Sri Dasam Granth Sahib

Displaying Page 2578 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੭॥੬੫੫੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Sataavan Charitar Samaapatama Satu Subhama Satu ॥357॥6553॥aphajooaan॥


ਚੌਪਈ

Choupaee ॥


ਸੁਨੁ ਭੂਪਤਿ ਇਕ ਕਥਾ ਨਵੀਨੀ

Sunu Bhoopti Eika Kathaa Naveenee ॥

ਚਰਿਤ੍ਰ ੩੫੮ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਨਹੂੰ ਲਖੀ ਆਗੇ ਚੀਨੀ

Kinhooaan Lakhee Na Aage Cheenee ॥

ਚਰਿਤ੍ਰ ੩੫੮ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦ੍ਰਾਵਤੀ ਨਗਰ ਇਕ ਸੋਹੈ

Suaandaraavatee Nagar Eika Sohai ॥

ਚਰਿਤ੍ਰ ੩੫੮ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਸਿੰਘ ਰਾਜਾ ਤਹ ਕੋ ਹੈ ॥੧॥

Suaandar Siaangha Raajaa Taha Ko Hai ॥1॥

ਚਰਿਤ੍ਰ ੩੫੮ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਦਰ ਦੇ ਰਾਜਾ ਕੀ ਨਾਰੀ

Suaandar De Raajaa Kee Naaree ॥

ਚਰਿਤ੍ਰ ੩੫੮ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਜਨਕੁ ਜਗਦੀਸ ਸਵਾਰੀ

Aapu Janku Jagadeesa Savaaree ॥

ਚਰਿਤ੍ਰ ੩੫੮ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜਾਤ ਪ੍ਰਭਾ ਬਖਾਨੀ

Taa Kee Jaata Na Parbhaa Bakhaanee ॥

ਚਰਿਤ੍ਰ ੩੫੮ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੀ ਹੁਤੀ ਰਾਇ ਕੀ ਰਾਨੀ ॥੨॥

Aaisee Hutee Raaei Kee Raanee ॥2॥

ਚਰਿਤ੍ਰ ੩੫੮ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਿਕ ਸਾਹ ਕੋ ਪੂਤ ਅਪਾਰਾ

Tahika Saaha Ko Poota Apaaraa ॥

ਚਰਿਤ੍ਰ ੩੫੮ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਨਕ ਅਵਟਿ ਸਾਂਚੇ ਜਨੁ ਢਾਰਾ

Kanka Avatti Saanche Janu Dhaaraa ॥

ਚਰਿਤ੍ਰ ੩੫੮ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਕ ਜਿਹ ਸੂਆ ਰਿਸਾਨੋ

Nrikhi Naaka Jih Sooaa Risaano ॥

ਚਰਿਤ੍ਰ ੩੫੮ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੰਜ ਜਾਨਿ ਦ੍ਰਿਗ ਭਵਰ ਭੁਲਾਨੋ ॥੩॥

Kaanja Jaani Driga Bhavar Bhulaano ॥3॥

ਚਰਿਤ੍ਰ ੩੫੮ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਟਿ ਕੇਹਰਿ ਲਖਿ ਅਧਿਕ ਰਿਸਾਵਤ

Katti Kehari Lakhi Adhika Risaavata ॥

ਚਰਿਤ੍ਰ ੩੫੮ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਫਿਰਤ ਮ੍ਰਿਗਨ ਕਹ ਘਾਵਤ

Taa Te Phrita Mrigan Kaha Ghaavata ॥

ਚਰਿਤ੍ਰ ੩੫੮ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਾਨੀ ਕੋਕਿਲ ਕੁਕਰਈ

Suni Baanee Kokila Kukareee ॥

ਚਰਿਤ੍ਰ ੩੫੮ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੋਧ ਜਰਤ ਕਾਰੀ ਹ੍ਵੈ ਗਈ ॥੪॥

Karodha Jarta Kaaree Havai Gaeee ॥4॥

ਚਰਿਤ੍ਰ ੩੫੮ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਨਿਰਖਿ ਕਰਿ ਜਲਜ ਲਜਾਨਾ

Nain Nrikhi Kari Jalaja Lajaanaa ॥

ਚਰਿਤ੍ਰ ੩੫੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਂ ਤੇ ਜਲ ਮਹਿ ਕਿਯਾ ਪਯਾਨਾ

Taan Te Jala Mahi Kiyaa Payaanaa ॥

ਚਰਿਤ੍ਰ ੩੫੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲਕ ਹੇਰਿ ਨਾਗਿਨਿ ਰਿਸਿ ਭਰੀ

Alaka Heri Naagini Risi Bharee ॥

ਚਰਿਤ੍ਰ ੩੫੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਤ ਮਹਿ ਲਜਤ ਪਤਾਰਹਿ ਬਰੀ ॥੫॥

Chita Mahi Lajata Pataarahi Baree ॥5॥

ਚਰਿਤ੍ਰ ੩੫੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਆਯੋ ਰਾਜਾ ਕੇ ਪਾਸਾ

So Aayo Raajaa Ke Paasaa ॥

ਚਰਿਤ੍ਰ ੩੫੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਤਪ੍ਰਤਿ ਅਪਨੋ ਮੂੰਡ ਮੁੰਡਾਵੈ ॥੧੨॥

Nitaparti Apano Mooaanda Muaandaavai ॥12॥

ਚਰਿਤ੍ਰ ੩੫੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੌਦਾ ਕੀ ਜਿਯ ਮੈ ਧਰਿ ਆਸਾ

Soudaa Kee Jiya Mai Dhari Aasaa ॥

ਚਰਿਤ੍ਰ ੩੫੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ