Sri Dasam Granth Sahib

Displaying Page 2561 of 2820

ਦੇ ਦੋਊ ਬਿਖਿ ਸ੍ਵਰਗ ਪਠਾਏ ॥੫॥

De Doaoo Bikhi Savarga Patthaaee ॥5॥

ਚਰਿਤ੍ਰ ੩੪੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਸਭਨ ਪ੍ਰਤਿ ਐਸ ਉਚਾਰਾ

Aapu Sabhan Parti Aaisa Auchaaraa ॥

ਚਰਿਤ੍ਰ ੩੪੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਦੀਨਾ ਮੁਹਿ ਕਹ ਤ੍ਰਿਪੁਰਾਰਾ

Bar Deenaa Muhi Kaha Tripuraaraa ॥

ਚਰਿਤ੍ਰ ੩੪੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਸਹਿਤ ਨਰਾਧਿਪ ਘਾਏ

Raanee Sahita Naraadhipa Ghaaee ॥

ਚਰਿਤ੍ਰ ੩੪੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਨਰ ਕੇ ਸਭ ਅੰਗ ਬਨਾਏ ॥੬॥

Mur Nar Ke Sabha Aanga Banaaee ॥6॥

ਚਰਿਤ੍ਰ ੩੪੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਮਯਾ ਮੋ ਪਰ ਸਿਵ ਕੀਨੀ

Adhika Mayaa Mo Par Siva Keenee ॥

ਚਰਿਤ੍ਰ ੩੪੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸਮਗ੍ਰੀ ਸਭ ਮੁਹਿ ਦੀਨੀ

Raaja Samagaree Sabha Muhi Deenee ॥

ਚਰਿਤ੍ਰ ੩੪੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਾਹੂ ਪਾਯੋ

Bheda Abheda Na Kaahoo Paayo ॥

ਚਰਿਤ੍ਰ ੩੪੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੀਸ ਸੁਤਾ ਕੇ ਛਤ੍ਰ ਫਿਰਾਯੋ ॥੭॥

Seesa Sutaa Ke Chhatar Phiraayo ॥7॥

ਚਰਿਤ੍ਰ ੩੪੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਿਤਕ ਦਿਵਸ ਇਹ ਭਾਂਤਿ ਬਿਤਾਈ

Kitaka Divasa Eih Bhaanti Bitaaeee ॥

ਚਰਿਤ੍ਰ ੩੪੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਮ ਮਿਤ੍ਰ ਕੇ ਦੂਰ ਕਰਾਈ

Roma Mitar Ke Doora Karaaeee ॥

ਚਰਿਤ੍ਰ ੩੪੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੇ ਬਸਤ੍ਰ ਸਗਲ ਦੈ ਵਾ ਕੌ

Triya Ke Basatar Sagala Dai Vaa Kou ॥

ਚਰਿਤ੍ਰ ੩੪੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰ ਆਨ੍ਯੋ ਇਸਤ੍ਰੀ ਕਰਿ ਤਾ ਕੌ ॥੮॥

Bar Aanio Eisataree Kari Taa Kou ॥8॥

ਚਰਿਤ੍ਰ ੩੪੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਮਾਤ ਪਿਤਾ ਹਨਿ ਪੁਰਖ ਬਨ ਬਰਿਯੋ ਮਿਤ੍ਰ ਤ੍ਰਿਯ ਸੋਇ

Maata Pitaa Hani Purkh Ban Bariyo Mitar Triya Soei ॥

ਚਰਿਤ੍ਰ ੩੪੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਕਰਾ ਇਹ ਛਲ ਭਏ ਭੇਦ ਪਾਵਤ ਕੋਇ ॥੯॥

Raaja Karaa Eih Chhala Bhaee Bheda Na Paavata Koei ॥9॥

ਚਰਿਤ੍ਰ ੩੪੯ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਚਾਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪੯॥੬੪੫੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunachaasa Charitar Samaapatama Satu Subhama Satu ॥349॥6458॥aphajooaan॥


ਚੌਪਈ

Choupaee ॥


ਸੁਜਨਾਵਤੀ ਨਗਰ ਇਕ ਪੂਰਬ

Sujanaavatee Nagar Eika Pooraba ॥

ਚਰਿਤ੍ਰ ੩੫੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸਹਿਰਨ ਤੇ ਹੁਤੋ ਅਪੂਰਬ

Sabha Sahrin Te Huto Apooraba ॥

ਚਰਿਤ੍ਰ ੩੫੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿੰਘ ਸੁਜਾਨ ਤਹਾ ਕੋ ਰਾਜਾ

Siaangha Sujaan Tahaa Ko Raajaa ॥

ਚਰਿਤ੍ਰ ੩੫੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਬਿਧ ਨੈ ਔਰ ਸਾਜਾ ॥੧॥

Jih Sama Bidha Nai Aour Na Saajaa ॥1॥

ਚਰਿਤ੍ਰ ੩੫੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਨਵਜੋਬਨ ਦੇ ਤਿਹ ਨਾਰੀ

Sree Navajoban De Tih Naaree ॥

ਚਰਿਤ੍ਰ ੩੫੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਜਿਹ ਸੀ ਬ੍ਰਹਮ ਕੁਮਾਰੀ

Gharhee Na Jih See Barhama Kumaaree ॥

ਚਰਿਤ੍ਰ ੩੫੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ