Sri Dasam Granth Sahib
Displaying Page 2571 of 2820
ਏਕ ਢੋਲ ਤ੍ਰਿਯ ਕੋਰ ਮੰਗਾਵਾ ॥
Eeka Dhola Triya Kora Maangaavaa ॥
ਚਰਿਤ੍ਰ ੩੫੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੈਠਿ ਚਰਮ ਸੋ ਬੀਚ ਮੜਾਵਾ ॥
Baitthi Charma So Beecha Marhaavaa ॥
ਚਰਿਤ੍ਰ ੩੫੪ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ
ਇਸਥਿਤ ਆਪੁ ਤਵਨ ਮਹਿ ਭਈ ॥
Eisathita Aapu Tavan Mahi Bhaeee ॥
ਚਰਿਤ੍ਰ ੩੫੪ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਧਾਮ ਮਿਤ੍ਰ ਕੇ ਗਈ ॥੧੦॥
Eih Chhala Dhaam Mitar Ke Gaeee ॥10॥
ਚਰਿਤ੍ਰ ੩੫੪ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਢੋਲ ਬਜਾਵਤ ਚਲੀ ॥
Eih Chhala Dhola Bajaavata Chalee ॥
ਚਰਿਤ੍ਰ ੩੫੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਮਾਤ ਪਿਤਾ ਸਭ ਨਿਰਖਤ ਅਲੀ ॥
Maata Pitaa Sabha Nrikhta Alee ॥
ਚਰਿਤ੍ਰ ੩੫੪ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੇਵ ਅਭੇਵ ਨ ਕਿਨਹੂੰ ਪਾਯੋ ॥
Bheva Abheva Na Kinhooaan Paayo ॥
ਚਰਿਤ੍ਰ ੩੫੪ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸਭ ਹੀ ਇਹ ਬਿਧਿ ਮੂੰਡ ਮੁੰਡਾਯੋ ॥੧੧॥
Sabha Hee Eih Bidhi Mooaanda Muaandaayo ॥11॥
ਚਰਿਤ੍ਰ ੩੫੪ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਇਹ ਚਰਿਤ੍ਰ ਤਨ ਚੰਚਲਾ ਗਈ ਮਿਤ੍ਰ ਕੇ ਧਾਮ ॥
Eih Charitar Tan Chaanchalaa Gaeee Mitar Ke Dhaam ॥
ਚਰਿਤ੍ਰ ੩੫੪ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਢੋਲ ਢਮਾਕੋ ਦੈ ਗਈ ਕਿਨਹੂੰ ਲਖਾ ਨ ਬਾਮ ॥੧੨॥
Dhola Dhamaako Dai Gaeee Kinhooaan Lakhaa Na Baam ॥12॥
ਚਰਿਤ੍ਰ ੩੫੪ - ੧੨/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੌਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੪॥੬੫੧੫॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Chouvan Charitar Samaapatama Satu Subhama Satu ॥354॥6515॥aphajooaan॥
ਚੌਪਈ ॥
Choupaee ॥
ਸੁਨੁ ਰਾਜਾ ਇਕ ਕਥਾ ਅਪੂਰਬ ॥
Sunu Raajaa Eika Kathaa Apooraba ॥
ਚਰਿਤ੍ਰ ੩੫੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋ ਛਲ ਕਿਯਾ ਸੁਤਾ ਨ੍ਰਿਪ ਪੂਰਬ ॥
Jo Chhala Kiyaa Sutaa Nripa Pooraba ॥
ਚਰਿਤ੍ਰ ੩੫੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਭੁਜੰਗ ਧੁਜਾ ਇਕ ਭੂਪ ਕਹਾਵਤ ॥
Bhujang Dhujaa Eika Bhoop Kahaavata ॥
ਚਰਿਤ੍ਰ ੩੫੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਿਤ ਦਰਬ ਬਿਪਨ ਪਹ ਦ੍ਯਾਵਤ ॥੧॥
Amita Darba Bipan Paha Daiaavata ॥1॥
ਚਰਿਤ੍ਰ ੩੫੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਅਜਿਤਾਵਤੀ ਨਗਰ ਤਿਹ ਰਾਜਤ ॥
Ajitaavatee Nagar Tih Raajata ॥
ਚਰਿਤ੍ਰ ੩੫੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਮਰਾਵਤੀ ਨਿਰਖਿ ਜਿਹ ਲਾਜਤ ॥
Amaraavatee Nrikhi Jih Laajata ॥
ਚਰਿਤ੍ਰ ੩੫੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਬਿਮਲ ਮਤੀ ਤਾ ਕੇ ਗ੍ਰਿਹ ਰਾਨੀ ॥
Bimala Matee Taa Ke Griha Raanee ॥
ਚਰਿਤ੍ਰ ੩੫੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁਤਾ ਬਿਲਾਸ ਦੇਇ ਪਹਿਚਾਨੀ ॥੨॥
Sutaa Bilaasa Deei Pahichaanee ॥2॥
ਚਰਿਤ੍ਰ ੩੫੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਮੰਤ੍ਰ ਜੰਤ੍ਰ ਤਿਨ ਪੜੇ ਅਪਾਰਾ ॥
Maantar Jaantar Tin Parhe Apaaraa ॥
ਚਰਿਤ੍ਰ ੩੫੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਪੜੇ ਨ ਦੂਸਰਿ ਨਾਰਾ ॥
Jih Sama Parhe Na Doosari Naaraa ॥
ਚਰਿਤ੍ਰ ੩੫੫ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਗੰਗ ਸਮੁਦ੍ਰਹਿ ਜਹਾ ਮਿਲਾਨੀ ॥
Gaanga Samudarhi Jahaa Milaanee ॥
ਚਰਿਤ੍ਰ ੩੫੫ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ