Sri Dasam Granth Sahib

Displaying Page 2553 of 2820

ਸਰਵਰ ਕਹੈ ਕ੍ਰੋਧ ਕਿਯ ਭਾਰਾ

Sarvar Kahai Karodha Kiya Bhaaraa ॥

ਚਰਿਤ੍ਰ ੩੪੫ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੌ ਅਸ ਚਰਿਤ ਦਿਖਾਰਾ ॥੧੨॥

Sabhahin Kou Asa Charita Dikhaaraa ॥12॥

ਚਰਿਤ੍ਰ ੩੪੫ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਜੜ ਰਹੋ ਤਹਾ ਮੁਖ ਬਾਈ

Sabha Jarha Raho Tahaa Mukh Baaeee ॥

ਚਰਿਤ੍ਰ ੩੪੫ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਾ ਮਾਨ ਮੂੰਡ ਨਿਹੁਰਾਈ

Lajaa Maan Mooaanda Nihuraaeee ॥

ਚਰਿਤ੍ਰ ੩੪੫ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਪਛਾਨਾ

Bheda Abheda Na Kinooaan Pachhaanaa ॥

ਚਰਿਤ੍ਰ ੩੪੫ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਵਰ ਕਿਯਾ ਸੁ ਸਿਰ ਪਰ ਮਾਨਾ ॥੧੩॥

Sarvar Kiyaa Su Sri Par Maanaa ॥13॥

ਚਰਿਤ੍ਰ ੩੪੫ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਭੇਦ ਅਭੇਦ ਤ੍ਰਿਯਾਨ ਕੋ ਸਕਤ ਕੋਊ ਪਾਇ

Bheda Abheda Triyaan Ko Sakata Na Koaoo Paaei ॥

ਚਰਿਤ੍ਰ ੩੪੫ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਨ ਲਖੋ ਕੈਸੇ ਛਲਾ ਕਸ ਕਰਿ ਗਈ ਉਪਾਇ ॥੧੪॥

Sabhan Lakho Kaise Chhalaa Kasa Kari Gaeee Aupaaei ॥14॥

ਚਰਿਤ੍ਰ ੩੪੫ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਪੈਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੫॥੬੪੧੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Paitaaleesa Charitar Samaapatama Satu Subhama Satu ॥345॥6410॥aphajooaan॥


ਚੌਪਈ

Choupaee ॥


ਸੁਨੁ ਰਾਜਾ ਇਕ ਕਹੌ ਕਬਿਤ

Sunu Raajaa Eika Kahou Kabita ॥

ਚਰਿਤ੍ਰ ੩੪੬ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਅਬਲਾ ਕਿਯਾ ਚਰਿਤ

Jih Bidhi Abalaa Kiyaa Charita ॥

ਚਰਿਤ੍ਰ ੩੪੬ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੌ ਦਿਨ ਹੀ ਮਹਿ ਛਲਾ

Sabhahin Kou Din Hee Mahi Chhalaa ॥

ਚਰਿਤ੍ਰ ੩੪੬ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਯਾ ਸੁੰਦਰਿ ਕੀ ਕਲਾ ॥੧॥

Nrikhhu Yaa Suaandari Kee Kalaa ॥1॥

ਚਰਿਤ੍ਰ ੩੪੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕਾਵਤੀ ਨਗਰ ਇਕ ਸੋਹੈ

Eisakaavatee Nagar Eika Sohai ॥

ਚਰਿਤ੍ਰ ੩੪੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਸੈਨ ਰਾਜਾ ਤਹ ਕੋ ਹੈ

Eisaka Sain Raajaa Taha Ko Hai ॥

ਚਰਿਤ੍ਰ ੩੪੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਗਜਗਾਹ ਮਤੀ ਤਿਹ ਨਾਰੀ

Sree Gajagaaha Matee Tih Naaree ॥

ਚਰਿਤ੍ਰ ੩੪੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਕਹੂੰ ਰਾਜ ਕੁਮਾਰੀ ॥੨॥

Jaa Sama Kahooaan Na Raaja Kumaaree ॥2॥

ਚਰਿਤ੍ਰ ੩੪੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਣਦੂਲਹ ਸੈਨ ਨ੍ਰਿਪਤਿ ਤਿਹ

Eika Randoolaha Sain Nripati Tih ॥

ਚਰਿਤ੍ਰ ੩੪੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸਮ ਉਪਜਾ ਦੁਤਿਯ ਮਹਿ ਮਹਿ

Jaa Sama Aupajaa Dutiya Na Mahi Mahi ॥

ਚਰਿਤ੍ਰ ੩੪੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਅਰੁ ਸੁੰਦਰ ਘਨੋ

Mahaa Soora Aru Suaandar Ghano ॥

ਚਰਿਤ੍ਰ ੩੪੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਨੁ ਅਵਤਾਰ ਮਦਨ ਕੋ ਬਨੋ ॥੩॥

Janu Avataara Madan Ko Bano ॥3॥

ਚਰਿਤ੍ਰ ੩੪੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਨ੍ਰਿਪ ਇਕ ਦਿਨ ਚੜਾ ਸਿਕਾਰਾ

So Nripa Eika Din Charhaa Sikaaraa ॥

ਚਰਿਤ੍ਰ ੩੪੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ