Sri Dasam Granth Sahib

Displaying Page 2632 of 2820

ਜਾ ਤੇ ਨੀਦ ਭੂਖਿ ਸਭ ਭਾਗੀ

Jaa Te Needa Bhookhi Sabha Bhaagee ॥

ਚਰਿਤ੍ਰ ੩੮੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਤੇ ਨ੍ਰਿਪ ਰੋਗੀ ਠਹਰਾਯੋ

Jiya Te Nripa Rogee Tthaharaayo ॥

ਚਰਿਤ੍ਰ ੩੮੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਊਚ ਨੀਚ ਸਭਹੀਨ ਸੁਨਾਯੋ ॥੩॥

Aoocha Neecha Sabhaheena Sunaayo ॥3॥

ਚਰਿਤ੍ਰ ੩੮੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਖੀਂਧ ਏਕ ਰਾਜਾ ਪਰ ਧਰੀ

Kheenadha Eeka Raajaa Par Dharee ॥

ਚਰਿਤ੍ਰ ੩੮੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਉਰ ਪਰ ਰਾਖਿ ਲੋਨ ਕੀ ਡਰੀ

Aur Par Raakhi Lona Kee Daree ॥

ਚਰਿਤ੍ਰ ੩੮੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਗਨਿ ਸਾਥ ਤਿਹ ਅਧਿਕ ਤਪਾਈ

Agani Saatha Tih Adhika Tapaaeee ॥

ਚਰਿਤ੍ਰ ੩੮੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਰ ਸਾਥ ਛੁਈ ਨਹਿ ਜਾਈ ॥੪॥

Jo Kar Saatha Chhueee Nahi Jaaeee ॥4॥

ਚਰਿਤ੍ਰ ੩੮੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਾਰੋ ਓਰ ਦਾਬਿ ਅਸ ਲਿਯਾ

Chaaro Aor Daabi Asa Liyaa ॥

ਚਰਿਤ੍ਰ ੩੮੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਤੇ ਤਾਹਿ ਬੋਲਨ ਦਿਯਾ

Mukh Te Taahi Na Bolan Diyaa ॥

ਚਰਿਤ੍ਰ ੩੮੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਹੀ ਤਜਾ ਗਏ ਜਬ ਪ੍ਰਾਨਾ

Taba Hee Tajaa Gaee Jaba Paraanaa ॥

ਚਰਿਤ੍ਰ ੩੮੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਪੁਰਖ ਦੂਸਰੇ ਜਾਨਾ ॥੫॥

Bheda Purkh Doosare Na Jaanaa ॥5॥

ਚਰਿਤ੍ਰ ੩੮੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੨॥੬੮੬੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Biaasee Charitar Samaapatama Satu Subhama Satu ॥382॥6863॥aphajooaan॥


ਚੌਪਈ

Choupaee ॥


ਸੁਨਹੁ ਚਰਿਤ ਇਕ ਅਵਰ ਨਰੇਸਾ

Sunahu Charita Eika Avar Naresaa ॥

ਚਰਿਤ੍ਰ ੩੮੩ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਇਕ ਝਾਰਖੰਡ ਕੇ ਦੇਸਾ

Nripa Eika Jhaarakhaanda Ke Desaa ॥

ਚਰਿਤ੍ਰ ੩੮੩ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਕਿਲ ਸੈਨ ਤਵਨ ਕੋ ਨਾਮਾ

Kokila Sain Tavan Ko Naamaa ॥

ਚਰਿਤ੍ਰ ੩੮੩ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਤੀ ਕੋਕਿਲਾ ਵਾ ਕੀ ਬਾਮਾ ॥੧॥

Matee Kokilaa Vaa Kee Baamaa ॥1॥

ਚਰਿਤ੍ਰ ੩੮੩ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਦਲੀ ਰਾਮ ਸਾਹ ਸੁਤ ਇਕ ਤਹ

Badalee Raam Saaha Suta Eika Taha ॥

ਚਰਿਤ੍ਰ ੩੮੩ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮ ਸੁੰਦਰ ਕਹੂੰ ਜਗ ਮਹ

Jih Sama Suaandar Kahooaan Na Jaga Maha ॥

ਚਰਿਤ੍ਰ ੩੮੩ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿਗ ਭਰਿ ਤਾਹਿ ਬਿਲੋਕਾ ਜਬ ਹੀ

Driga Bhari Taahi Bilokaa Jaba Hee ॥

ਚਰਿਤ੍ਰ ੩੮੩ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਨੀ ਭਈ ਕਾਮ ਬਸਿ ਤਬ ਹੀ ॥੨॥

Raanee Bhaeee Kaam Basi Taba Hee ॥2॥

ਚਰਿਤ੍ਰ ੩੮੩ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸਾਥ ਕਮਾਵੈ

Kaam Bhoga Tih Saatha Kamaavai ॥

ਚਰਿਤ੍ਰ ੩੮੩ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਨਾਰਿ ਨਹਿ ਹ੍ਰਿਦੈ ਲਜਾਵੈ

Moorha Naari Nahi Hridai Lajaavai ॥

ਚਰਿਤ੍ਰ ੩੮੩ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਇਹ ਬਾਤ ਪਛਾਨੀ

Jaba Raajai Eih Baata Pachhaanee ॥

ਚਰਿਤ੍ਰ ੩੮੩ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ