੯੪ - ੨੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਬੈਠੋ ਮੂਕਿਯੈ ਲਗਾਵੈ

Nripa Baittho Mookiyai Lagaavai ॥

ਚਰਿਤ੍ਰ ੨੯੪ - ੨੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਅੰਤਰ ਰਾਨਿਯਹਿ ਬਜਾਵੈ ॥੨੯॥

So Aantar Raaniyahi Bajaavai ॥29॥

ਚਰਿਤ੍ਰ ੨੯੪ - ੨੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਮਿਤ੍ਰਹਿ ਤਿਨ ਪਾਵਾ

Eih Chhala Sou Mitarhi Tin Paavaa ॥

ਚਰਿਤ੍ਰ ੨੯੪ - ੩੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖ ਭੂਪ ਭੇਵ ਜਤਾਵਾ

Moorakh Bhoop Na Bheva Jataavaa ॥

ਚਰਿਤ੍ਰ ੨੯੪ - ੩੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਂਵਦ ਬੈਠਿ ਮੂਕਿਯਨ ਮਾਰੈ

Paanvada Baitthi Mookiyan Maarai ॥

ਚਰਿਤ੍ਰ ੨੯੪ - ੩੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਤ ਰਾਨੀ ਸੰਗ ਜਾਰ ਬਿਹਾਰੈ ॥੩੦॥

Auta Raanee Saanga Jaara Bihaarai ॥30॥

ਚਰਿਤ੍ਰ ੨੯੪ - ੩੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੌ ਰਾਨੀ ਪਤਿ ਛਰਿਯੋ

Eih Chhala Sou Raanee Pati Chhariyo ॥

ਚਰਿਤ੍ਰ ੨੯੪ - ੩੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਰ ਗਵਨ ਤ੍ਰਿਯਿ ਦੇਖਤ ਕਰਿਯੋ

Jaara Gavan Triyi Dekhta Kariyo ॥

ਚਰਿਤ੍ਰ ੨੯੪ - ੩੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂਰਖਿ ਭੇਦ ਅਭੇਦ ਪਾਯੋ

Moorakhi Bheda Abheda Na Paayo ॥

ਚਰਿਤ੍ਰ ੨੯੪ - ੩੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਇਸਤ੍ਰੀ ਤੇ ਮੂੰਡ ਮੁਡਾਯੋ ॥੩੧॥

So Eisataree Te Mooaanda Mudaayo ॥31॥

ਚਰਿਤ੍ਰ ੨੯੪ - ੩੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਚੌਰਾਨਵੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੪॥੫੬੨੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chouraanve Charitar Samaapatama Satu Subhama Satu ॥294॥5620॥aphajooaan॥


ਚੌਪਈ

Choupaee ॥


ਚੰਚਲ ਸੈਨ ਨ੍ਰਿਪਤਿ ਇਕ ਨਰਵਰ

Chaanchala Sain Nripati Eika Narvar ॥

ਚਰਿਤ੍ਰ ੨੯੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨ੍ਰਿਪਤਿ ਤਾ ਕੀ ਨਹਿ ਸਰਬਰ

Avar Nripati Taa Kee Nahi Sarabr ॥

ਚਰਿਤ੍ਰ ੨੯੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਚਲ ਦੇ ਤਾ ਕੇ ਘਰ ਦਾਰਾ

Chaanchala De Taa Ke Ghar Daaraa ॥

ਚਰਿਤ੍ਰ ੨੯੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸਮ ਦੇਵ ਦੇਵ ਕੁਮਾਰਾ ॥੧॥

Taa Sama Dev Na Dev Kumaaraa ॥1॥

ਚਰਿਤ੍ਰ ੨੯੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿਤਾ ਇਹ ਕਹੀ ਆਵੈ

Suaandaritaa Eih Kahee Na Aavai ॥

ਚਰਿਤ੍ਰ ੨੯੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੋ ਮਦਨ ਹੇਰਿ ਲਲਚਾਵੈ

Jaa Ko Madan Heri Lalachaavai ॥

ਚਰਿਤ੍ਰ ੨੯੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਧਰੀ

Joban Jeba Adhika Tih Dharee ॥

ਚਰਿਤ੍ਰ ੨੯੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ