Sri Dasam Granth Sahib
Displaying Page 2462 of 2820
ਨਿਜੁ ਰਾਨੀ ਕੇ ਸਾਥ ਉਚਾਰਾ ॥
Niju Raanee Ke Saatha Auchaaraa ॥
ਚਰਿਤ੍ਰ ੩੦੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ
ਹਮ ਤੁਮ ਆਉ ਸੁਤਾ ਕੇ ਜਾਹੀ ॥
Hama Tuma Aaau Sutaa Ke Jaahee ॥
ਚਰਿਤ੍ਰ ੩੦੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੁਹਿਤਾ ਹੋਇ ਖੁਸੀ ਮਨ ਮਾਹੀ ॥੮॥
Duhitaa Hoei Khusee Man Maahee ॥8॥
ਚਰਿਤ੍ਰ ੩੦੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਵੈ ਦੋਊ ਸੁਤਾ ਕੇ ਗਏ ॥
Taba Vai Doaoo Sutaa Ke Gaee ॥
ਚਰਿਤ੍ਰ ੩੦੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੇ ਪ੍ਰਾਪਤਿ ਦ੍ਵਾਰ ਪਰ ਭਏ ॥
Taa Ke Paraapati Davaara Par Bhaee ॥
ਚਰਿਤ੍ਰ ੩੦੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਘਨਾ ਵਤੀ ਤਿਹ ਲਖਿ ਦੁਖ ਪਾਯੋ ॥
Sughanaa Vatee Tih Lakhi Dukh Paayo ॥
ਚਰਿਤ੍ਰ ੩੦੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਅਸਰਫੀ ਕਾਢਿ ਮੰਗਾਯੋ ॥੯॥
Adhika Asarphee Kaadhi Maangaayo ॥9॥
ਚਰਿਤ੍ਰ ੩੦੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਔਰ ਅਧਿਕ ਤਿਨ ਅਤਿਥ ਬੁਲਾਏ ॥
Aour Adhika Tin Atitha Bulaaee ॥
ਚਰਿਤ੍ਰ ੩੦੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਏਕ ਦੈ ਮੁਹਰ ਪਠਾਏ ॥
Eeka Eeka Dai Muhar Patthaaee ॥
ਚਰਿਤ੍ਰ ੩੦੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਕੇ ਮਾਹਿ ਨ੍ਰਿਪਤਿ ਕਰ ਮੰਗਨਾ ॥
Tin Ke Maahi Nripati Kar Maanganaa ॥
ਚਰਿਤ੍ਰ ੩੦੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੈ ਸਤ ਮੁਹਰ ਨਿਕਾਰਿਯੋ ਅੰਗਨਾ ॥੧੦॥
Dai Sata Muhar Nikaariyo Aanganaa ॥10॥
ਚਰਿਤ੍ਰ ੩੦੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੁਰ ਪਰਵਾਰ ਲਖ੍ਯੋ ਇਨ ਰਾਜਾ ॥
Mur Parvaara Lakhio Ein Raajaa ॥
ਚਰਿਤ੍ਰ ੩੦੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਏਤੋ ਦਯੋ ਦਰਬ ਬਿਨੁ ਕਾਜਾ ॥
Eeto Dayo Darba Binu Kaajaa ॥
ਚਰਿਤ੍ਰ ੩੦੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਤੇ ਦੁਗੁਨ ਤਵਨ ਕਹ ਦਯੋ ॥
Taa Te Duguna Tavan Kaha Dayo ॥
ਚਰਿਤ੍ਰ ੩੦੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਨ ਜਾਨਤ ਭਯੋ ॥੧੧॥
Bheda Abheda Na Jaanta Bhayo ॥11॥
ਚਰਿਤ੍ਰ ੩੦੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਰਾਜ ਸੁਤਾ ਪਿਯ ਮਿਤ੍ਰ ਕੌ ਇਹ ਛਲ ਅਤਿਥ ਬਨਾਇ ॥
Raaja Sutaa Piya Mitar Kou Eih Chhala Atitha Banaaei ॥
ਚਰਿਤ੍ਰ ੩੦੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਦੈ ਅਸਰਫੀ ਨਿਕਾਰਿਯੋ ਭੇਦ ਨ ਜਾਨਾ ਰਾਇ ॥੧੨॥
Dai Asarphee Nikaariyo Bheda Na Jaanaa Raaei ॥12॥
ਚਰਿਤ੍ਰ ੩੦੭ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਮਨ ਮਾਨਤ ਕੋ ਭੋਗ ਕਰਿ ਪਿਤ ਅਰੁ ਮਾਤ ਦਿਖਾਇ ॥
Man Maanta Ko Bhoga Kari Pita Aru Maata Dikhaaei ॥
ਚਰਿਤ੍ਰ ੩੦੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਸੌ ਕਾਢਾ ਤਿਸੈ ਕਿਨਹੂੰ ਨ ਗਹਿਯੋ ਬਨਾਇ ॥੧੩॥
Eih Chhala Sou Kaadhaa Tisai Kinhooaan Na Gahiyo Banaaei ॥13॥
ਚਰਿਤ੍ਰ ੩੦੭ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਾਤ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੦੭॥੫੮੮੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Saata Charitar Samaapatama Satu Subhama Satu ॥307॥5885॥aphajooaan॥
ਚੌਪਈ ॥
Choupaee ॥
ਕੋਚ ਬਿਹਾਰ ਸਹਿਰ ਜਹ ਬਸੈ ॥
Kocha Bihaara Sahri Jaha Basai ॥
ਚਰਿਤ੍ਰ ੩੦੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਰਾਵਤੀ ਪੁਰੀ ਕਹ ਹਸੈ ॥
Amaraavatee Puree Kaha Hasai ॥
ਚਰਿਤ੍ਰ ੩੦੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ