Sri Dasam Granth Sahib
Displaying Page 2524 of 2820
ਆਪੁ ਆਪ ਮਹਿ ਤੇਊ ਨ ਜਾਨੈ ॥੧੧॥
Aapu Aapa Mahi Teaoo Na Jaani ॥11॥
ਚਰਿਤ੍ਰ ੩੩੩ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਕਹਾ ਲਖਾ ਤ੍ਰਿਯ ਕਰਮ ਕਰਿ ਕੈਸੇ ਕਰਮ ਕਮਾਇ ॥
Kahaa Lakhaa Triya Karma Kari Kaise Karma Kamaaei ॥
ਚਰਿਤ੍ਰ ੩੩੩ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਦ ਅਭੇਦ ਸਭ ਆਪੁ ਮਹਿ ਸਕਾ ਨ ਕੋਊ ਪਾਇ ॥੧੨॥
Bheda Abheda Sabha Aapu Mahi Sakaa Na Koaoo Paaei ॥12॥
ਚਰਿਤ੍ਰ ੩੩੩ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੩॥੬੨੪੦॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Teteesa Charitar Samaapatama Satu Subhama Satu ॥333॥6240॥aphajooaan॥
ਚੌਪਈ ॥
Choupaee ॥
ਰਾਜ ਸੈਨ ਇਕ ਰਾਜਾ ਦਛਿਨ ॥
Raaja Sain Eika Raajaa Dachhin ॥
ਚਰਿਤ੍ਰ ੩੩੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਯ ਤਿਹ ਰਾਜ ਮਤੀ ਸੁਭ ਲਛਨ ॥
Triya Tih Raaja Matee Subha Lachhan ॥
ਚਰਿਤ੍ਰ ੩੩੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਦਰਬ ਤਨ ਭਰੇ ਭੰਡਾਰਾ ॥
Amita Darba Tan Bhare Bhaandaaraa ॥
ਚਰਿਤ੍ਰ ੩੩੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਨ ਕੋ ਆਵਤ ਵਾਰ ਨ ਪਾਰਾ ॥੧॥
Jin Ko Aavata Vaara Na Paaraa ॥1॥
ਚਰਿਤ੍ਰ ੩੩੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਿੰਗਲ ਦੇ ਤਹ ਸਾਹ ਦੁਲਾਰੀ ॥
Piaangala De Taha Saaha Dulaaree ॥
ਚਰਿਤ੍ਰ ੩੩੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾ ਕੀ ਸਮ ਨਹਿ ਦੁਤਿਯ ਕੁਮਾਰੀ ॥
Jaa Kee Sama Nahi Dutiya Kumaaree ॥
ਚਰਿਤ੍ਰ ੩੩੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਨਿਰਖਿ ਨ੍ਰਿਪਤਿ ਤ੍ਰਿਯ ਭਈ ਦਿਵਾਨੀ ॥
Nrikhi Nripati Triya Bhaeee Divaanee ॥
ਚਰਿਤ੍ਰ ੩੩੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤਬ ਤੇ ਰੁਚਤ ਖਾਨ ਨਹਿ ਪਾਨੀ ॥੨॥
Taba Te Ruchata Khaan Nahi Paanee ॥2॥
ਚਰਿਤ੍ਰ ੩੩੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਕੀ ਲਗਨਿ ਨ੍ਰਿਪਤਿ ਤਨ ਲਾਗੀ ॥
Taa Kee Lagani Nripati Tan Laagee ॥
ਚਰਿਤ੍ਰ ੩੩੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਛੂਟੈ ਕਹਾ ਅਨੋਖੀ ਜਾਗੀ ॥
Chhoottai Kahaa Anokhee Jaagee ॥
ਚਰਿਤ੍ਰ ੩੩੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਖੀ ਚੀਨਿ ਇਕ ਹਿਤੂ ਸ੍ਯਾਨੀ ॥
Sakhee Cheeni Eika Hitoo Saiaanee ॥
ਚਰਿਤ੍ਰ ੩੩੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਦਈ ਨ੍ਰਿਪ ਕੀ ਰਜਧਾਨੀ ॥੩॥
Patthai Daeee Nripa Kee Rajadhaanee ॥3॥
ਚਰਿਤ੍ਰ ੩੩੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਿਮਿ ਤਿਮਿ ਬਦਾ ਮਿਲਨ ਤਿਹ ਸੰਗਾ ॥
Jimi Timi Badaa Milan Tih Saangaa ॥
ਚਰਿਤ੍ਰ ੩੩੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਤਨ ਬ੍ਯਾਪਿਯੋ ਅਧਿਕ ਅਨੰਗਾ ॥
Tih Tan Baiaapiyo Adhika Anaangaa ॥
ਚਰਿਤ੍ਰ ੩੩੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਭੇਟਨ ਕੌ ਚਿਤ ਲਲਚਾਵੈ ॥
Tih Bhettan Kou Chita Lalachaavai ॥
ਚਰਿਤ੍ਰ ੩੩੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਘਾਤ ਨ ਨਿਕਸਨ ਕੀ ਤ੍ਰਿਯ ਪਾਵੈ ॥੪॥
Ghaata Na Nikasan Kee Triya Paavai ॥4॥
ਚਰਿਤ੍ਰ ੩੩੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਕਹਿਯੋ ਸਾਹੁ ਇਕ ਭੂਪ ਬੁਲਾਵਤ ॥
Kahiyo Saahu Eika Bhoop Bulaavata ॥
ਚਰਿਤ੍ਰ ੩੩੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਅੰਨਨ ਕੋ ਨਿਰਖ ਲਿਖਾਵਤ ॥
Sabha Aannna Ko Nrikh Likhaavata ॥
ਚਰਿਤ੍ਰ ੩੩੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ