Sri Dasam Granth Sahib

Displaying Page 2515 of 2820

ਭਛ ਭੋਜ ਪਕਵਾਨ ਪਕਾਯੋ

Bhachha Bhoja Pakavaan Pakaayo ॥

ਚਰਿਤ੍ਰ ੩੩੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਅਧਿਕ ਤਹਾ ਲੈ ਧਰਾ

Madaraa Adhika Tahaa Lai Dharaa ॥

ਚਰਿਤ੍ਰ ੩੩੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਾਤ ਬਾਰ ਜੁ ਚੁਆਇਨਿ ਕਰਾ ॥੧੦॥

Saata Baara Ju Chuaaeini Karaa ॥10॥

ਚਰਿਤ੍ਰ ੩੩੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਭਾਂਤਿ ਸਭ ਅੰਨ ਬਨਾਏ

Bhalee Bhaanti Sabha Aann Banaaee ॥

ਚਰਿਤ੍ਰ ੩੩੦ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਬਿਖੁ ਸਾਥ ਮਿਲਾਏ

Bhaanti Bhaanti Bikhu Saatha Milaaee ॥

ਚਰਿਤ੍ਰ ੩੩੦ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਧਭਾਨ ਬਹੁ ਦਈ ਅਫੀਮੈ

Gardhabhaan Bahu Daeee Apheemai ॥

ਚਰਿਤ੍ਰ ੩੩੦ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਧੇ ਆਨਿ ਅਸੁਰ ਕੀ ਸੀਮੈ ॥੧੧॥

Baadhe Aani Asur Kee Seemai ॥11॥

ਚਰਿਤ੍ਰ ੩੩੦ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਧੀ ਰਾਤਿ ਦੈਤ ਤਹ ਆਯੋ

Aadhee Raati Daita Taha Aayo ॥

ਚਰਿਤ੍ਰ ੩੩੦ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਧਭਾਨ ਮਹਿਖਾਨ ਚਬਾਯੋ

Gardhabhaan Mahikhaan Chabaayo ॥

ਚਰਿਤ੍ਰ ੩੩੦ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਛ ਭੋਜ ਬਹੁਤੇ ਤਬ ਖਾਏ

Bhachha Bhoja Bahute Taba Khaaee ॥

ਚਰਿਤ੍ਰ ੩੩੦ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਰਿ ਭਰਿ ਪ੍ਯਾਲੇ ਮਦਹਿ ਚੜਾਏ ॥੧੨॥

Bhari Bhari Paiaale Madahi Charhaaee ॥12॥

ਚਰਿਤ੍ਰ ੩੩੦ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਕੀ ਪੀਏ ਬਿਸੁਧ ਹ੍ਵੈ ਰਹਾ

Mada Kee Peeee Bisudha Havai Rahaa ॥

ਚਰਿਤ੍ਰ ੩੩੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਅਫੀਮ ਗਰੌ ਤਿਹ ਗਹਾ

Aani Apheema Garou Tih Gahaa ॥

ਚਰਿਤ੍ਰ ੩੩੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੋਇ ਰਹਾ ਸੁਧਿ ਕਛੂ ਪਾਈ

Soei Rahaa Sudhi Kachhoo Na Paaeee ॥

ਚਰਿਤ੍ਰ ੩੩੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਪਛਾਨ ਘਾਤ ਕਹ ਧਾਈ ॥੧੩॥

Naari Pachhaan Ghaata Kaha Dhaaeee ॥13॥

ਚਰਿਤ੍ਰ ੩੩੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਠ ਹਜ਼ਾਰ ਮਨ ਸਿਕਾ ਲਯੋ

Attha Hazaara Man Sikaa Layo ॥

ਚਰਿਤ੍ਰ ੩੩੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਅਵਟਿ ਢਾਰਿ ਕਰਿ ਦਯੋ

Taa Par Avatti Dhaari Kari Dayo ॥

ਚਰਿਤ੍ਰ ੩੩੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਸਮੀ ਭੂਤ ਦੈਤ ਵਹੁ ਕਿਯੋ

Bhasamee Bhoota Daita Vahu Kiyo ॥

ਚਰਿਤ੍ਰ ੩੩੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਰਹਵਤੀ ਪੁਰ ਕੌ ਸੁਖ ਦਿਯੋ ॥੧੪॥

Brihavatee Pur Kou Sukh Diyo ॥14॥

ਚਰਿਤ੍ਰ ੩੩੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਛਲ ਅਬਲਾ ਅਸੁਰ ਹਨਿ ਨ੍ਰਿਪਹਿ ਬਰਿਯੋ ਸੁਖ ਪਾਇ

Eih Chhala Abalaa Asur Hani Nripahi Bariyo Sukh Paaei ॥

ਚਰਿਤ੍ਰ ੩੩੦ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਪ੍ਰਜਾ ਸੁਖ ਸੌ ਬਸੀ ਹ੍ਰਿਦੈ ਹਰਖ ਉਪਜਾਇ ॥੧੫॥

Sakala Parjaa Sukh Sou Basee Hridai Harkh Aupajaaei ॥15॥

ਚਰਿਤ੍ਰ ੩੩੦ - ੧੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੦॥੬੧੯੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Teesa Charitar Samaapatama Satu Subhama Satu ॥330॥6193॥aphajooaan॥


ਚੌਪਈ

Choupaee ॥