Sri Dasam Granth Sahib

Displaying Page 2575 of 2820

ਬੋਲਿ ਬਿਪ੍ਰ ਪੁਸਤਕਨ ਦਿਖਾਯੋ

Boli Bipar Pustakan Dikhaayo ॥

ਚਰਿਤ੍ਰ ੩੫੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਿਘਨਨ ਕੋ ਕਹ ਉਪਚਾਰਾ

Ein Bighanna Ko Kaha Aupachaaraa ॥

ਚਰਿਤ੍ਰ ੩੫੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮ ਸਭ ਹੀ ਮਿਲਿ ਕਰਹੁ ਬਿਚਾਰਾ ॥੫॥

Tuma Sabha Hee Mili Karhu Bichaaraa ॥5॥

ਚਰਿਤ੍ਰ ੩੫੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਬੀਰ ਹਾਕਿ ਤਿਹ ਰਾਨੀ

Taba Lagi Beera Haaki Tih Raanee ॥

ਚਰਿਤ੍ਰ ੩੫੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਸੌ ਕਹਵਾਈ ਬਾਨੀ

Eih Bidhi Sou Kahavaaeee Baanee ॥

ਚਰਿਤ੍ਰ ੩੫੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕਾਜ ਉਬਰੇ ਜੋ ਕਰੈ

Eeka Kaaja Aubare Jo Kari ॥

ਚਰਿਤ੍ਰ ੩੫੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਤਰ ਪ੍ਰਜਾ ਸਹਿਤ ਨ੍ਰਿਪ ਮਰੈ ॥੬॥

Naatar Parjaa Sahita Nripa Mari ॥6॥

ਚਰਿਤ੍ਰ ੩੫੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਲਖੀ ਗਗਨ ਕੀ ਬਾਨੀ

Sabhahin Lakhee Gagan Kee Baanee ॥

ਚਰਿਤ੍ਰ ੩੫੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਰ ਬਾਕ੍ਯ ਕਿਨਹੂੰ ਪਛਾਨੀ

Beera Baakai Kinhooaan Na Pachhaanee ॥

ਚਰਿਤ੍ਰ ੩੫੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਬੀਰ ਤਿਨ ਐਸ ਉਚਾਰੋ

Bahuri Beera Tin Aaisa Auchaaro ॥

ਚਰਿਤ੍ਰ ੩੫੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਮੈ ਕਹਤ ਹੌ ਸੁਨਹੁ ਪ੍ਯਾਰੋ ॥੭॥

Su Mai Kahata Hou Sunahu Paiaaro ॥7॥

ਚਰਿਤ੍ਰ ੩੫੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਰਾਜਾ ਅਪਨੀ ਲੈ ਨਾਰੀ

Jou Raajaa Apanee Lai Naaree ॥

ਚਰਿਤ੍ਰ ੩੫੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗਿਯਨ ਦੈ ਧਨ ਸਹਿਤ ਸੁਧਾਰੀ

Jugiyan Dai Dhan Sahita Sudhaaree ॥

ਚਰਿਤ੍ਰ ੩੫੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਇਹ ਪ੍ਰਜਾ ਸਹਿਤ ਨਹਿ ਮਰੈ

Taba Eih Parjaa Sahita Nahi Mari ॥

ਚਰਿਤ੍ਰ ੩੫੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬਿਚਲ ਰਾਜ ਪ੍ਰਿਥੀ ਪਰ ਕਰੈ ॥੮॥

Abichala Raaja Prithee Par Kari ॥8॥

ਚਰਿਤ੍ਰ ੩੫੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜਾ ਲੋਕ ਸੁਨਿ ਬਚ ਅਕੁਲਾਏ

Parjaa Loka Suni Bacha Akulaaee ॥

ਚਰਿਤ੍ਰ ੩੫੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜ੍ਯੋਂ ਤ੍ਯੋਂ ਤਹਾ ਨ੍ਰਿਪਹਿ ਲੈ ਆਏ

Jaiona Taiona Tahaa Nripahi Lai Aaee ॥

ਚਰਿਤ੍ਰ ੩੫੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁਗਿਯਹਿ ਦੇਹਿ ਦਰਬੁ ਜੁਤ ਨਾਰੀ

Jugiyahi Dehi Darbu Juta Naaree ॥

ਚਰਿਤ੍ਰ ੩੫੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕੀ ਗਤਿ ਬਿਚਾਰੀ ॥੯॥

Bheda Abheda Kee Gati Na Bichaaree ॥9॥

ਚਰਿਤ੍ਰ ੩੫੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪ੍ਰਜਾ ਸਹਿਤ ਰਾਜਾ ਛਲਾ ਗਈ ਮਿਤ੍ਰ ਕੇ ਨਾਰਿ

Parjaa Sahita Raajaa Chhalaa Gaeee Mitar Ke Naari ॥

ਚਰਿਤ੍ਰ ੩੫੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਭਲਾ ਬੁਰਾ ਸਕਾ ਕੋਈ ਬਿਚਾਰਿ ॥੧੦॥

Bheda Abheda Bhalaa Buraa Sakaa Na Koeee Bichaari ॥10॥

ਚਰਿਤ੍ਰ ੩੫੬ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਪਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੬॥੬੫੪੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhapan Charitar Samaapatama Satu Subhama Satu ॥356॥6541॥aphajooaan॥


ਚੌਪਈ

Choupaee ॥