Sri Dasam Granth Sahib

Displaying Page 2461 of 2820

ਦੇਗ ਤੇਗ ਕੋ ਜਾਹਿ ਭਰੋਸਾ

Dega Tega Ko Jaahi Bharosaa ॥

ਚਰਿਤ੍ਰ ੩੦੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਨਾ ਵਤੀ ਸੁਤਾ ਇਕ ਤਾ ਕੀ

Sughanaa Vatee Sutaa Eika Taa Kee ॥

ਚਰਿਤ੍ਰ ੩੦੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਸਨ ਭਯੋ ਜੋਤਿ ਸਸਿ ਵਾ ਕੀ ॥੨॥

Rosan Bhayo Joti Sasi Vaa Kee ॥2॥

ਚਰਿਤ੍ਰ ੩੦੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਨਿਕਸਾ ਨ੍ਰਿਪਤਿ ਸਿਕਾਰਾ

Eika Din Nikasaa Nripati Sikaaraa ॥

ਚਰਿਤ੍ਰ ੩੦੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਸ੍ਵਾਨ ਸੀਚਾਨ ਹਜਾਰਾ

Laee Savaan Seechaan Hajaaraa ॥

ਚਰਿਤ੍ਰ ੩੦੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚੀਤਾ ਔਰ ਜਾਰਿਯਨ ਲੀਨੇ

Cheetaa Aour Jaariyan Leene ॥

ਚਰਿਤ੍ਰ ੩੦੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਯਾਹ ਗੋਸ ਨਹਿ ਜਾਹਿ ਸੁ ਚੀਨੇ ॥੩॥

Saiaaha Gosa Nahi Jaahi Su Cheene ॥3॥

ਚਰਿਤ੍ਰ ੩੦੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਗਰ ਝਗਰ ਜੁਰਰਾ ਅਰੁ ਬਾਜਾ

Lagar Jhagar Jurraa Aru Baajaa ॥

ਚਰਿਤ੍ਰ ੩੦੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹਰੀ ਕੁਹੀ ਸਿਚਾਨ ਸਮਾਜਾ

Baharee Kuhee Sichaan Samaajaa ॥

ਚਰਿਤ੍ਰ ੩੦੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਸੇ ਔਰ ਬਸੀਨੈ ਘਨੀ

Baase Aour Baseenai Ghanee ॥

ਚਰਿਤ੍ਰ ੩੦੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਪਕ ਧੂਤਿਯੈ ਜਾਹਿ ਗਨੀ ॥੪॥

Chipaka Dhootiyai Jaahi Na Ganee ॥4॥

ਚਰਿਤ੍ਰ ੩੦੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਖੇਲ ਸਿਕਾਰਾ

Bhaanti Bhaanti Tan Khel Sikaaraa ॥

ਚਰਿਤ੍ਰ ੩੦੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮ੍ਰਿਗਨ ਕਹ ਖੇਦਿ ਪਛਾਰਾ

Adhika Mrigan Kaha Khedi Pachhaaraa ॥

ਚਰਿਤ੍ਰ ੩੦੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਦ੍ਰਿਸਟਿ ਬਰਾਹਿਕ ਆਯੋ

Taba Lagi Drisatti Baraahika Aayo ॥

ਚਰਿਤ੍ਰ ੩੦੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੇ ਤਿਹ ਤੁਰੰਗ ਧਵਾਯੋ ॥੫॥

Tih Paachhe Tih Turaanga Dhavaayo ॥5॥

ਚਰਿਤ੍ਰ ੩੦੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤ ਭਯੋ ਤਾਹੀ ਕੇ ਦੇਸਾ

Jaata Bhayo Taahee Ke Desaa ॥

ਚਰਿਤ੍ਰ ੩੦੭ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਕਿ ਤੁਰੰਗ ਪਵਨ ਕੇ ਭੇਸਾ

Haaki Turaanga Pavan Ke Bhesaa ॥

ਚਰਿਤ੍ਰ ੩੦੭ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਨਾ ਵਤੀ ਲਖਾ ਜਬ ਤਾ ਕੌ

Sughanaa Vatee Lakhaa Jaba Taa Kou ॥

ਚਰਿਤ੍ਰ ੩੦੭ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਬੁਲਾਇ ਤਹੀ ਤੇ ਵਾ ਕੌ ॥੬॥

Layo Bulaaei Tahee Te Vaa Kou ॥6॥

ਚਰਿਤ੍ਰ ੩੦੭ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧੌਲਰ ਤਰ ਕਮੰਦ ਲਰਕਾਈ

Dhoular Tar Kamaanda Larkaaeee ॥

ਚਰਿਤ੍ਰ ੩੦੭ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਯੋ ਤਿਸੌ ਤਿਹ ਪੈਡ ਚੜਾਈ

Layo Tisou Tih Paida Charhaaeee ॥

ਚਰਿਤ੍ਰ ੩੦੭ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਅਤਿ ਰੁਚ ਕਰਿ ਮਾਨਾ

Kaam Bhoga Ati Rucha Kari Maanaa ॥

ਚਰਿਤ੍ਰ ੩੦੭ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਦੂਸਰੇ ਮਨੁਖ ਜਾਨਾ ॥੭॥

Bheda Doosare Manukh Na Jaanaa ॥7॥

ਚਰਿਤ੍ਰ ੩੦੭ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਪਿਤ ਯੌ ਹ੍ਰਿਦੈ ਬਿਚਾਰਾ

Taba Tih Pita You Hridai Bichaaraa ॥

ਚਰਿਤ੍ਰ ੩੦੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ