Sri Dasam Granth Sahib

Displaying Page 2477 of 2820

ਚਹਿਯਤ ਹਨੀ ਕਿ ਤੁਰਤ ਨਿਕਾਰੀ

Chahiyata Hanee Ki Turta Nikaaree ॥

ਚਰਿਤ੍ਰ ੩੧੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੋ ਗਵਨ ਕਰੋ ਤਾ ਕੇ ਛਿਨ

Bhalo Na Gavan Karo Taa Ke Chhin ॥

ਚਰਿਤ੍ਰ ੩੧੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰ ਤ੍ਰਿਯ ਕਰਤ ਜੁ ਨਿਸ ਦਿਨ ॥੧੦॥

Duraachaara Triya Karta Ju Nisa Din ॥10॥

ਚਰਿਤ੍ਰ ੩੧੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੇ ਜੋਗ ਏਕ ਤ੍ਰਿਯ ਅਹੀ

Ein Ke Joga Eeka Triya Ahee ॥

ਚਰਿਤ੍ਰ ੩੧੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸਾਹ ਕੇ ਜਾਈ ਕਹੀ

Eeka Saaha Ke Jaaeee Kahee ॥

ਚਰਿਤ੍ਰ ੩੧੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਇਹ ਨ੍ਰਿਪ ਪੁਰਖਨ ਕੋ ਰਾਜਾ

Jaiona Eih Nripa Purkhn Ko Raajaa ॥

ਚਰਿਤ੍ਰ ੩੧੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਯੋ ਵਹੁ ਨਾਰਿ ਤ੍ਰਿਯਨ ਸਿਰਤਾਜਾ ॥੧੧॥

Taio Vahu Naari Triyan Sritaajaa ॥11॥

ਚਰਿਤ੍ਰ ੩੧੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਵਾ ਕੌ ਰਾਜਾ ਗ੍ਰਿਹ ਲ੍ਯਾਵੈ

Jou Vaa Kou Raajaa Griha Laiaavai ॥

ਚਰਿਤ੍ਰ ੩੧੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਬ ਸਕਲ ਸੁਹਾਵੈ

Raaja Paatta Taba Sakala Suhaavai ॥

ਚਰਿਤ੍ਰ ੩੧੪ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਲਖੇ ਤ੍ਰਿਯ ਸਭ ਦੁਰਿ ਜਾਹੀ

Taahi Lakhe Triya Sabha Duri Jaahee ॥

ਚਰਿਤ੍ਰ ੩੧੪ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਮਿ ਉਡਗਨ ਰਵਿ ਕੀ ਪਰਛਾਹੀ ॥੧੨॥

Jimi Audagan Ravi Kee Parchhaahee ॥12॥

ਚਰਿਤ੍ਰ ੩੧੪ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਇਹ ਬਿਧਿ ਸੁਨ ਪਾਯੋ

Jaba Raajai Eih Bidhi Suna Paayo ॥

ਚਰਿਤ੍ਰ ੩੧੪ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਮਤੋ ਜਿਯ ਮਾਝ ਪਕਾਯੋ

Eihi Mato Jiya Maajha Pakaayo ॥

ਚਰਿਤ੍ਰ ੩੧੪ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਰਾਚਾਰਿ ਇਸਤ੍ਰੀ ਪਰਹਰੌ

Duraachaari Eisataree Parharou ॥

ਚਰਿਤ੍ਰ ੩੧੪ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਸਾਹ ਸੁਤਾ ਲੈ ਕਰੌ ॥੧੩॥

Niju Triya Saaha Sutaa Lai Karou ॥13॥

ਚਰਿਤ੍ਰ ੩੧੪ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤੈ ਕਾਲ ਧਾਮ ਜਬ ਆਯੋ

Paraatai Kaal Dhaam Jaba Aayo ॥

ਚਰਿਤ੍ਰ ੩੧੪ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਗੀ ਮਹਤਨ ਬੋਲਿ ਪਠਾਯੋ

Negee Mahatan Boli Patthaayo ॥

ਚਰਿਤ੍ਰ ੩੧੪ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਸੁਤਾ ਜਿਹ ਤਿਹ ਬਿਧਿ ਲਈ

Saaha Sutaa Jih Tih Bidhi Laeee ॥

ਚਰਿਤ੍ਰ ੩੧੪ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਡਾਰਿ ਹ੍ਰਿਦੈ ਤੇ ਦਈ ॥੧੪॥

Raanee Daari Hridai Te Daeee ॥14॥

ਚਰਿਤ੍ਰ ੩੧੪ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਤਹ ਚੰਚਲਾ ਤਾ ਕੋ ਚਰਿਤ ਦਿਖਾਇ

Eih Charitar Taha Chaanchalaa Taa Ko Charita Dikhaaei ॥

ਚਰਿਤ੍ਰ ੩੧੪ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਤ੍ਰਿਯ ਸਾਥ ਤੁਰਾਇ ਤਿਹ ਆਪਨ ਭਜ੍ਯੋ ਬਨਾਇ ॥੧੫॥

Niju Triya Saatha Turaaei Tih Aapan Bhajaio Banaaei ॥15॥

ਚਰਿਤ੍ਰ ੩੧੪ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਦਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੪॥੫੯੭੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Choudaha Charitar Samaapatama Satu Subhama Satu ॥314॥5973॥aphajooaan॥


ਚੌਪਈ

Choupaee ॥