Sri Dasam Granth Sahib

Displaying Page 2513 of 2820

ਡਾਰਿ ਦਏ ਘਟ ਮੌ ਕਰ ਗਹਿ ਕੈ ॥੨॥

Daari Daee Ghatta Mou Kar Gahi Kai ॥2॥

ਚਰਿਤ੍ਰ ੩੨੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਊਪਰ ਜਲ ਤਾ ਕੇ ਤਰ ਭੂਖਨ

Aoopra Jala Taa Ke Tar Bhookhn ॥

ਚਰਿਤ੍ਰ ੩੨੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨੂੰ ਨਰ ਸਮਝ੍ਯੋ ਤਿਹ ਦੂਖਨ

Kinooaan Na Nar Samajhaio Tih Dookhn ॥

ਚਰਿਤ੍ਰ ੩੨੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਪੁਰਖਨ ਤਾ ਕੋ ਜਲ ਪੀਆ

Bahu Purkhn Taa Ko Jala Peeaa ॥

ਚਰਿਤ੍ਰ ੩੨੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਜਾਨਿ ਭੇਦ ਨਹਿ ਲੀਆ ॥੩॥

Kinhooaan Jaani Bheda Nahi Leeaa ॥3॥

ਚਰਿਤ੍ਰ ੩੨੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀਹੂੰ ਤਿਹ ਘਟਹਿ ਨਿਹਾਰਾ

Raaneehooaan Tih Ghattahi Nihaaraa ॥

ਚਰਿਤ੍ਰ ੩੨੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਸਟਿ ਨ੍ਰਿਪਤਿ ਕੀ ਤਰ ਸੁ ਨਿਕਾਰਾ

Drisatti Nripati Kee Tar Su Nikaaraa ॥

ਚਰਿਤ੍ਰ ੩੨੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਹੂੰ ਬਾਤ ਲਖੀ ਨਹਿ ਗਈ

Kaahooaan Baata Lakhee Nahi Gaeee ॥

ਚਰਿਤ੍ਰ ੩੨੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਖਨ ਜਾਤ ਨਾਰਿ ਹਰਿ ਭਈ ॥੪॥

Bhookhn Jaata Naari Hari Bhaeee ॥4॥

ਚਰਿਤ੍ਰ ੩੨੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੨੯॥੬੧੭੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunateesa Charitar Samaapatama Satu Subhama Satu ॥329॥6178॥aphajooaan॥


ਚੌਪਈ

Choupaee ॥


ਬਿਰਹਾਵਤੀ ਨਗਰ ਇਕ ਦਛਿਨ

Brihaavatee Nagar Eika Dachhin ॥

ਚਰਿਤ੍ਰ ੩੩੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹ ਸੈਨ ਤਿਹ ਨ੍ਰਿਪਤਿ ਬਿਚਛਨ

Briha Sain Tih Nripati Bichachhan ॥

ਚਰਿਤ੍ਰ ੩੩੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹਾ ਦੇਇ ਸਦਨ ਮਹਿ ਬਾਲਾ

Brihaa Deei Sadan Mahi Baalaa ॥

ਚਰਿਤ੍ਰ ੩੩੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਕਰਿ ਸਿਖਰ ਅਗਨਿ ਕੀ ਜ੍ਵਾਲਾ ॥੧॥

Janu Kari Sikhra Agani Kee Javaalaa ॥1॥

ਚਰਿਤ੍ਰ ੩੩੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਾ ਦੇ ਤਿਹ ਸੁਤਾ ਭਨਿਜੈ

Eisakaa De Tih Sutaa Bhanijai ॥

ਚਰਿਤ੍ਰ ੩੩੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ ਸੂਰ ਜਿਹ ਸਮ ਛਬਿ ਦਿਜੈ

Chaanda Soora Jih Sama Chhabi Dijai ॥

ਚਰਿਤ੍ਰ ੩੩੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਨਾਰਿ ਤਿਹ ਸਮ ਨਹਿ ਕੋਈ

Avar Naari Tih Sama Nahi Koeee ॥

ਚਰਿਤ੍ਰ ੩੩੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੀ ਉਪਮਾ ਕਹ ਤ੍ਰਿਯ ਸੋਈ ॥੨॥

Triya Kee Aupamaa Kaha Triya Soeee ॥2॥

ਚਰਿਤ੍ਰ ੩੩੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਤਾ ਤਾ ਕੇ ਤਨ ਐਸੀ

Suaandartaa Taa Ke Tan Aaisee ॥

ਚਰਿਤ੍ਰ ੩੩੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਚੀ ਪਾਰਬਤੀ ਹੋਇ ਤੈਸੀ

Sachee Paarabatee Hoei Na Taisee ॥

ਚਰਿਤ੍ਰ ੩੩੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੁਮ ਸਕਲ ਜਗਤ ਉਜਿਯਾਰੀ

Maaluma Sakala Jagata Aujiyaaree ॥

ਚਰਿਤ੍ਰ ੩੩੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਛ ਗਾਂਧ੍ਰਬੀ ਭੀਤਰ ਪ੍ਯਾਰੀ ॥੩॥

Jachha Gaandharbee Bheetr Paiaaree ॥3॥

ਚਰਿਤ੍ਰ ੩੩੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੰਚਨ ਸੈਨ ਦੈਤ ਤਹ ਭਾਰੋ

Kaanchan Sain Daita Taha Bhaaro ॥

ਚਰਿਤ੍ਰ ੩੩੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ