Sri Dasam Granth Sahib

Displaying Page 2618 of 2820

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਚੁਹਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੪॥੬੭੮੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chuhatar Charitar Samaapatama Satu Subhama Satu ॥374॥6781॥aphajooaan॥


ਚੌਪਈ

Choupaee ॥


ਇਸਕ ਤੰਬੋਲ ਸਹਿਰ ਹੈ ਜਹਾ

Eisaka Taanbola Sahri Hai Jahaa ॥

ਚਰਿਤ੍ਰ ੩੭੫ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਸਕ ਤੰਬੋਲ ਨਰਾਧਿਪ ਤਹਾ

Eisaka Taanbola Naraadhipa Tahaa ॥

ਚਰਿਤ੍ਰ ੩੭੫ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਸਿੰਗਾਰ ਮਤੀ ਤਿਹ ਦਾਰਾ

Sree Siaangaara Matee Tih Daaraa ॥

ਚਰਿਤ੍ਰ ੩੭੫ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਸੀ ਘੜੀ ਬ੍ਰਹਮੁ ਸੁ ਨਾਰਾ ॥੧॥

Jaa See Gharhee Na Barhamu Su Naaraa ॥1॥

ਚਰਿਤ੍ਰ ੩੭੫ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸ੍ਰੀ ਜਗ ਜੋਬਨ ਦੇ ਤਿਹ ਸੁਤਾ ਬਖਾਨਿਯੈ

Sree Jaga Joban De Tih Sutaa Bakhaaniyai ॥

ਚਰਿਤ੍ਰ ੩੭੫ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤਿਯ ਰੂਪ ਕੀ ਰਾਸ ਜਗਤ ਮਹਿ ਜਾਨਿਯੈ

Dutiya Roop Kee Raasa Jagata Mahi Jaaniyai ॥

ਚਰਿਤ੍ਰ ੩੭੫ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਪ੍ਰਭਾ ਜਲ ਥਲ ਮਹਿ ਜਾ ਕੀ ਜਾਨਿਯਤ

Adhika Parbhaa Jala Thala Mahi Jaa Kee Jaaniyata ॥

ਚਰਿਤ੍ਰ ੩੭੫ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਨਰੀ ਨਾਗਨੀ ਨਾਰਿ ਵੈਸੀ ਮਾਨਿਯਤ ॥੨॥

Ho Naree Naaganee Naari Na Vaisee Maaniyata ॥2॥

ਚਰਿਤ੍ਰ ੩੭੫ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਤਹ ਇਕ ਪੂਤ ਸਰਾਫ ਕੋ ਤਾ ਕੋ ਰੂਪ ਅਪਾਰ

Taha Eika Poota Saraapha Ko Taa Ko Roop Apaara ॥

ਚਰਿਤ੍ਰ ੩੭੫ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਨੈਨਿ ਨਾਰੀ ਰਹੈ ਜਾਨਿ ਗ੍ਰਿਹ ਬਿਸੰਭਾਰ ॥੩॥

Jori Naini Naaree Rahai Jaani Na Griha Bisaanbhaara ॥3॥

ਚਰਿਤ੍ਰ ੩੭੫ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਰਾਜ ਸੁਤਾ ਤਾ ਕੀ ਛਬਿ ਲਹੀ

Raaja Sutaa Taa Kee Chhabi Lahee ॥

ਚਰਿਤ੍ਰ ੩੭੫ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਬਚ ਕ੍ਰਮ ਮਨ ਮੈ ਅਸ ਕਹੀ

Man Bacha Karma Man Mai Asa Kahee ॥

ਚਰਿਤ੍ਰ ੩੭੫ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਬਾਰ ਗਹਿ ਯਾਹਿ ਮੰਗਾਊ

Eeka Baara Gahi Yaahi Maangaaoo ॥

ਚਰਿਤ੍ਰ ੩੭੫ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਰੁਚਿ ਮਾਨ ਮਚਾਊ ॥੪॥

Kaam Bhoga Ruchi Maan Machaaoo ॥4॥

ਚਰਿਤ੍ਰ ੩੭੫ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਦਈ ਤਹਾ ਇਕ

Patthai Sahacharee Daeee Tahaa Eika ॥

ਚਰਿਤ੍ਰ ੩੭੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬਾਤ ਸਮੁਝਾਇ ਅਨਿਕ ਨਿਕ

Taahi Baata Samujhaaei Anika Nika ॥

ਚਰਿਤ੍ਰ ੩੭੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਮਿਤ ਦਰਬ ਦੈ ਤਾਹਿ ਭੁਲਾਈ

Amita Darba Dai Taahi Bhulaaeee ॥

ਚਰਿਤ੍ਰ ੩੭੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਭਾਂਤਿ ਕੁਅਰਿ ਕੌ ਲਿਆਈ ॥੫॥

Jih Tih Bhaanti Kuari Kou Liaaeee ॥5॥

ਚਰਿਤ੍ਰ ੩੭੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਲਟਾ ਤਿਹ ਝੂਠਾ ਕਿਯਾ ਭੇਦ ਦਿਯਾ ਜਿਹ ਬਾਮ ॥੨੧॥

Aulattaa Tih Jhootthaa Kiyaa Bheda Diyaa Jih Baam ॥21॥

ਚਰਿਤ੍ਰ ੩੭੪ - ੨੧/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਕਰਤ ਬਿਲਾਸਾ

Bhaanti Bhaanti Ke Karta Bilaasaa ॥

ਚਰਿਤ੍ਰ ੩੭੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ