Sri Dasam Granth Sahib
Displaying Page 2549 of 2820
ਭੂਪਤਿ ਲਿਯਾ ਚੜਾਇ ਸਨਾਈ ॥
Bhoopti Liyaa Charhaaei Sanaaeee ॥
ਚਰਿਤ੍ਰ ੩੪੩ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸਰਿਤਾ ਬੀਚ ਪਰੀ ਪੁਨਿ ਜਾਈ ॥
Saritaa Beecha Paree Puni Jaaeee ॥
ਚਰਿਤ੍ਰ ੩੪੩ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਰਤ ਤਰਤ ਅਪਨੋ ਤਜਿ ਦੇਸਾ ॥
Tarta Tarta Apano Taji Desaa ॥
ਚਰਿਤ੍ਰ ੩੪੩ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਾਪਤ ਭੀ ਤਿਹ ਦੇਸ ਨਰੇਸਾ ॥੧੪॥
Paraapata Bhee Tih Desa Naresaa ॥14॥
ਚਰਿਤ੍ਰ ੩੪੩ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਕਛੁ ਸੁਧਿ ਸਖਿਯਨ ਤਿਨ ਪਾਈ ॥
Jaba Kachhu Sudhi Sakhiyan Tin Paaeee ॥
ਚਰਿਤ੍ਰ ੩੪੩ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਸੰਦੇਹ ਯੌ ਹੀ ਠਹਰਾਈ ॥
Nrisaandeha You Hee Tthaharaaeee ॥
ਚਰਿਤ੍ਰ ੩੪੩ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਮਦ ਸੌ ਭਈ ਜਾਨੁ ਮਤਵਾਰੀ ॥
Mada Sou Bhaeee Jaanu Matavaaree ॥
ਚਰਿਤ੍ਰ ੩੪੩ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਡੂਬਿ ਮੁਈ ਦੋਊ ਰਾਜ ਦੁਲਾਰੀ ॥੧੫॥
Doobi Mueee Doaoo Raaja Dulaaree ॥15॥
ਚਰਿਤ੍ਰ ੩੪੩ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਵੈ ਦੋਊ ਨ੍ਰਿਪ ਸੰਗ ਗਈ ਅਨਿਕ ਹਿਯੇ ਹਰਖਾਤ ॥
Vai Doaoo Nripa Saanga Gaeee Anika Hiye Harkhaata ॥
ਚਰਿਤ੍ਰ ੩੪੩ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਜਾ ਚਰਮ ਪਰ ਭੂਪ ਬਰ ਦੁਹੂੰਅਨ ਚਲਾ ਬਜਾਤ ॥੧੬॥
Ajaa Charma Par Bhoop Bar Duhooaann Chalaa Bajaata ॥16॥
ਚਰਿਤ੍ਰ ੩੪੩ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰਿਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੩॥੬੩੮੭॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Tritaaleesa Charitar Samaapatama Satu Subhama Satu ॥343॥6387॥aphajooaan॥
ਚੌਪਈ ॥
Choupaee ॥
ਹਰਿਦ੍ਵਾਰ ਇਕ ਸੁਨ ਨ੍ਰਿਪਾਲਾ ॥
Haridavaara Eika Suna Nripaalaa ॥
ਚਰਿਤ੍ਰ ੩੪੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤੇਜਿਮਾਨ ਦੁਤਿਮਾਨ ਛਿਤਾਲਾ ॥
Tejimaan Dutimaan Chhitaalaa ॥
ਚਰਿਤ੍ਰ ੩੪੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰਸਰੰਗ ਮਤੀ ਤਿਹ ਜਾਈ ॥
Sree Rasaraanga Matee Tih Jaaeee ॥
ਚਰਿਤ੍ਰ ੩੪੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਦੂਸਰਿ ਬਿਧਿ ਨ ਬਨਾਈ ॥੧॥
Jih Sama Doosari Bidhi Na Banaaeee ॥1॥
ਚਰਿਤ੍ਰ ੩੪੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਜਬ ਵਹੁ ਤਰੁਨਿ ਤਰੁਨ ਅਤਿ ਭਈ ॥
Jaba Vahu Taruni Taruna Ati Bhaeee ॥
ਚਰਿਤ੍ਰ ੩੪੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਪ ਸੈਨ ਨ੍ਰਿਪ ਕਹਿ ਪਿਤ ਦਈ ॥
Bhoop Sain Nripa Kahi Pita Daeee ॥
ਚਰਿਤ੍ਰ ੩੪੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਿਰੀ ਨਗਰ ਭੀਤਰ ਜਬ ਆਈ ॥
Siree Nagar Bheetr Jaba Aaeee ॥
ਚਰਿਤ੍ਰ ੩੪੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਲਖਿ ਚੰਡਾਲਿਕ ਅਧਿਕ ਲੁਭਾਈ ॥੨॥
Lakhi Chaandaalika Adhika Lubhaaeee ॥2॥
ਚਰਿਤ੍ਰ ੩੪੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪਠੈ ਸਹਚਰੀ ਲਿਯਾ ਬੁਲਾਈ ॥
Patthai Sahacharee Liyaa Bulaaeee ॥
ਚਰਿਤ੍ਰ ੩੪੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਨ੍ਰਿਪ ਸੌ ਭੋਗ ਕਥਾ ਬਿਸਰਾਈ ॥
Nripa Sou Bhoga Kathaa Bisaraaeee ॥
ਚਰਿਤ੍ਰ ੩੪੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਰੈਨਿ ਦਿਵਸ ਤਿਹ ਲੇਤ ਬੁਲਾਈ ॥
Raini Divasa Tih Leta Bulaaeee ॥
ਚਰਿਤ੍ਰ ੩੪੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ