Sri Dasam Granth Sahib

Displaying Page 2627 of 2820

ਬਹੁਰਿ ਭੋਗ ਤਾ ਸੌ ਕਰੋ ਕੋ ਸਕਾ ਛਲ ਪਾਇ ॥੧੪॥

Bahuri Bhoga Taa Sou Karo Ko Na Sakaa Chhala Paaei ॥14॥

ਚਰਿਤ੍ਰ ੩੭੯ - ੧੪/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੯॥੬੮੩੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunaasee Charitar Samaapatama Satu Subhama Satu ॥379॥6832॥aphajooaan॥


ਚੌਪਈ

Choupaee ॥


ਏਕ ਚਰਿਤ੍ਰ ਸੈਨ ਰਾਜਾ ਬਰ

Eeka Charitar Sain Raajaa Bar ॥

ਚਰਿਤ੍ਰ ੩੮੦ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਚਰਿਤ੍ਰ ਮਤੀ ਤਾ ਕੇ ਘਰ

Naari Charitar Matee Taa Ke Ghar ॥

ਚਰਿਤ੍ਰ ੩੮੦ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਤੀ ਚਰਿਤ੍ਰਾ ਤਾ ਕੀ ਨਗਰੀ

Vatee Charitaraa Taa Kee Nagaree ॥

ਚਰਿਤ੍ਰ ੩੮੦ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹੂੰ ਭਵਨ ਕੇ ਬੀਚ ਉਜਗਰੀ ॥੧॥

Tihooaan Bhavan Ke Beecha Aujagaree ॥1॥

ਚਰਿਤ੍ਰ ੩੮੦ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਪੀ ਰਾਇ ਸਾਹ ਸੁਤ ਇਕ ਤਹ

Gopee Raaei Saaha Suta Eika Taha ॥

ਚਰਿਤ੍ਰ ੩੮੦ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰ ਦੁਤਿਯ ਜਗ ਮਹ

Jih Sama Suaandar Dutiya Na Jaga Maha ॥

ਚਰਿਤ੍ਰ ੩੮੦ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਚਰਿਤ੍ਰ ਦੇ ਨੈਨ ਨਿਹਾਰਿਯੋ

Tih Charitar De Nain Nihaariyo ॥

ਚਰਿਤ੍ਰ ੩੮੦ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਤਿਹ ਮਦਨ ਪ੍ਰਜਾਰਿਯੋ ॥੨॥

Aanga Aanga Tih Madan Parjaariyo ॥2॥

ਚਰਿਤ੍ਰ ੩੮੦ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤਿਹ ਬਿਧਿ ਤਿਹ ਲਯੋ ਬੁਲਾਇ

Jih Tih Bidhi Tih Layo Bulaaei ॥

ਚਰਿਤ੍ਰ ੩੮੦ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਠਤ ਲਯੋ ਛਤਿਯਾ ਸੌ ਲਾਇ

Autthata Layo Chhatiyaa Sou Laaei ॥

ਚਰਿਤ੍ਰ ੩੮੦ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਕੀਨੋ ਰੁਚਿ ਠਾਨੀ

Kaam Kela Keeno Ruchi Tthaanee ॥

ਚਰਿਤ੍ਰ ੩੮੦ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਲ ਕਰਤ ਸਭ ਰੈਨਿ ਬਿਹਾਨੀ ॥੩॥

Kela Karta Sabha Raini Bihaanee ॥3॥

ਚਰਿਤ੍ਰ ੩੮੦ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੋਸਤ ਭਾਂਗ ਅਫੀਮ ਮੰਗਾਈ

Posata Bhaanga Apheema Maangaaeee ॥

ਚਰਿਤ੍ਰ ੩੮੦ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸੇਜ ਚੜਿ ਦੁਹੂੰ ਚੜਾਈ

Eeka Seja Charhi Duhooaan Charhaaeee ॥

ਚਰਿਤ੍ਰ ੩੮੦ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਅਨਿਕ ਤਨ ਕਿਯੇ ਬਿਲਾਸਾ

Bhaanti Anika Tan Kiye Bilaasaa ॥

ਚਰਿਤ੍ਰ ੩੮੦ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਤ ਪਿਤਾ ਕੋ ਮਨ ਤ੍ਰਾਸਾ ॥੪॥

Maata Pitaa Ko Man Na Taraasaa ॥4॥

ਚਰਿਤ੍ਰ ੩੮੦ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਗਯੋ ਤਾ ਕੌ ਪਤਿ

Taba Lagi Aaei Gayo Taa Kou Pati ॥

ਚਰਿਤ੍ਰ ੩੮੦ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਡਾਰਿ ਦਯੋ ਸੇਜਾ ਤਰ ਉਪ ਪਤਿ

Daari Dayo Sejaa Tar Aupa Pati ॥

ਚਰਿਤ੍ਰ ੩੮੦ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਪਟਾ ਡਾਰਿ ਦਯੋ ਤਿਹ ਮੁਖ ਪਰ

Dupattaa Daari Dayo Tih Mukh Par ॥

ਚਰਿਤ੍ਰ ੩੮੦ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨ੍ਯੋ ਜਾਇ ਤਾ ਤੇ ਤ੍ਰਿਯ ਨਰ ॥੫॥

Jaanio Jaaei Na Taa Te Triya Nar ॥5॥

ਚਰਿਤ੍ਰ ੩੮੦ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਕਵਨ ਸੇਜ ਪਰ ਤੋਰੀ

Sovata Kavan Seja Par Toree ॥

ਚਰਿਤ੍ਰ ੩੮੦ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ