Sri Dasam Granth Sahib

Displaying Page 2569 of 2820

ਚਿਤ ਕੋ ਭਰਮੁ ਸਕਲ ਹੀ ਖੋਯੋ

Chita Ko Bharmu Sakala Hee Khoyo ॥

ਚਰਿਤ੍ਰ ੩੫੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮਾਤੁਰ ਹ੍ਵੈ ਹਾਥ ਚਲਾਯੋ

Kaamaatur Havai Haatha Chalaayo ॥

ਚਰਿਤ੍ਰ ੩੫੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਢਿ ਕ੍ਰਿਪਾਨ ਨਾਰਿ ਤਿਨ ਘਾਯੋ ॥੯॥

Kaadhi Kripaan Naari Tin Ghaayo ॥9॥

ਚਰਿਤ੍ਰ ੩੫੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕਹ ਮਾਰਿ ਵੈਸਹੀ ਡਾਰੀ

Nripa Kaha Maari Vaisahee Daaree ॥

ਚਰਿਤ੍ਰ ੩੫੩ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਪਰ ਤ੍ਯੋ ਹੀ ਬਸਤ੍ਰ ਸਵਾਰੀ

Taa Par Taio Hee Basatar Savaaree ॥

ਚਰਿਤ੍ਰ ੩੫੩ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਜਾਇ ਨਿਜੁ ਪਤਿ ਤਨ ਜਲੀ

Aapu Jaaei Niju Pati Tan Jalee ॥

ਚਰਿਤ੍ਰ ੩੫੩ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਹੁ ਚਤੁਰਿ ਨਾਰਿ ਕੀ ਭਲੀ ॥੧੦॥

Nrikhhu Chaturi Naari Kee Bhalee ॥10॥

ਚਰਿਤ੍ਰ ੩੫੩ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਬੈਰ ਲਿਯਾ ਨਿਜੁ ਨਾਹਿ ਕੋ ਨ੍ਰਿਪ ਕਹ ਦਿਯਾ ਸੰਘਾਰਿ

Bari Liyaa Niju Naahi Ko Nripa Kaha Diyaa Saanghaari ॥

ਚਰਿਤ੍ਰ ੩੫੩ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਰੀ ਨਿਜੁ ਨਾਥ ਸੌ ਲੋਗਨ ਚਰਿਤ ਦਿਖਾਰਿ ॥੧੧॥

Bahuri Jaree Niju Naatha Sou Logan Charita Dikhaari ॥11॥

ਚਰਿਤ੍ਰ ੩੫੩ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤ੍ਰਿਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੩॥੬੫੦੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Tripan Charitar Samaapatama Satu Subhama Satu ॥353॥6503॥aphajooaan॥


ਚੌਪਈ

Choupaee ॥


ਸੁਨਹੁ ਭੂਪ ਇਕ ਕਥਾ ਨਵੀਨੀ

Sunahu Bhoop Eika Kathaa Naveenee ॥

ਚਰਿਤ੍ਰ ੩੫੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਲਖੀ ਆਗੇ ਚੀਨੀ

Kinhooaan Lakhee Na Aage Cheenee ॥

ਚਰਿਤ੍ਰ ੩੫੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਧਾ ਨਗਰ ਪੂਰਬ ਮੈ ਜਹਾ

Raadhaa Nagar Pooraba Mai Jahaa ॥

ਚਰਿਤ੍ਰ ੩੫੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਕਮ ਸੈਨ ਰਾਜਾ ਇਕ ਤਹਾ ॥੧॥

Rukama Sain Raajaa Eika Tahaa ॥1॥

ਚਰਿਤ੍ਰ ੩੫੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਦਲਗਾਹ ਮਤੀ ਤ੍ਰਿਯ ਤਾ ਕੀ

Sree Dalagaaha Matee Triya Taa Kee ॥

ਚਰਿਤ੍ਰ ੩੫੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਰੀ ਨਾਗਨੀ ਤੁਲਿ ਵਾ ਕੀ

Naree Naaganee Tuli Na Vaa Kee ॥

ਚਰਿਤ੍ਰ ੩੫੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਤਾ ਸਿੰਧੁਲਾ ਦੇਇ ਭਨਿਜੈ

Sutaa Siaandhulaa Deei Bhanijai ॥

ਚਰਿਤ੍ਰ ੩੫੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦਮਨੀ ਪ੍ਰਕ੍ਰਿਤ ਕਹਿਜੈ ॥੨॥

Paree Padamanee Parkrita Kahijai ॥2॥

ਚਰਿਤ੍ਰ ੩੫੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਭਵਾਨੀ ਭਵਨ ਭਨੀਜੈ

Tahika Bhavaanee Bhavan Bhaneejai ॥

ਚਰਿਤ੍ਰ ੩੫੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋ ਦੂਸਰ ਪਟਤਰ ਤਿਹਿ ਦੀਜੈ

Ko Doosar Pattatar Tihi Deejai ॥

ਚਰਿਤ੍ਰ ੩੫੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਦੇਸ ਏਸ੍ਵਰ ਤਹ ਆਵਤ

Desa Desa Eesavar Taha Aavata ॥

ਚਰਿਤ੍ਰ ੩੫੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਗਵਰਿ ਕਹ ਸੀਸ ਝੁਕਾਵਤ ॥੩॥

Aani Gavari Kaha Seesa Jhukaavata ॥3॥

ਚਰਿਤ੍ਰ ੩੫੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ