Sri Dasam Granth Sahib
Displaying Page 2484 of 2820
ਸੁਨੋ ਨ੍ਰਿਪਤਿ ਮੈ ਭਾਖਤ ਕਥਾ ॥
Suno Nripati Mai Bhaakhta Kathaa ॥
ਚਰਿਤ੍ਰ ੩੧੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਹ ਮਿਲਿ ਦੇਵ ਸਮੁਦ ਕਹ ਮਥਾ ॥
Jaha Mili Dev Samuda Kaha Mathaa ॥
ਚਰਿਤ੍ਰ ੩੧੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਹਾ ਸੁਬ੍ਰਤ ਨਾਮਾ ਮੁਨਿ ਰਹੈ ॥
Tahaa Subarta Naamaa Muni Rahai ॥
ਚਰਿਤ੍ਰ ੩੧੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਧਿਕ ਬ੍ਰਤੀ ਜਾ ਕਹ ਜਗ ਕਹੈ ॥੧॥
Adhika Bartee Jaa Kaha Jaga Kahai ॥1॥
ਚਰਿਤ੍ਰ ੩੧੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਮੁਨਿ ਰਾਜ ਮਤੀ ਤਿਹ ਰਹੈ ॥
Triya Muni Raaja Matee Tih Rahai ॥
ਚਰਿਤ੍ਰ ੩੧੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪ ਅਧਿਕ ਜਾ ਕੋ ਸਭ ਕਹੈ ॥
Roop Adhika Jaa Ko Sabha Kahai ॥
ਚਰਿਤ੍ਰ ੩੧੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਸਿ ਸੁੰਦਰਿ ਨਹਿ ਔਰ ਉਤਰੀ ॥
Asi Suaandari Nahi Aour Autaree ॥
ਚਰਿਤ੍ਰ ੩੧੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੈ ਹ੍ਵੈਹੈ ਨ ਬਿਧਾਤਾ ਕਰੀ ॥੨॥
Hai Havaihi Na Bidhaataa Karee ॥2॥
ਚਰਿਤ੍ਰ ੩੧੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸਾਗਰ ਮਥਨ ਦੇਵ ਜਬ ਲਾਗੇ ॥
Saagar Mathan Dev Jaba Laage ॥
ਚਰਿਤ੍ਰ ੩੧੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਥ੍ਯੋ ਨ ਜਾਇ ਸਗਲ ਦੁਖ ਪਾਗੇ ॥
Mathaio Na Jaaei Sagala Dukh Paage ॥
ਚਰਿਤ੍ਰ ੩੧੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਤਿਨ ਤ੍ਰਿਯ ਇਹ ਭਾਂਤਿ ਉਚਾਰੋ ॥
Taba Tin Triya Eih Bhaanti Auchaaro ॥
ਚਰਿਤ੍ਰ ੩੧੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਨੋ ਦੇਵਤਿਯੋ ਬਚਨ ਹਮਾਰੋ ॥੩॥
Suno Devatiyo Bachan Hamaaro ॥3॥
ਚਰਿਤ੍ਰ ੩੧੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਬਿਧਿ ਧਰੈ ਸੀਸ ਪਰ ਝਾਰੀ ॥
Jo Bidhi Dhari Seesa Par Jhaaree ॥
ਚਰਿਤ੍ਰ ੩੧੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਨਿ ਭਰੈ ਜਲ ਰਾਸਿ ਮੰਝਾਰੀ ॥
Paani Bhari Jala Raasi Maanjhaaree ॥
ਚਰਿਤ੍ਰ ੩੧੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮੇਰੋ ਧੂਰਿ ਪਗਨ ਕੀ ਧੋਵੈ ॥
Mero Dhoori Pagan Kee Dhovai ॥
ਚਰਿਤ੍ਰ ੩੧੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਯਹ ਸਫਲ ਮਨੋਰਥ ਹੋਵੈ ॥੪॥
Taba Yaha Saphala Manoratha Hovai ॥4॥
ਚਰਿਤ੍ਰ ੩੧੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮ ਅਤਿ ਆਤੁਰ ਕਛੁ ਨ ਬਿਚਰਾ ॥
Barhama Ati Aatur Kachhu Na Bicharaa ॥
ਚਰਿਤ੍ਰ ੩੧੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਝਾਰੀ ਰਾਖਿ ਸੀਸ ਜਲ ਭਰਾ ॥
Jhaaree Raakhi Seesa Jala Bharaa ॥
ਚਰਿਤ੍ਰ ੩੧੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਖਹੁ ਇਹ ਇਸਤ੍ਰਿਨ ਕੇ ਚਰਿਤਾ ॥
Dekhhu Eih Eisatrin Ke Charitaa ॥
ਚਰਿਤ੍ਰ ੩੧੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਬਿਧਿ ਚਰਿਤ ਦਿਖਾਯੋ ਕਰਤਾ ॥੫॥
Eih Bidhi Charita Dikhaayo Kartaa ॥5॥
ਚਰਿਤ੍ਰ ੩੧੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੯॥੬੦੧੨॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Auneesa Charitar Samaapatama Satu Subhama Satu ॥319॥6012॥aphajooaan॥
ਚੌਪਈ ॥
Choupaee ॥
ਭੂਮਿ ਭਾਰ ਤੇ ਅਤਿ ਦੁਖ ਪਾਯੋ ॥
Bhoomi Bhaara Te Ati Dukh Paayo ॥
ਚਰਿਤ੍ਰ ੩੨੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬ੍ਰਹਮਾ ਪੈ ਦੁਖ ਰੋਇ ਸੁਨਾਯੋ ॥
Barhamaa Pai Dukh Roei Sunaayo ॥
ਚਰਿਤ੍ਰ ੩੨੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ