Sri Dasam Granth Sahib

Displaying Page 2533 of 2820

ਤਾ ਕੋ ਮਾਰਿ ਕਾਟਿ ਸਿਰ ਲਿਯੋ

Taa Ko Maari Kaatti Sri Liyo ॥

ਚਰਿਤ੍ਰ ੩੩੫ - ੪੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਹਾਜਿਰ ਹਜਰਤਿ ਕੇ ਕਿਯੋ

Lai Haajri Hajarti Ke Kiyo ॥

ਚਰਿਤ੍ਰ ੩੩੫ - ੪੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਪਿਤ ਪਠੈ ਸੁਤਾ ਪਹਿ ਦੀਨਾ

Taba Pita Patthai Sutaa Pahi Deenaa ॥

ਚਰਿਤ੍ਰ ੩੩੫ - ੪੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦੁਖਿਤ ਹ੍ਵੈ ਦਹੁਤਾ ਚੀਨਾ ॥੪੪॥

Adhika Dukhita Havai Dahutaa Cheenaa ॥44॥

ਚਰਿਤ੍ਰ ੩੩੫ - ੪੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਜਬ ਬੇਗਮ ਤਿਹ ਸ੍ਵਾਰ ਕੌ ਦੇਖਾ ਸੀਸ ਉਘਾਰਿ

Jaba Begama Tih Savaara Kou Dekhaa Seesa Aughaari ॥

ਚਰਿਤ੍ਰ ੩੩੫ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਲਟਿ ਪਰਾ ਤਬ ਮੂੰਡ ਨ੍ਰਿਪ ਤਉ ਕਬੂਲੀ ਨਾਰਿ ॥੪੫॥

Palatti Paraa Taba Mooaanda Nripa Tau Na Kaboolee Naari ॥45॥

ਚਰਿਤ੍ਰ ੩੩੫ - ੪੫/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਬੇਗਮ ਸੋਕਮਾਨ ਤਬ ਹ੍ਵੈ ਕੈ

Begama Sokamaan Taba Havai Kai ॥

ਚਰਿਤ੍ਰ ੩੩੫ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਮਧਰ ਹਨਾ ਉਦਰ ਕਰ ਲੈ ਕੈ

Jamadhar Hanaa Audar Kar Lai Kai ॥

ਚਰਿਤ੍ਰ ੩੩੫ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਮਿਤ੍ਰ ਕੇ ਲੀਨੇ ਦੀਨਾ

Paraan Mitar Ke Leene Deenaa ॥

ਚਰਿਤ੍ਰ ੩੩੫ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧ੍ਰਿਗ ਮੋ ਕੌ ਜਿਨ ਅਸ ਕ੍ਰਮ ਕੀਨਾ ॥੪੬॥

Dhriga Mo Kou Jin Asa Karma Keenaa ॥46॥

ਚਰਿਤ੍ਰ ੩੩੫ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬੀਰਮ ਦੇ ਰਾਜਾ ਨਿਮਿਤ ਬੇਗਮ ਤਜੇ ਪਰਾਨ

Beerama De Raajaa Nimita Begama Taje Paraan ॥

ਚਰਿਤ੍ਰ ੩੩੫ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਬਿ ਸ੍ਯਾਮ ਯਾ ਕਥਾ ਕੋ ਤਬ ਹੀ ਭਯੋ ਨਿਦਾਨ ॥੪੭॥

Su Kabi Saiaam Yaa Kathaa Ko Taba Hee Bhayo Nidaan ॥47॥

ਚਰਿਤ੍ਰ ੩੩੫ - ੪੭/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੫॥੬੨੯੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Paiteesa Charitar Samaapatama Satu Subhama Satu ॥335॥6295॥aphajooaan॥


ਚੌਪਈ

Choupaee ॥


ਰਾਜ ਸੈਨ ਇਕ ਸੁਨਾ ਨ੍ਰਿਪਤਿ ਬਰ

Raaja Sain Eika Sunaa Nripati Bar ॥

ਚਰਿਤ੍ਰ ੩੩੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਦੇਇ ਰਾਨੀ ਤਾ ਕੇ ਘਰ

Raaja Deei Raanee Taa Ke Ghar ॥

ਚਰਿਤ੍ਰ ੩੩੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰੰਗਝੜ ਦੇ ਦੁਹਿਤਾ ਤਹ ਸੋਹੈ

Raangajharha De Duhitaa Taha Sohai ॥

ਚਰਿਤ੍ਰ ੩੩੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਰ ਨਰ ਨਾਗ ਅਸੁਰ ਮਨ ਮੋਹੈ ॥੧॥

Sur Nar Naaga Asur Man Mohai ॥1॥

ਚਰਿਤ੍ਰ ੩੩੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਢਤ ਬਢਤ ਅਬਲਾ ਜਬ ਬਢੀ

Badhata Badhata Abalaa Jaba Badhee ॥

ਚਰਿਤ੍ਰ ੩੩੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਸੁ ਨਾਰ ਆਪੁ ਜਨੁ ਗਢੀ

Madan Su Naara Aapu Janu Gadhee ॥

ਚਰਿਤ੍ਰ ੩੩੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਚਰਚਾ ਭਈ ਜੋਈ

Maata Pitaa Charchaa Bhaeee Joeee ॥

ਚਰਿਤ੍ਰ ੩੩੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ