Sri Dasam Granth Sahib

Displaying Page 2620 of 2820

ਸ੍ਰੀ ਹਰਿਜਛ ਕੇਤੁ ਰਾਜਾ ਤਹ ॥੧॥

Sree Harijachha Ketu Raajaa Taha ॥1॥

ਚਰਿਤ੍ਰ ੩੭੬ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਮਦਮਤ ਮਤੀ ਤਿਹ ਨਾਰੀ

Griha Madamata Matee Tih Naaree ॥

ਚਰਿਤ੍ਰ ੩੭੬ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਪ੍ਰਬੀਨ ਦੇ ਧਾਮ ਦੁਲਾਰੀ

Sree Parbeena De Dhaam Dulaaree ॥

ਚਰਿਤ੍ਰ ੩੭੬ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਮਾਨ ਦੁਤਿ ਜਾਤ ਕਹੀ

Apamaan Duti Jaata Na Kahee ॥

ਚਰਿਤ੍ਰ ੩੭੬ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਫੂਲ ਚੰਬੇਲੀ ਰਹੀ ॥੨॥

Jaanuka Phoola Chaanbelee Rahee ॥2॥

ਚਰਿਤ੍ਰ ੩੭੬ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਚਲ ਸਿੰਘ ਤਹਾ ਇਕ ਛਤ੍ਰੀ

Nihchala Siaangha Tahaa Eika Chhataree ॥

ਚਰਿਤ੍ਰ ੩੭੬ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਬੀਰ ਬਲਵਾਨ ਤਿਅਤ੍ਰੀ

Soorabeera Balavaan Tiataree ॥

ਚਰਿਤ੍ਰ ੩੭੬ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪ੍ਰਬੀਨ ਦੇ ਨੈਨ ਨਿਹਾਰਾ

Tih Parbeena De Nain Nihaaraa ॥

ਚਰਿਤ੍ਰ ੩੭੬ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਨ ਕ੍ਰਿਪਾਨ ਘਾਇ ਜਨੁ ਮਾਰਾ ॥੩॥

Madan Kripaan Ghaaei Janu Maaraa ॥3॥

ਚਰਿਤ੍ਰ ੩੭੬ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਠੈ ਸਹਚਰੀ ਲਿਯਾ ਬੁਲਾਇ

Patthai Sahacharee Liyaa Bulaaei ॥

ਚਰਿਤ੍ਰ ੩੭੬ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗ ਕਿਯਾ ਰੁਚਿ ਦੁਹੂੰ ਬਢਾਇ

Bhoga Kiyaa Ruchi Duhooaan Badhaaei ॥

ਚਰਿਤ੍ਰ ੩੭੬ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਤਨ ਚੁੰਬਨ ਕਰੈ

Bhaanti Bhaanti Tan Chuaanban Kari ॥

ਚਰਿਤ੍ਰ ੩੭੬ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਬਿਧ ਪ੍ਰਕਾਰ ਆਸਨਨ ਧਰੈ ॥੪॥

Bibidha Parkaara Aasanna Dhari ॥4॥

ਚਰਿਤ੍ਰ ੩੭੬ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹ ਆਇ ਗਯੋ ਪਿਤੁ ਵਾ ਕੋ

Taba Taha Aaei Gayo Pitu Vaa Ko ॥

ਚਰਿਤ੍ਰ ੩੭੬ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੋਗਤ ਹੁਤੋ ਜਹਾ ਪਿਯ ਤਾ ਕੋ

Bhogata Huto Jahaa Piya Taa Ko ॥

ਚਰਿਤ੍ਰ ੩੭੬ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਚਰਿਤ੍ਰ ਚੰਚਲਾ ਕੀਨਾ

Chamaki Charitar Chaanchalaa Keenaa ॥

ਚਰਿਤ੍ਰ ੩੭੬ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਨ ਬੀਚ ਲਪਟਿ ਤਿਹ ਲੀਨਾ ॥੫॥

Pardan Beecha Lapatti Tih Leenaa ॥5॥

ਚਰਿਤ੍ਰ ੩੭੬ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪਰਦਨ ਬੀਚ ਲਪੇਟਿ ਤਿਹ ਦਿਯਾ ਧਾਮ ਪਹੁਚਾਇ

Pardan Beecha Lapetti Tih Diyaa Dhaam Pahuchaaei ॥

ਚਰਿਤ੍ਰ ੩੭੬ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਬਾਏ ਰਾਜਾ ਰਹਾ ਸਕਾ ਚਰਿਤ੍ਰ ਪਾਇ ॥੬॥

Mukh Baaee Raajaa Rahaa Sakaa Charitar Na Paaei ॥6॥

ਚਰਿਤ੍ਰ ੩੭੬ - ੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੬॥੬੭੯੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhihtari Charitar Samaapatama Satu Subhama Satu ॥376॥6797॥aphajooaan॥


ਚੌਪਈ

Choupaee ॥


ਨਵਤਨ ਸੁਨਹੁ ਨਰਾਧਿਪ ਕਥਾ

Navatan Sunahu Naraadhipa Kathaa ॥

ਚਰਿਤ੍ਰ ੩੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਯਾ ਚਰਿਤ੍ਰ ਚੰਚਲਾ ਜਥਾ

Kiyaa Charitar Chaanchalaa Jathaa ॥

ਚਰਿਤ੍ਰ ੩੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ