Sri Dasam Granth Sahib
Displaying Page 2483 of 2820
ਰੂਪਵਾਨ ਧਨਵਾਨ ਬਿਸਾਲਾ ॥
Roopvaan Dhanvaan Bisaalaa ॥
ਚਰਿਤ੍ਰ ੩੧੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਭਿਛਕ ਕਲਪਤਰੁ ਦ੍ਰੁਜਨਨ ਕਾਲਾ ॥੧॥
Bhichhaka Kalapataru Darujanna Kaalaa ॥1॥
ਚਰਿਤ੍ਰ ੩੧੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੂੰਗੀ ਪਟਨਾ ਦੇਸ ਤਵਨ ਕੋ ॥
Mooaangee Pattanaa Desa Tavan Ko ॥
ਚਰਿਤ੍ਰ ੩੧੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੀਤਿ ਕਵਨ ਰਿਪੁ ਸਕਤ ਜਵਨ ਕੋ ॥
Jeeti Kavan Ripu Sakata Javan Ko ॥
ਚਰਿਤ੍ਰ ੩੧੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਪ੍ਰਮਾਨ ਤਿਹ ਪ੍ਰਭਾ ਬਿਰਾਜੈ ॥
Aparmaan Tih Parbhaa Biraajai ॥
ਚਰਿਤ੍ਰ ੩੧੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਰ ਨਰ ਨਾਗ ਅਸੁਰ ਮਨ ਲਾਜੈ ॥੨॥
Sur Nar Naaga Asur Man Laajai ॥2॥
ਚਰਿਤ੍ਰ ੩੧੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਪੁਰਖ ਰਾਨੀ ਲਖਿ ਪਾਯੋ ॥
Eeka Purkh Raanee Lakhi Paayo ॥
ਚਰਿਤ੍ਰ ੩੧੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੇਜਮਾਨ ਗੁਨਮਾਨ ਸਵਾਯੋ ॥
Tejamaan Gunamaan Savaayo ॥
ਚਰਿਤ੍ਰ ੩੧੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਪੁਹਪ ਰਾਜ ਜਨੁ ਮਧਿ ਪੁਹਪਨ ਕੇ ॥
Puhapa Raaja Janu Madhi Puhapan Ke ॥
ਚਰਿਤ੍ਰ ੩੧੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਚੋਰਿ ਲੇਤਿ ਜਨੁ ਚਿਤ ਇਸਤ੍ਰਿਨ ਕੇ ॥੩॥
Chori Leti Janu Chita Eisatrin Ke ॥3॥
ਚਰਿਤ੍ਰ ੩੧੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੋਰਠਾ ॥
Soratthaa ॥
ਰਾਨੀ ਲਯੋ ਬੁਲਾਇ ਤਵਨ ਪੁਰਖ ਅਪਨੇ ਸਦਨ ॥
Raanee Layo Bulaaei Tavan Purkh Apane Sadan ॥
ਚਰਿਤ੍ਰ ੩੧੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਤਿ ਰੁਚਿ ਅਧਿਕ ਬਢਾਇ ਤਾ ਸੌ ਰਤਿ ਮਾਨਤ ਭਈ ॥੪॥
Ati Ruchi Adhika Badhaaei Taa Sou Rati Maanta Bhaeee ॥4॥
ਚਰਿਤ੍ਰ ੩੧੮ - ੪/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਚੌਪਈ ॥
Choupaee ॥
ਤਬ ਲਗਿ ਨਾਥ ਧਾਮ ਤਿਹ ਆਯੋ ॥
Taba Lagi Naatha Dhaam Tih Aayo ॥
ਚਰਿਤ੍ਰ ੩੧੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਨਹਾਂਤਰ ਤ੍ਰਿਯ ਜਾਰ ਛਪਾਯੋ ॥
Manhaantar Triya Jaara Chhapaayo ॥
ਚਰਿਤ੍ਰ ੩੧੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਬੁਗਚਾ ਆਗੇ ਦੈ ਡਾਰੇ ॥
Bahu Bugachaa Aage Dai Daare ॥
ਚਰਿਤ੍ਰ ੩੧੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੇ ਜਾਤ ਨ ਅੰਗ ਨਿਹਾਰੇ ॥੫॥
Taa Ke Jaata Na Aanga Nihaare ॥5॥
ਚਰਿਤ੍ਰ ੩੧੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬਹੁ ਚਿਰ ਤਹ ਬੈਠਾ ਨ੍ਰਿਪ ਰਹਾ ॥
Bahu Chri Taha Baitthaa Nripa Rahaa ॥
ਚਰਿਤ੍ਰ ੩੧੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭਲਾ ਬੁਰਾ ਕਛੁ ਭੇਦ ਨ ਲਹਾ ॥
Bhalaa Buraa Kachhu Bheda Na Lahaa ॥
ਚਰਿਤ੍ਰ ੩੧੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਹੀ ਉਠਿ ਅਪਨੋ ਘਰ ਆਯੋ ॥
Jaba Hee Autthi Apano Ghar Aayo ॥
ਚਰਿਤ੍ਰ ੩੧੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਹੀ ਤ੍ਰਿਯ ਘਰ ਮੀਤ ਪਠਾਯੋ ॥੬॥
Taba Hee Triya Ghar Meet Patthaayo ॥6॥
ਚਰਿਤ੍ਰ ੩੧੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੮॥੬੦੦੭॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Atthaaraha Charitar Samaapatama Satu Subhama Satu ॥318॥6007॥aphajooaan॥
ਚੌਪਈ ॥
Choupaee ॥