Sri Dasam Granth Sahib

Displaying Page 2640 of 2820

ਭੋਗ ਕਰਤ ਬੀਤੀ ਨਿਸੁ ਸਾਰੀ

Bhoga Karta Beetee Nisu Saaree ॥

ਚਰਿਤ੍ਰ ੩੮੬ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲਗਿ ਆਇ ਗਯੋ ਤਹ ਰਾਜਾ

Taba Lagi Aaei Gayo Taha Raajaa ॥

ਚਰਿਤ੍ਰ ੩੮੬ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਚਰਿਤ ਚੰਚਲਾ ਸਾਜਾ ॥੬॥

Eih Bidhi Charita Chaanchalaa Saajaa ॥6॥

ਚਰਿਤ੍ਰ ੩੮੬ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੀਛਨ ਖੜਗ ਹਾਥ ਮਹਿ ਲਯੋ

Teechhan Khrhaga Haatha Mahi Layo ॥

ਚਰਿਤ੍ਰ ੩੮੬ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਮਿਤਹਿ ਕੇ ਸਿਰ ਮਹਿ ਦਯੋ

Lai Mitahi Ke Sri Mahi Dayo ॥

ਚਰਿਤ੍ਰ ੩੮੬ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਟੂਕ ਟੂਕ ਕਰਿ ਤਾ ਕੇ ਅੰਗਾ

Ttooka Ttooka Kari Taa Ke Aangaa ॥

ਚਰਿਤ੍ਰ ੩੮੬ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਕਹਾ ਰਾਜਾ ਕੇ ਸੰਗਾ ॥੭॥

Bachan Kahaa Raajaa Ke Saangaa ॥7॥

ਚਰਿਤ੍ਰ ੩੮੬ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲੋ ਭੂਪ ਇਕ ਚਰਿਤ ਦਿਖਾਊ

Chalo Bhoop Eika Charita Dikhaaoo ॥

ਚਰਿਤ੍ਰ ੩੮੬ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੌਸ ਮਰਾਤਿਬ ਤੁਮੈ ਲਖਾਊ

Gous Maraatiba Tumai Lakhaaoo ॥

ਚਰਿਤ੍ਰ ੩੮੬ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਇ ਚਰਿਤ ਕਛਹੂੰ ਬਿਚਾਰਿਯੋ

Raaei Charita Kachhahooaan Na Bichaariyo ॥

ਚਰਿਤ੍ਰ ੩੮੬ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਤਕ ਪਰਾ ਤਿਹ ਮਿਤ੍ਰ ਨਿਹਾਰਿਯੋ ॥੮॥

Mritaka Paraa Tih Mitar Nihaariyo ॥8॥

ਚਰਿਤ੍ਰ ੩੮੬ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਗੌਸ ਕੁਤੁਬ ਕਰਿ ਮਾਨਾ

Taa Kou Gous Kutuba Kari Maanaa ॥

ਚਰਿਤ੍ਰ ੩੮੬ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਮੂੜ ਪਛਾਨਾ

Bheda Abheda Na Moorha Pachhaanaa ॥

ਚਰਿਤ੍ਰ ੩੮੬ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਸਤ ਹਾਥ ਤਾ ਕੌ ਲਗਾਯੋ

Tarsata Haatha Taa Kou Na Lagaayo ॥

ਚਰਿਤ੍ਰ ੩੮੬ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਪਛਾਨਿ ਜਾਰ ਫਿਰ ਆਯੋ ॥੯॥

Peera Pachhaani Jaara Phri Aayo ॥9॥

ਚਰਿਤ੍ਰ ੩੮੬ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੋਹਰਾ

Doharaa ॥


ਪ੍ਰਥਮ ਭੋਗ ਤਾ ਸੌ ਕਿਯਾ ਬਹੁਰੋ ਦਿਯਾ ਸੰਘਾਰਿ

Parthama Bhoga Taa Sou Kiyaa Bahuro Diyaa Saanghaari ॥

ਚਰਿਤ੍ਰ ੩੮੬ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਭੂਪ ਇਹ ਛਲ ਛਲਾ ਸਕਾ ਭੇਦ ਬਿਚਾਰ ॥੧੦॥

Moorha Bhoop Eih Chhala Chhalaa Sakaa Na Bheda Bichaara ॥10॥

ਚਰਿਤ੍ਰ ੩੮੬ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਛਿਆਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੬॥੬੯੧੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Chhiaasee Charitar Samaapatama Satu Subhama Satu ॥386॥6911॥aphajooaan॥


ਚੌਪਈ

Choupaee ॥


ਮਾਰਵਾਰ ਇਕ ਭੂਪ ਭਨਿਜੈ

Maaravaara Eika Bhoop Bhanijai ॥

ਚਰਿਤ੍ਰ ੩੮੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਦ੍ਰ ਸੈਨ ਤਿਹ ਨਾਮ ਕਹਿਜੈ

Chaandar Sain Tih Naam Kahijai ॥

ਚਰਿਤ੍ਰ ੩੮੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਜਗ ਮੋਹਨ ਦੇ ਤਿਹ ਨਾਰਿ

Sree Jaga Mohan De Tih Naari ॥

ਚਰਿਤ੍ਰ ੩੮੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘੜੀ ਆਪੁ ਜਨੁ ਬ੍ਰਹਮ ਸੁ ਨਾਰ ॥੧॥

Gharhee Aapu Janu Barhama Su Naara ॥1॥

ਚਰਿਤ੍ਰ ੩੮੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ