Sri Dasam Granth Sahib

Displaying Page 2545 of 2820

ਹੋ ਇਹ ਛਲ ਤਿਹ ਲੈ ਸਾਥ ਹਰੀਫ ਸਿਧਾਰਿਯੋ ॥੯॥

Ho Eih Chhala Tih Lai Saatha Hareepha Sidhaariyo ॥9॥

ਚਰਿਤ੍ਰ ੩੪੧ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭਾਂਗ ਭੌਦੂ ਪਿਯਤ ਥੋ ਰਾਹਤ ਭਯੌ ਪਰਬੀਨ

Bhaanga Na Bhoudoo Piyata Tho Raahata Bhayou Parbeena ॥

ਚਰਿਤ੍ਰ ੩੪੧ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਹਰੀ ਹਰੀਫ ਯੌ ਸਕਾ ਜੜ ਛਲ ਚੀਨ ॥੧੦॥

Duhitaa Haree Hareepha You Sakaa Na Jarha Chhala Cheena ॥10॥

ਚਰਿਤ੍ਰ ੩੪੧ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਇਕਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੧॥੬੩੬੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Eikataaleesa Charitar Samaapatama Satu Subhama Satu ॥341॥6362॥aphajooaan॥


ਚੌਪਈ

Choupaee ॥


ਉਤਰ ਦਿਸਾ ਪ੍ਰਗਟ ਇਕ ਨਗਰੀ

Autar Disaa Pargatta Eika Nagaree ॥

ਚਰਿਤ੍ਰ ੩੪੨ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬ੍ਰਿਜਰਾਜਵਤੀ ਸੁ ਉਜਗਰੀ

Sree Brijaraajavatee Su Aujagaree ॥

ਚਰਿਤ੍ਰ ੩੪੨ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬ੍ਰਿਜਰਾਜ ਸੈਨ ਤਹ ਰਾਜਾ

Sree Brijaraaja Sain Taha Raajaa ॥

ਚਰਿਤ੍ਰ ੩੪੨ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਕਹ ਨਿਰਖਿ ਇੰਦ੍ਰ ਅਤਿ ਲਾਜਾ ॥੧॥

Jaa Kaha Nrikhi Eiaandar Ati Laajaa ॥1॥

ਚਰਿਤ੍ਰ ੩੪੨ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬ੍ਰਿਜਰਾਜ ਮਤੀ ਤਿਹ ਰਾਨੀ

Sree Brijaraaja Matee Tih Raanee ॥

ਚਰਿਤ੍ਰ ੩੪੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰਿ ਭਵਨ ਚਤਰਦਸ ਜਾਨੀ

Suaandari Bhavan Chatardasa Jaanee ॥

ਚਰਿਤ੍ਰ ੩੪੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਬਰੰਗਨਾ ਦੇ ਤਿਹ ਬਾਲਾ

Sree Baraanganaa De Tih Baalaa ॥

ਚਰਿਤ੍ਰ ੩੪੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਨਿਰਧੂਮ ਅਗਨਿ ਕੀ ਜ੍ਵਾਲਾ ॥੨॥

Janu Nridhooma Agani Kee Javaalaa ॥2॥

ਚਰਿਤ੍ਰ ੩੪੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਤੁਰਿ ਸਖੀ ਜਬ ਤਾਹਿ ਨਿਹਾਰੈ

Chaturi Sakhee Jaba Taahi Nihaarai ॥

ਚਰਿਤ੍ਰ ੩੪੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਧੁਰ ਬਚਨ ਮਿਲਿ ਐਸ ਉਚਾਰੈ

Madhur Bachan Mili Aaisa Auchaarai ॥

ਚਰਿਤ੍ਰ ੩੪੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੈਸੀ ਇਹ ਹੈ ਦੁਤਿਯ ਜਈ

Jaisee Eih Hai Dutiya Na Jaeee ॥

ਚਰਿਤ੍ਰ ੩੪੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਹੋਇ ਪਾਛੇ ਭਈ ॥੩॥

Aage Hoei Na Paachhe Bhaeee ॥3॥

ਚਰਿਤ੍ਰ ੩੪੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਬਰੰਗਨਾ ਦੇਇ ਤਰੁਨਿ ਭੀ

Jaba Baraanganaa Deei Taruni Bhee ॥

ਚਰਿਤ੍ਰ ੩੪੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਕੀ ਬਾਤ ਬਿਸਰਿਗੀ

Larikaapan Kee Baata Bisarigee ॥

ਚਰਿਤ੍ਰ ੩੪੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕੁਅਰ ਤਬ ਤਾਹਿ ਨਿਹਾਰਿਯੋ

Raaja Kuar Taba Taahi Nihaariyo ॥

ਚਰਿਤ੍ਰ ੩੪੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਤਰੁਨਿ ਪ੍ਰਾਨ ਕਹ ਵਾਰਿਯੋ ॥੪॥

Taa Par Taruni Paraan Kaha Vaariyo ॥4॥

ਚਰਿਤ੍ਰ ੩੪੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਕਾਮ ਭੋਗ ਨਿਤ ਮਾਨੈ

Taa Sou Kaam Bhoga Nita Maani ॥

ਚਰਿਤ੍ਰ ੩੪੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਵੈ ਤੈ ਏਕ ਦੇਹ ਕਰਿ ਜਾਨੈ

Davai Tai Eeka Deha Kari Jaani ॥

ਚਰਿਤ੍ਰ ੩੪੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ