Sri Dasam Granth Sahib

Displaying Page 2439 of 2820

ਛਤ੍ਰਾਨੀ ਗ੍ਰਿਹਿ ਤੁਰਕ ਜਾਇ

Chhataraanee Grihi Turka Na Jaaei ॥

ਚਰਿਤ੍ਰ ੨੯੭ - ੯੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਬਰ ਦੇਹੁ ਇਹੇ ਜਗ ਮਾਇ ॥੯੭॥

Muhi Bar Dehu Eihe Jaga Maaei ॥97॥

ਚਰਿਤ੍ਰ ੨੯੭ - ੯੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਰਨਨ ਰਹੈ ਤਿਹਾਰੈ ਚਿਤਾ

Charnna Rahai Tihaarai Chitaa ॥

ਚਰਿਤ੍ਰ ੨੯੭ - ੯੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਮਹਿ ਹੋਇ ਅਨਗਨਤ ਬਿਤਾ

Griha Mahi Hoei Anganta Bitaa ॥

ਚਰਿਤ੍ਰ ੨੯੭ - ੯੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰੁ ਜੀਤਿ ਹਮੈ ਕੋਈ ਜਾਇ

Sataru Na Jeeti Hamai Koeee Jaaei ॥

ਚਰਿਤ੍ਰ ੨੯੭ - ੯੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਮਹਿ ਰਹੈ ਮੋਰ ਮਨ ਮਾਇ ॥੯੮॥

Tuma Mahi Rahai Mora Man Maaei ॥98॥

ਚਰਿਤ੍ਰ ੨੯੭ - ੯੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਮਾਤੈ ਐਸੇ ਬਰੁ ਦੀਯੋ

Jaga Maatai Aaise Baru Deeyo ॥

ਚਰਿਤ੍ਰ ੨੯੭ - ੯੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕਹ ਰਾਜ ਅਸਾਮ ਕੋ ਕੀਯੋ

Tin Kaha Raaja Asaam Ko Keeyo ॥

ਚਰਿਤ੍ਰ ੨੯੭ - ੯੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲਗਿ ਰਾਜ ਤਹਾ ਤੈ ਕਰੈ

Aba Lagi Raaja Tahaa Tai Kari ॥

ਚਰਿਤ੍ਰ ੨੯੭ - ੯੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਿਲੀਪਤਿ ਕੀ ਕਾਨਿ ਧਰੈ ॥੯੯॥

Dileepati Kee Kaani Na Dhari ॥99॥

ਚਰਿਤ੍ਰ ੨੯੭ - ੯੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨ ਕਹ ਰਾਜ ਭਵਾਨੀ ਦੀਯੋ

Jin Kaha Raaja Bhavaanee Deeyo ॥

ਚਰਿਤ੍ਰ ੨੯੭ - ੧੦੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਛੀਨਿ ਕਿਨਹੂੰ ਲੀਯੋ

Tin Te Chheeni Na Kinhooaan Leeyo ॥

ਚਰਿਤ੍ਰ ੨੯੭ - ੧੦੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਕਰਤ ਤਹਾ ਕੋ ਰਾਜਾ

Aba Lou Karta Tahaa Ko Raajaa ॥

ਚਰਿਤ੍ਰ ੨੯੭ - ੧੦੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਿਧਿ ਸਿਧਿ ਸਭ ਹੀ ਘਰ ਸਾਜਾ ॥੧੦੦॥

Ridhi Sidhi Sabha Hee Ghar Saajaa ॥100॥

ਚਰਿਤ੍ਰ ੨੯੭ - ੧੦੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਦਿਲਿਸ ਸੌ ਪਿਤਾ ਜੁਝਾਯੋ

Parthama Dilisa Sou Pitaa Jujhaayo ॥

ਚਰਿਤ੍ਰ ੨੯੭ - ੧੦੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨਿ ਦੇਬੀ ਤੇ ਅਸ ਬਰ ਪਾਯੋ

Puni Debee Te Asa Bar Paayo ॥

ਚਰਿਤ੍ਰ ੨੯੭ - ੧੦੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਦੇਸ ਕੇ ਭਏ ਨ੍ਰਿਪਾਰਾ

Aanga Desa Ke Bhaee Nripaaraa ॥

ਚਰਿਤ੍ਰ ੨੯੭ - ੧੦੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਅਬਲਾ ਧਰਮ ਉਬਾਰਾ ॥੧੦੧॥

Eih Chhala Abalaa Dharma Aubaaraa ॥101॥

ਚਰਿਤ੍ਰ ੨੯੭ - ੧੦੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋ ਸੌ ਸਤਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੯੭॥੫੭੫੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Do Sou Sataanvo Charitar Samaapatama Satu Subhama Satu ॥297॥5750॥aphajooaan॥


ਚੌਪਈ

Choupaee ॥


ਸੁਨਿਯਤ ਏਕ ਸਾਹ ਕੀ ਦਾਰਾ

Suniyata Eeka Saaha Kee Daaraa ॥

ਚਰਿਤ੍ਰ ੨੯੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਅਪਾਰਾ

Roopvaan Gunavaan Apaaraa ॥

ਚਰਿਤ੍ਰ ੨੯੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਝਿਲਮਿਲ ਦੇ ਤਿਹ ਨਾਮ ਭਨਿਜੈ

Jhilamila De Tih Naam Bhanijai ॥

ਚਰਿਤ੍ਰ ੨੯੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਸਰ ਪਟਤਰ ਤਿਹ ਦਿਜੈ ॥੧॥

Ko Doosar Pattatar Tih Dijai ॥1॥

ਚਰਿਤ੍ਰ ੨੯੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ