Sri Dasam Granth Sahib

Displaying Page 2624 of 2820

ਕਿਯਾ ਸਵਤਿ ਕੇ ਧਾਮ ਪਯਾਨਾ

Kiyaa Savati Ke Dhaam Payaanaa ॥

ਚਰਿਤ੍ਰ ੩੭੮ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਨਾਰਿ ਕਿਨਹੂੰ ਪਛਾਨਾ ॥੭॥

Bheda Naari Kinhooaan Na Pachhaanaa ॥7॥

ਚਰਿਤ੍ਰ ੩੭੮ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਔਖਧ ਏਕ ਹਾਥ ਮੈ ਲਈ

Aoukhdha Eeka Haatha Mai Laeee ॥

ਚਰਿਤ੍ਰ ੩੭੮ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੁ ਕੀ ਪ੍ਰਥਮ ਮਾਤ ਕੌ ਦਈ

Sisu Kee Parthama Maata Kou Daeee ॥

ਚਰਿਤ੍ਰ ੩੭੮ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੀ ਖਾਤ ਰਾਨੀ ਮਰਿ ਗਈ

Baree Khaata Raanee Mari Gaeee ॥

ਚਰਿਤ੍ਰ ੩੭੮ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਛ ਸੁਘਰਿ ਰਾਨੀ ਫਿਰਿ ਅਈ ॥੮॥

Savachha Sughari Raanee Phiri Aeee ॥8॥

ਚਰਿਤ੍ਰ ੩੭੮ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਜੁ ਗ੍ਰਿਹ ਆਇ ਭੇਸ ਨ੍ਰਿਪ ਤ੍ਰਿਯ ਧਰਿ

Niju Griha Aaei Bhesa Nripa Triya Dhari ॥

ਚਰਿਤ੍ਰ ੩੭੮ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਤਿ ਭਈ ਅਪਨੀ ਸਵਿਤਨ ਘਰ

Jaati Bhaeee Apanee Savitan Ghar ॥

ਚਰਿਤ੍ਰ ੩੭੮ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸੁ ਕੋ ਕਾਢਿ ਗੋਖਰੂ ਡਾਰੋ

Sisu Ko Kaadhi Gokhroo Daaro ॥

ਚਰਿਤ੍ਰ ੩੭੮ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਸੁਘਰਿ ਤਿਹ ਸੁਤ ਕਰਿ ਪਾਰੋ ॥੯॥

Taahi Sughari Tih Suta Kari Paaro ॥9॥

ਚਰਿਤ੍ਰ ੩੭੮ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸੋ ਸਵਤਿਨ ਕਹ ਮਾਰਾ

Eih Chhala So Savatin Kaha Maaraa ॥

ਚਰਿਤ੍ਰ ੩੭੮ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਸਹੁ ਜਾਨਿ ਸੁਤ ਲਿਯੋ ਉਬਾਰਾ

Sisahu Jaani Suta Liyo Aubaaraa ॥

ਚਰਿਤ੍ਰ ੩੭੮ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪਹ ਸੰਗ ਪੁਨਿ ਕਰਿ ਲਿਯ ਪ੍ਯਾਰਾ

Nripaha Saanga Puni Kari Liya Paiaaraa ॥

ਚਰਿਤ੍ਰ ੩੭੮ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਿਨੂੰ ਬਿਚਾਰਾ ॥੧੦॥

Bheda Abheda Na Kinooaan Bichaaraa ॥10॥

ਚਰਿਤ੍ਰ ੩੭੮ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੮॥੬੮੧੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Atthahatari Charitar Samaapatama Satu Subhama Satu ॥378॥6818॥aphajooaan॥


ਚੌਪਈ

Choupaee ॥


ਸੁਨ ਰਾਜਾ ਇਕ ਔਰ ਪ੍ਰਸੰਗਾ

Suna Raajaa Eika Aour Parsaangaa ॥

ਚਰਿਤ੍ਰ ੩੭੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਧਿ ਭਯੋ ਨਰੇਸੁਰ ਸੰਗਾ

Jih Bidhi Bhayo Naresur Saangaa ॥

ਚਰਿਤ੍ਰ ੩੭੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦੁਲਾ ਦੇ ਤਿਹ ਨਾਰਿ ਭਨਿਜੈ

Mridulaa De Tih Naari Bhanijai ॥

ਚਰਿਤ੍ਰ ੩੭੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਪਟਤਰ ਤਿਹ ਦਿਜੈ ॥੧॥

Eiaandar Chaandar Pattatar Tih Dijai ॥1॥

ਚਰਿਤ੍ਰ ੩੭੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅੜਿਲ

Arhila ॥


ਸ੍ਰੀ ਸੁਪ੍ਰਭਾ ਦੇ ਤਾ ਕੀ ਸੁਤਾ ਬਖਾਨਿਯੈ

Sree Suparbhaa De Taa Kee Sutaa Bakhaaniyai ॥

ਚਰਿਤ੍ਰ ੩੭੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੁੰਦਰੀ ਲੋਕ ਚਤੁਰਦਸ ਜਾਨਿਯੈ

Mahaa Suaandaree Loka Chaturdasa Jaaniyai ॥

ਚਰਿਤ੍ਰ ੩੭੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਸਹਚਰਿ ਤਾ ਕੌ ਭਰਿ ਨੈਨ ਨਿਹਾਰਹੀ

Jo Sahachari Taa Kou Bhari Nain Nihaarahee ॥

ਚਰਿਤ੍ਰ ੩੭੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ