Sri Dasam Granth Sahib

Displaying Page 2422 of 2820

ਸਾਹੁ ਤਵਨ ਕੀ ਬਾਤ ਮਾਨੀ

Saahu Tavan Kee Baata Na Maanee ॥

ਚਰਿਤ੍ਰ ੨੯੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮੰਗਲਾ ਭਈ ਖਿਸਾਨੀ

Adhika Maangalaa Bhaeee Khisaanee ॥

ਚਰਿਤ੍ਰ ੨੯੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੋਪ ਕਰਿ ਹੇਤੁ ਬਿਸਾਰਾ

Adhika Kopa Kari Hetu Bisaaraa ॥

ਚਰਿਤ੍ਰ ੨੯੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਧਾ ਅਰਧ ਚੀਰ ਤਿਹ ਡਾਰਾ ॥੮॥

Ardhaa Ardha Cheera Tih Daaraa ॥8॥

ਚਰਿਤ੍ਰ ੨੯੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੂਟਿ ਲਯੋ ਤਾ ਕੋ ਸਭ ਹੀ ਧਨ

Lootti Layo Taa Ko Sabha Hee Dhan ॥

ਚਰਿਤ੍ਰ ੨੯੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੋਰ ਅਪ੍ਰਾਧ ਕਿਯੋ ਪਾਪੀ ਇਨ

Ghora Aparaadha Kiyo Paapee Ein ॥

ਚਰਿਤ੍ਰ ੨੯੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕਹ ਚੀਰਿ ਮਤ ਗਜ ਡਾਰਾ

Yaa Kaha Cheeri Mata Gaja Daaraa ॥

ਚਰਿਤ੍ਰ ੨੯੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਪੁਰਖ ਕਰੀ ਨਿਵਾਰਾ ॥੯॥

Kinhooaan Purkh Na Karee Nivaaraa ॥9॥

ਚਰਿਤ੍ਰ ੨੯੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਵਾਰਸ ਭਈ ਆਪੁ ਤਾ ਕੀ ਤਿਯ

Vaarasa Bhaeee Aapu Taa Kee Tiya ॥

ਚਰਿਤ੍ਰ ੨੯੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ੍ਰਾ ਲਈ ਮਾਰਿ ਤਾ ਕੋ ਜਿਯ

Maataraa Laeee Maari Taa Ko Jiya ॥

ਚਰਿਤ੍ਰ ੨੯੬ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ

Bheda Abheda Na Kinooaan Bichaaraa ॥

ਚਰਿਤ੍ਰ ੨੯੬ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯਾ ਤਿਸੈ ਕੌ ਮਾਰਾ ॥੧੦॥

Bhoga Na Kiyaa Tisai Kou Maaraa ॥10॥

ਚਰਿਤ੍ਰ ੨੯੬ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਮਾਰਾ ਤਾਹਿ ਕੌ ਜੌ ਰਮਾ ਤਿਹ ਸੰਗ

Eih Chhala Maaraa Taahi Kou Jou Na Ramaa Tih Saanga ॥

ਚਰਿਤ੍ਰ ੨੯੬ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਸ੍ਯਾਮ ਪੂਰਨ ਭਯੋ ਤਬ ਹੀ ਕਥਾ ਪ੍ਰਸੰਗ ॥੧੧॥

Su Kabi Saiaam Pooran Bhayo Taba Hee Kathaa Parsaanga ॥11॥

ਚਰਿਤ੍ਰ ੨੯੬ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛ੍ਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੬॥੫੬੪੯॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Chhaiaanvo Charitar Samaapatama Satu Subhama Satu ॥296॥5649॥aphajooaan॥


ਚੌਪਈ

Choupaee ॥


ਬਿਜੈ ਸੂਰ ਖਤ੍ਰੀ ਇਕ ਰਹੈ

Bijai Soora Khtaree Eika Rahai ॥

ਚਰਿਤ੍ਰ ੨੯੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਧ ਪਾਲ ਤਾ ਕਹ ਜਗ ਕਹੈ

Sidha Paala Taa Kaha Jaga Kahai ॥

ਚਰਿਤ੍ਰ ੨੯੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਸਦੀਨ ਦਿਲੀਸ ਦਿਵਾਨਾ

Samasadeena Dileesa Divaanaa ॥

ਚਰਿਤ੍ਰ ੨੯੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨਤ ਸਕਲ ਰਾਵ ਅਰੁ ਰਾਨਾ ॥੧॥

Jaanta Sakala Raava Aru Raanaa ॥1॥

ਚਰਿਤ੍ਰ ੨੯੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਛਿਮਨ ਸੈਨ ਧਾਮ ਸੁਤ ਸੁਭ ਮਤਿ

Lachhiman Sain Dhaam Suta Subha Mati ॥

ਚਰਿਤ੍ਰ ੨੯੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਜ੍ਰ ਸੈਨ ਦੂਸਰੋ ਬਿਕਟ ਮਤਿ

Bajar Sain Doosaro Bikatta Mati ॥

ਚਰਿਤ੍ਰ ੨੯੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕੁਚ ਮਤੀ ਦੁਹਿਤਾ ਇਕ ਤਾ ਕੇ

Sakucha Matee Duhitaa Eika Taa Ke ॥

ਚਰਿਤ੍ਰ ੨੯੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ