Sri Dasam Granth Sahib

Displaying Page 2614 of 2820

ਚਮਤਕਾਰ ਇਨ ਮਹਿ ਜੌ ਹੋਈ

Chamatakaara Ein Mahi Jou Hoeee ॥

ਚਰਿਤ੍ਰ ੩੭੩ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਰ ਦਰ ਭੀਖ ਮਾਂਗੈ ਕੋਈ ॥੨੨॥

Dar Dar Bheekh Na Maangai Koeee ॥22॥

ਚਰਿਤ੍ਰ ੩੭੩ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਇਨ ਸਭਹੂੰ ਪ੍ਰਥਮ ਸੰਘਾਰੋ

Jou Ein Sabhahooaan Parthama Saanghaaro ॥

ਚਰਿਤ੍ਰ ੩੭੩ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੇ ਕਛੁ ਮੋਹਿ ਉਚਾਰੋ

Tih Paachhe Kachhu Mohi Auchaaro ॥

ਚਰਿਤ੍ਰ ੩੭੩ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤਿ ਬਾਤ ਹਮ ਤੁਮਹਿ ਸੁਨਾਈ

Sati Baata Hama Tumahi Sunaaeee ॥

ਚਰਿਤ੍ਰ ੩੭੩ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਸੁ ਕਰੌ ਜੋ ਤੁਮਹਿ ਸੁਹਾਈ ॥੨੩॥

Aba Su Karou Jo Tumahi Suhaaeee ॥23॥

ਚਰਿਤ੍ਰ ੩੭੩ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਸੁਨਤ ਰਾਜਾ ਹਰਖਾਨਾ

Bachan Sunata Raajaa Harkhaanaa ॥

ਚਰਿਤ੍ਰ ੩੭੩ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਦਿਯੋ ਤਿਹ ਤ੍ਰਿਯ ਕੇ ਦਾਨਾ

Adhika Diyo Tih Triya Ke Daanaa ॥

ਚਰਿਤ੍ਰ ੩੭੩ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗਤ ਮਾਤ ਤਿਨ ਤ੍ਰਿਯ ਜੁ ਕਹਾਯੋ

Jagata Maata Tin Triya Ju Kahaayo ॥

ਚਰਿਤ੍ਰ ੩੭੩ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪ੍ਰਸਾਦਿ ਨਿਜ ਪ੍ਰਾਨ ਬਚਾਯੋ ॥੨੪॥

Tih Parsaadi Nija Paraan Bachaayo ॥24॥

ਚਰਿਤ੍ਰ ੩੭੩ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੩॥੬੭੬੦॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Tihtari Charitar Samaapatama Satu Subhama Satu ॥373॥6760॥aphajooaan॥


ਚੌਪਈ

Choupaee ॥


ਬੀਜਾ ਪੁਰ ਜਹ ਸਹਿਰ ਭਨਿਜੈ

Beejaa Pur Jaha Sahri Bhanijai ॥

ਚਰਿਤ੍ਰ ੩੭੪ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਦਿਲ ਸਾਹ ਤਹ ਸਾਹ ਕਹਿਜੈ

Eedila Saaha Taha Saaha Kahijai ॥

ਚਰਿਤ੍ਰ ੩੭੪ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਮਹਤਾਬ ਮਤੀ ਤਿਹ ਕੰਨ੍ਯਾ

Sree Mahataaba Matee Tih Kaanniaa ॥

ਚਰਿਤ੍ਰ ੩੭੪ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਉਪਜੀ ਨਾਰਿ ਅੰਨ੍ਯਾ ॥੧॥

Jih Sama Aupajee Naari Na Aanniaa ॥1॥

ਚਰਿਤ੍ਰ ੩੭੪ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨਵੰਤ ਭਈ ਜਬ ਬਾਲਾ

Jobanvaanta Bhaeee Jaba Baalaa ॥

ਚਰਿਤ੍ਰ ੩੭੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਨੈਨ ਬਿਸਾਲਾ

Mahaa Suaandaree Nain Bisaalaa ॥

ਚਰਿਤ੍ਰ ੩੭੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਬਨ ਜੇਬ ਅਧਿਕ ਤਿਹ ਬਾਢੀ

Joban Jeba Adhika Tih Baadhee ॥

ਚਰਿਤ੍ਰ ੩੭੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਚੰਦ੍ਰ ਸੂਰ ਮਥਿ ਕਾਢੀ ॥੨॥

Jaanuka Chaandar Soora Mathi Kaadhee ॥2॥

ਚਰਿਤ੍ਰ ੩੭੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਹੁਤੋ ਸਾਹੁ ਕੋ ਪੂਤ

Taha Eika Huto Saahu Ko Poota ॥

ਚਰਿਤ੍ਰ ੩੭੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਤਿ ਸੀਰਤਿ ਬਿਖੈ ਸਪੂਤ

Soorati Seerati Bikhi Sapoota ॥

ਚਰਿਤ੍ਰ ੩੭੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧੂਮ੍ਰ ਕੇਤੁ ਤਿਹ ਨਾਮ ਭਨਿਜੈ

Dhoomar Ketu Tih Naam Bhanijai ॥

ਚਰਿਤ੍ਰ ੩੭੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੩॥

Eiaandar Chaandar Pattatar Tih Dijai ॥3॥

ਚਰਿਤ੍ਰ ੩੭੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ