Sri Dasam Granth Sahib

Displaying Page 2517 of 2820

ਜਿਮਿ ਮਖੀਰ ਕੀ ਉਡਤ ਸੁ ਮਾਖੀ

Jimi Makheera Kee Audata Su Maakhee ॥

ਚਰਿਤ੍ਰ ੩੩੧ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਮਿ ਹੀ ਚਲੀ ਬੰਦੂਕੈ ਬਾਖੀ

Timi Hee Chalee Baandookai Baakhee ॥

ਚਰਿਤ੍ਰ ੩੩੧ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕੇ ਲਗੇ ਅੰਗ ਮੌ ਬਾਨਾ

Jaa Ke Lage Aanga Mou Baanaa ॥

ਚਰਿਤ੍ਰ ੩੩੧ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਤਛਿਨ ਤਿਨ ਭਟ ਤਜੇ ਪਰਾਨਾ ॥੭॥

Tatachhin Tin Bhatta Taje Paraanaa ॥7॥

ਚਰਿਤ੍ਰ ੩੩੧ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਰਫਰਾਹਿ ਗੌਰਿਨ ਕੇ ਮਾਰੇ

Tarpharaahi Gourin Ke Maare ॥

ਚਰਿਤ੍ਰ ੩੩੧ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਛੁ ਸੁਤ ਓਰਨ ਜਨੁਕ ਬਿਦਾਰੇ

Pachhu Suta Aorn Januka Bidaare ॥

ਚਰਿਤ੍ਰ ੩੩੧ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਥੀ ਸੁ ਨਾਗਪਤੀ ਅਰੁ ਬਾਜਾ

Rathee Su Naagapatee Aru Baajaa ॥

ਚਰਿਤ੍ਰ ੩੩੧ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਮ ਪੁਰ ਗਏ ਸਹਿਤ ਨਿਜੁ ਰਾਜਾ ॥੮॥

Jama Pur Gaee Sahita Niju Raajaa ॥8॥

ਚਰਿਤ੍ਰ ੩੩੧ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਇਹ ਚਰਿਤ੍ਰ ਤਨ ਚੰਚਲਾ ਕੂਟੋ ਕਟਕ ਹਜਾਰ

Eih Charitar Tan Chaanchalaa Kootto Kattaka Hajaara ॥

ਚਰਿਤ੍ਰ ੩੩੧ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਰਿ ਮਾਰੇ ਰਾਜਾ ਸਹਿਤ ਗਏ ਗ੍ਰਿਹਨ ਕੌ ਹਾਰਿ ॥੯॥

Ari Maare Raajaa Sahita Gaee Grihan Kou Haari ॥9॥

ਚਰਿਤ੍ਰ ੩੩੧ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੧॥੬੨੦੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eikateesa Charitar Samaapatama Satu Subhama Satu ॥331॥6202॥aphajooaan॥


ਚੌਪਈ

Choupaee ॥


ਸਹਿਰ ਭੇਹਰੇ ਏਕ ਨ੍ਰਿਪਤਿ ਬਰ

Sahri Bhehare Eeka Nripati Bar ॥

ਚਰਿਤ੍ਰ ੩੩੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਸੈਨ ਤਿਹ ਨਾਮ ਕਹਤ ਨਰ

Kaam Sain Tih Naam Kahata Nar ॥

ਚਰਿਤ੍ਰ ੩੩੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਵਤੀ ਤਵਨ ਕੀ ਨਾਰੀ

Kaamaavatee Tavan Kee Naaree ॥

ਚਰਿਤ੍ਰ ੩੩੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਦੁਤਿਵਾਨ ਉਜਿਯਾਰੀ ॥੧॥

Roopvaan Dutivaan Aujiyaaree ॥1॥

ਚਰਿਤ੍ਰ ੩੩੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਬਹੁਤ ਰਹੈ ਗ੍ਰਿਹ ਬਾਜਿਨ

Taa Ke Bahuta Rahai Griha Baajin ॥

ਚਰਿਤ੍ਰ ੩੩੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਯੋ ਕਰਤ ਤਾਜੀ ਅਰੁ ਤਾਜਿਨ

Jayo Karta Taajee Aru Taajin ॥

ਚਰਿਤ੍ਰ ੩੩੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਭਵ ਏਕ ਬਛੇਰਾ ਲਯੋ

Taha Bhava Eeka Bachheraa Layo ॥

ਚਰਿਤ੍ਰ ੩੩੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੂਤ ਭਵਿਖ੍ਯ ਵੈਸੇ ਭਯੋ ॥੨॥

Bhoota Bhavikhi Na Vaise Bhayo ॥2॥

ਚਰਿਤ੍ਰ ੩੩੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੋਤ ਸਾਹ ਬਡਭਾਗੀ

Taha Eika Hota Saaha Badabhaagee ॥

ਚਰਿਤ੍ਰ ੩੩੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਕੁਅਰ ਨਾਮਾ ਅਨੁਰਾਗੀ

Roop Kuar Naamaa Anuraagee ॥

ਚਰਿਤ੍ਰ ੩੩੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰੀਤਿ ਕਲਾ ਤਿਹ ਸੁਤਾ ਭਨਿਜੈ

Pareeti Kalaa Tih Sutaa Bhanijai ॥

ਚਰਿਤ੍ਰ ੩੩੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ