Sri Dasam Granth Sahib

Displaying Page 2468 of 2820

ਅਧਿਕ ਤਰੁਨ ਕੋ ਤੇਜ ਬਿਰਾਜੈ

Adhika Taruna Ko Teja Biraajai ॥

ਚਰਿਤ੍ਰ ੩੧੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਕੋ ਮਨ ਲਾਜੈ ॥੩॥

Naree Naaganee Ko Man Laajai ॥3॥

ਚਰਿਤ੍ਰ ੩੧੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਨੀ ਤਿਹ ਪ੍ਰਭਾ ਨਿਹਾਰੀ

Jaba Raanee Tih Parbhaa Nihaaree ॥

ਚਰਿਤ੍ਰ ੩੧੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਭਈ ਅਧਿਕ ਮਤਵਾਰੀ

Taba Te Bhaeee Adhika Matavaaree ॥

ਚਰਿਤ੍ਰ ੩੧੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਮਿਤ੍ਰ ਕੇ ਨੈਨ ਬਿਕਾਨੀ

Nrikhi Mitar Ke Nain Bikaanee ॥

ਚਰਿਤ੍ਰ ੩੧੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤੇ ਹ੍ਵੈ ਗਈ ਦਿਵਾਨੀ ॥੪॥

Taba Hee Te Havai Gaeee Divaanee ॥4॥

ਚਰਿਤ੍ਰ ੩੧੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਹ ਬੋਲਿ ਲੀਯੋ ਅਪਨੇ ਘਰ

Taba Tih Boli Leeyo Apane Ghar ॥

ਚਰਿਤ੍ਰ ੩੧੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕੀਨਾ ਅਤਿ ਰੁਚਿ ਕਰਿ

Kaam Kela Keenaa Ati Ruchi Kari ॥

ਚਰਿਤ੍ਰ ੩੧੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਿਹ ਗਰੇ ਲਗਾਯੋ

Bhaanti Bhaanti Tih Gare Lagaayo ॥

ਚਰਿਤ੍ਰ ੩੧੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਲਾ ਅਧਿਕ ਹ੍ਰਿਦੈ ਸੁਖੁ ਪਾਯੋ ॥੫॥

Abalaa Adhika Hridai Sukhu Paayo ॥5॥

ਚਰਿਤ੍ਰ ੩੧੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗ ਆਇ ਨ੍ਰਿਪਤਿ ਤਹ ਗਯੋ

Taba Laga Aaei Nripati Taha Gayo ॥

ਚਰਿਤ੍ਰ ੩੧੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਡਾਰਿ ਮਹਲ ਤੇ ਦਯੋ

Tatachhin Daari Mahala Te Dayo ॥

ਚਰਿਤ੍ਰ ੩੧੦ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਰਿ ਗਯੋ ਨ੍ਰਿਪਤਿ ਭੇਦ ਬਿਚਾਰਾ

Mari Gayo Nripati Na Bheda Bichaaraa ॥

ਚਰਿਤ੍ਰ ੩੧੦ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਨ ਅਰਧ ਉਰਧ ਤੇ ਪਾਰਾ ॥੬॥

Jo Jan Ardha Aurdha Te Paaraa ॥6॥

ਚਰਿਤ੍ਰ ੩੧੦ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਰੋਤ ਇਹ ਭਾਂਤਿ ਉਚਾਰਾ

Aapa Rota Eih Bhaanti Auchaaraa ॥

ਚਰਿਤ੍ਰ ੩੧੦ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਪਕਰਿ ਕਰਿ ਨ੍ਰਿਪਤਿ ਪਛਾਰਾ

Dev Pakari Kari Nripati Pachhaaraa ॥

ਚਰਿਤ੍ਰ ੩੧੦ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੋਰੇ ਸਾਥ ਕਿਯੋ ਥੋ ਸੰਗਾ

More Saatha Kiyo Tho Saangaa ॥

ਚਰਿਤ੍ਰ ੩੧੦ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਯੋ ਅਪਵਿਤ੍ਰ ਸ੍ਰਬੰਗਾ ॥੭॥

Taa Te Bhayo Apavitar Sarabaangaa ॥7॥

ਚਰਿਤ੍ਰ ੩੧੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਜਾਰ ਨਿਕਾਰਿਯੋ ਨਿਜੁ ਨਾਇਕਹਿ ਸੰਘਾਰਿ

Eih Chhala Jaara Nikaariyo Niju Naaeikahi Saanghaari ॥

ਚਰਿਤ੍ਰ ੩੧੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂਰਖ ਕਿਛੂ ਸਕਾ ਨੈਕ ਬਿਚਾਰਿ ॥੮॥

Bheda Abheda Moorakh Kichhoo Sakaa Na Naika Bichaari ॥8॥

ਚਰਿਤ੍ਰ ੩੧੦ - ੮/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਨਾਇਕ ਕੌ ਮਹਲ ਤੇ ਤਿਹ ਹਿਤ ਦਿਯੋ ਗਿਰਾਇ

Niju Naaeika Kou Mahala Te Tih Hita Diyo Giraaei ॥

ਚਰਿਤ੍ਰ ੩੧੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾਰ ਬਚਾਯੋ ਆਪਨੋ ਨੈਕ ਰਹੀ ਲਜਾਇ ॥੯॥

Yaara Bachaayo Aapano Naika Na Rahee Lajaaei ॥9॥

ਚਰਿਤ੍ਰ ੩੧੦ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਦਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੦॥੫੯੨੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Dasa Charitar Samaapatama Satu Subhama Satu ॥310॥5921॥aphajooaan॥