Sri Dasam Granth Sahib

Displaying Page 2559 of 2820

ਇਹ ਚਰਿਤ੍ਰ ਤਨ ਮੂੰਡ ਮੁੰਡਾਵੈ ॥੧੦॥

Eih Charitar Tan Mooaanda Muaandaavai ॥10॥

ਚਰਿਤ੍ਰ ੩੪੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸੰਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੭॥੬੪੪੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Saantaaleesa Charitar Samaapatama Satu Subhama Satu ॥347॥6443॥aphajooaan॥


ਚੌਪਈ

Choupaee ॥


ਗੌਰਿਪਾਲ ਇਕ ਸੁਨਾ ਨਰੇਸਾ

Gouripaala Eika Sunaa Naresaa ॥

ਚਰਿਤ੍ਰ ੩੪੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਤ ਆਨਿ ਸਕਲ ਤਿਹ ਦੇਸਾ

Maanta Aani Sakala Tih Desaa ॥

ਚਰਿਤ੍ਰ ੩੪੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੌਰਾ ਦੇਈ ਨਾਰਿ ਤਿਹ ਸੋਹੈ

Gouraa Deeee Naari Tih Sohai ॥

ਚਰਿਤ੍ਰ ੩੪੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗੌਰਾਵਤੀ ਨਗਰ ਤਿਹ ਕੋ ਹੈ ॥੧॥

Gouraavatee Nagar Tih Ko Hai ॥1॥

ਚਰਿਤ੍ਰ ੩੪੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਤ੍ਰਿਯਾ ਨੀਚ ਸੇਤੀ ਰਤਿ

Taa Kee Triyaa Neecha Setee Rati ॥

ਚਰਿਤ੍ਰ ੩੪੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੀ ਬੁਰੀ ਜਾਨਤ ਮੂੜ ਮਤਿ

Bhalee Buree Jaanta Na Moorha Mati ॥

ਚਰਿਤ੍ਰ ੩੪੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਭੇਦ ਭੂਪ ਲਖਿ ਲਯੋ

Eika Din Bheda Bhoop Lakhi Layo ॥

ਚਰਿਤ੍ਰ ੩੪੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਾਸਿਤ ਜਾਰੁ ਤੁਰਤੁ ਭਜਿ ਗਯੋ ॥੨॥

Taraasita Jaaru Turtu Bhaji Gayo ॥2॥

ਚਰਿਤ੍ਰ ੩੪੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੌਰਾ ਦੇ ਇਕ ਚਰਿਤ ਬਨਾਯੋ

Gouraa De Eika Charita Banaayo ॥

ਚਰਿਤ੍ਰ ੩੪੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਖਾ ਏਕ ਲਿਖਿ ਤਹਾ ਪਠਾਯੋ

Likhaa Eeka Likhi Tahaa Patthaayo ॥

ਚਰਿਤ੍ਰ ੩੪੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਰਾਜਾ ਕੀ ਜਾਨ ਸੁਰੀਤਾ

Eika Raajaa Kee Jaan Sureetaa ॥

ਚਰਿਤ੍ਰ ੩੪੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਤਾ ਕੌ ਠਹਰਾਯੋ ਮੀਤਾ ॥੩॥

So Taa Kou Tthaharaayo Meetaa ॥3॥

ਚਰਿਤ੍ਰ ੩੪੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੁ ਮੁਖ ਤੇ ਲਿਖਿ ਲਿਖਾ ਪਠਾਈ

Tisu Mukh Te Likhi Likhaa Patthaaeee ॥

ਚਰਿਤ੍ਰ ੩੪੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਹੁਤੇ ਅਪਨੇ ਸੁਖਦਾਈ

Jahaa Hute Apane Sukhdaaeee ॥

ਚਰਿਤ੍ਰ ੩੪੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦਿਨ ਰਮਤ ਈਹਾ ਤੇ ਰਹਨਾ

Ko Din Ramata Eeehaa Te Rahanaa ॥

ਚਰਿਤ੍ਰ ੩੪੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੈ ਕਰਿ ਪਠਿਵਹੁ ਹਮਰਾ ਲਹਨਾ ॥੪॥

Dai Kari Patthivahu Hamaraa Lahanaa ॥4॥

ਚਰਿਤ੍ਰ ੩੪੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਪਤ੍ਰੀ ਨ੍ਰਿਪ ਕੇ ਕਰ ਆਈ

So Pataree Nripa Ke Kar Aaeee ॥

ਚਰਿਤ੍ਰ ੩੪੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੀ ਮੋਰਿ ਸੁਰੀਤਿ ਪਠਾਈ

Jaanee Mori Sureeti Patthaaeee ॥

ਚਰਿਤ੍ਰ ੩੪੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੜ ਨਿਜੁ ਤ੍ਰਿਯ ਕੋ ਭੇਦ ਪਾਯੋ

Jarha Niju Triya Ko Bheda Na Paayo ॥

ਚਰਿਤ੍ਰ ੩੪੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਹ ਤ੍ਯਾਗ ਤਿਹ ਸਾਥ ਗਵਾਯੋ ॥੫॥

Neha Taiaaga Tih Saatha Gavaayo ॥5॥

ਚਰਿਤ੍ਰ ੩੪੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਘਰ ਹੁਤੌ ਤੌ ਭੇਵ ਪਛਾਨਤ

Sughar Hutou Tou Bheva Pachhaanta ॥

ਚਰਿਤ੍ਰ ੩੪੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ