Sri Dasam Granth Sahib

Displaying Page 2448 of 2820

ਰਾਨੀ ਮਰੀ ਫੇਰਿ ਚਿਤਾਰੌ ॥੧੦॥

Raanee Maree Na Pheri Chitaarou ॥10॥

ਚਰਿਤ੍ਰ ੩੦੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਤ੍ਰਿਯਨ ਕੇ ਸਾਥ ਬਿਹਾਰਾ

Aour Triyan Ke Saatha Bihaaraa ॥

ਚਰਿਤ੍ਰ ੩੦੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਵਾ ਰਾਨੀ ਕਹ ਨ੍ਰਿਪਤਿ ਬਿਸਾਰਾ

Vaa Raanee Kaha Nripati Bisaaraa ॥

ਚਰਿਤ੍ਰ ੩੦੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਤ੍ਰਿਯਨ ਨਰਿੰਦ੍ਰਹਿ ਛਰਾ

Eih Chhala Triyan Nariaandarhi Chharaa ॥

ਚਰਿਤ੍ਰ ੩੦੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਚਰਿਤ੍ਰ ਅਤਿਭੁਤ ਇਹ ਕਰਾ ॥੧੧॥

Triya Charitar Atibhuta Eih Karaa ॥11॥

ਚਰਿਤ੍ਰ ੩੦੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੦॥੫੮੦੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Charitar Samaapatama Satu Subhama Satu ॥300॥5800॥aphajooaan॥


ਚੌਪਈ

Choupaee ॥


ਇਛਾਵਤੀ ਨਗਰ ਇਕ ਸੁਨਾ

Eichhaavatee Nagar Eika Sunaa ॥

ਚਰਿਤ੍ਰ ੩੦੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਛ ਸੈਨ ਰਾਜਾ ਬਹੁ ਗੁਨਾ

Eichha Sain Raajaa Bahu Gunaa ॥

ਚਰਿਤ੍ਰ ੩੦੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਟ ਮਤੀ ਤਾ ਕੇ ਘਰ ਨਾਰੀ

Eisatta Matee Taa Ke Ghar Naaree ॥

ਚਰਿਤ੍ਰ ੩੦੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਟ ਦੇਵਕਾ ਰਹਤ ਦੁਲਾਰੀ ॥੧॥

Eisatta Devakaa Rahata Dulaaree ॥1॥

ਚਰਿਤ੍ਰ ੩੦੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਜੈ ਸੈਨ ਖਤਰੇਟਾ ਤਹਾ

Ajai Sain Khtarettaa Tahaa ॥

ਚਰਿਤ੍ਰ ੩੦੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਵਤ ਭਯੋ ਧਾਮ ਤ੍ਰਿਯ ਜਹਾ

Aavata Bhayo Dhaam Triya Jahaa ॥

ਚਰਿਤ੍ਰ ੩੦੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਣੀ ਤਾ ਕੋ ਰੂਪ ਨਿਹਾਰਾ

Raanee Taa Ko Roop Nihaaraa ॥

ਚਰਿਤ੍ਰ ੩੦੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੀ ਧਰਨਿ ਜਨੁ ਲਗਿਯੋ ਕਟਾਰਾ ॥੨॥

Giree Dharni Janu Lagiyo Kattaaraa ॥2॥

ਚਰਿਤ੍ਰ ੩੦੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉੜਦਾ ਬੇਗ ਨਿਪੁੰਸਕ ਬਨੇ

Aurhadaa Bega Nipuaansaka Bane ॥

ਚਰਿਤ੍ਰ ੩੦੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਦਏ ਰਾਨੀ ਤਹ ਘਨੇ

Patthai Daee Raanee Taha Ghane ॥

ਚਰਿਤ੍ਰ ੩੦੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਹਿ ਕਰਿ ਤਾਹਿ ਲੈ ਗਏ ਤਹਾ

Gahi Kari Taahi Lai Gaee Tahaa ॥

ਚਰਿਤ੍ਰ ੩੦੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਰਨੀ ਪੰਥ ਬਿਲੋਕਤ ਜਹਾ ॥੩॥

Tarnee Paantha Bilokata Jahaa ॥3॥

ਚਰਿਤ੍ਰ ੩੦੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਾ ਸੌ ਰਾਨੀ ਕਰਿ

Kaam Bhoga Taa Sou Raanee Kari ॥

ਚਰਿਤ੍ਰ ੩੦੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੌਢੇ ਦੋਊ ਜਾਇ ਪਲਘਾ ਪਰ

Poudhe Doaoo Jaaei Palaghaa Par ॥

ਚਰਿਤ੍ਰ ੩੦੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਨ੍ਰਿਪਤਿ ਤਹ ਗਏ

Taba Lagi Aaei Nripati Taha Gaee ॥

ਚਰਿਤ੍ਰ ੩੦੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਦੁਹੂੰ ਬਿਲੋਕਤ ਭਏ ॥੪॥

Sovata Duhooaan Bilokata Bhaee ॥4॥

ਚਰਿਤ੍ਰ ੩੦੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਰਭਰਾਇ ਤ੍ਰਿਯ ਜਗੀ ਦੁਖਾਤੁਰ

Bharbharaaei Triya Jagee Dukhaatur ॥

ਚਰਿਤ੍ਰ ੩੦੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ