Sri Dasam Granth Sahib

Displaying Page 2580 of 2820

ਆਗੇ ਕਰਿ ਤ੍ਰਿਯ ਮਿਤ੍ਰ ਨਿਕਾਰਾ ॥੧੨॥

Aage Kari Triya Mitar Nikaaraa ॥12॥

ਚਰਿਤ੍ਰ ੩੫੮ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫੮॥੬੫੬੫॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthaavan Charitar Samaapatama Satu Subhama Satu ॥358॥6565॥aphajooaan॥


ਚੌਪਈ

Choupaee ॥


ਸੁਨੁ ਰਾਜਾ ਇਕ ਔਰ ਚਰਿਤ੍ਰ

Sunu Raajaa Eika Aour Charitar ॥

ਚਰਿਤ੍ਰ ੩੫੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਛਲ ਨਾਰਿ ਨਿਕਾਰਾ ਮਿਤ੍ਰ

Jih Chhala Naari Nikaaraa Mitar ॥

ਚਰਿਤ੍ਰ ੩੫੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਬ ਦੇਸ ਅਪੂਰਬ ਨਗਰੀ

Pooraba Desa Apooraba Nagaree ॥

ਚਰਿਤ੍ਰ ੩੫੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਭਵਨ ਕੇ ਬੀਚ ਉਜਗਰੀ ॥੧॥

Tihooaan Bhavan Ke Beecha Aujagaree ॥1॥

ਚਰਿਤ੍ਰ ੩੫੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਪ੍ਰਸਾਦ ਰਾਜਾ ਤਹ ਕੋ ਹੈ

Siva Parsaada Raajaa Taha Ko Hai ॥

ਚਰਿਤ੍ਰ ੩੫੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਦਾ ਸਰਬਦਾ ਸਿਵ ਰਤ ਸੋਹੈ

Sadaa Sarabdaa Siva Rata Sohai ॥

ਚਰਿਤ੍ਰ ੩੫੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਵਨ ਦੇ ਤਿਹ ਨਾਰਿ ਭਣਿਜੈ

Bhaavan De Tih Naari Bhanijai ॥

ਚਰਿਤ੍ਰ ੩੫੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੋਹਨਿ ਦੇ ਸੁਤਾ ਕਹਿਜੈ ॥੨॥

Man Mohani De Sutaa Kahijai ॥2॥

ਚਰਿਤ੍ਰ ੩੫੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਹ ਮਦਾਰ ਪੀਰ ਤਹ ਜਾਹਿਰ

Saaha Madaara Peera Taha Jaahri ॥

ਚਰਿਤ੍ਰ ੩੫੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਵਤ ਜਾਹਿ ਭੂਪ ਨਰ ਨਾਹਰ

Sevata Jaahi Bhoop Nar Naahar ॥

ਚਰਿਤ੍ਰ ੩੫੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਨ੍ਰਿਪ ਤਹਾ ਸਿਧਾਰਾ

Eeka Divasa Nripa Tahaa Sidhaaraa ॥

ਚਰਿਤ੍ਰ ੩੫੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਸਹਿਤ ਲਏ ਸੰਗ ਦਾਰਾ ॥੩॥

Duhitaa Sahita Laee Saanga Daaraa ॥3॥

ਚਰਿਤ੍ਰ ੩੫੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਏਕ ਪੁਰਖ ਨ੍ਰਿਪ ਕੀ ਦੁਹਿਤਾ ਕਹਿ ਭਾਇਯੋ

Eeka Purkh Nripa Kee Duhitaa Kahi Bhaaeiyo ॥

ਚਰਿਤ੍ਰ ੩੫੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਤਾ ਕਹ ਤਹੀ ਬੁਲਾਇਯੋ

Patthai Sahacharee Taa Kaha Tahee Bulaaeiyo ॥

ਚਰਿਤ੍ਰ ੩੫੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹੀ ਕਾਮ ਕੇ ਕੇਲ ਤਰੁਨਿ ਤਾ ਸੌ ਕਿਯੋ

Tahee Kaam Ke Kela Taruni Taa Sou Kiyo ॥

ਚਰਿਤ੍ਰ ੩੫੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਹਸਿ ਹਸਿ ਕਰਿ ਆਸਨ ਤਾ ਕੋ ਕਸਿ ਕਸਿ ਲਿਯੋ ॥੪॥

Ho Hasi Hasi Kari Aasan Taa Ko Kasi Kasi Liyo ॥4॥

ਚਰਿਤ੍ਰ ੩੫੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਚੂਰਮਾ ਹੇਤ ਜੁ ਭੂਪ ਬਨਾਇਯੋ

Peera Chooramaa Heta Ju Bhoop Banaaeiyo ॥

ਚਰਿਤ੍ਰ ੩੫੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਭਾਂਗ ਕੌ ਤਾ ਮਹਿ ਤਰੁਨਿ ਮਿਲਾਇਯੋ

Adhika Bhaanga Kou Taa Mahi Taruni Milaaeiyo ॥

ਚਰਿਤ੍ਰ ੩੫੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਸੋਫੀ ਤਿਹ ਖਾਇ ਦਿਵਾਨੇ ਹ੍ਵੈ ਪਰੇ

Sabha Sophee Tih Khaaei Divaane Havai Pare ॥

ਚਰਿਤ੍ਰ ੩੫੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ