Sri Dasam Granth Sahib
Displaying Page 2645 of 2820
ਦੇਹ ਭੂਪ ਕੀ ਠੌਰ ਜਰਾਵਹੁ ॥
Deha Bhoop Kee Tthour Jaraavahu ॥
ਚਰਿਤ੍ਰ ੩੮੮ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਯਾ ਕੇ ਸਿਰ ਪਰ ਛਤ੍ਰ ਫਿਰਾਵਹੁ ॥੧੩॥
Yaa Ke Sri Par Chhatar Phiraavahu ॥13॥
ਚਰਿਤ੍ਰ ੩੮੮ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਹ ਛਲ ਸਾਥ ਜੋਗਿਯਨ ਘਾਯੋ ॥
Eih Chhala Saatha Jogiyan Ghaayo ॥
ਚਰਿਤ੍ਰ ੩੮੮ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਭੂਪਤਿ ਕੋ ਸੁਰ ਲੋਕ ਪਠਾਯੋ ॥
Bhoopti Ko Sur Loka Patthaayo ॥
ਚਰਿਤ੍ਰ ੩੮੮ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸਕਲ ਪ੍ਰਜਾ ਕੋ ਲੋਥਿ ਦਿਖਾਈ ॥
Sakala Parjaa Ko Lothi Dikhaaeee ॥
ਚਰਿਤ੍ਰ ੩੮੮ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਦੇਸ ਮਿਤ੍ਰ ਕੀ ਫੇਰਿ ਦੁਹਾਈ ॥੧੪॥
Desa Mitar Kee Pheri Duhaaeee ॥14॥
ਚਰਿਤ੍ਰ ੩੮੮ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਭੇਵ ਪ੍ਰਜਾ ਕਿਨਹੂੰ ਨ ਪਛਾਨਾ ॥
Bheva Parjaa Kinhooaan Na Pachhaanaa ॥
ਚਰਿਤ੍ਰ ੩੮੮ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਹ ਬਿਧਿ ਹਨਾ ਹਮਾਰਾ ਰਾਨਾ ॥
Kih Bidhi Hanaa Hamaaraa Raanaa ॥
ਚਰਿਤ੍ਰ ੩੮੮ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਹ ਛਲ ਸੋ ਜੁਗਿਯਨ ਕੋ ਘਾਯੋ ॥
Kih Chhala So Jugiyan Ko Ghaayo ॥
ਚਰਿਤ੍ਰ ੩੮੮ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਮਿਤ੍ਰ ਸੀਸ ਪਰ ਛਤ੍ਰ ਫਿਰਾਯੋ ॥੧੫॥
Mitar Seesa Par Chhatar Phiraayo ॥15॥
ਚਰਿਤ੍ਰ ੩੮੮ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਦੋਹਰਾ ॥
Doharaa ॥
ਗਰਬੀ ਰਾਇ ਸੁ ਮਿਤ੍ਰ ਕੋ ਦਿਯਾ ਆਪਨਾ ਰਾਜ ॥
Garbee Raaei Su Mitar Ko Diyaa Aapanaa Raaja ॥
ਚਰਿਤ੍ਰ ੩੮੮ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਗਨ ਜੁਤ ਰਾਜਾ ਹਨਾ ਕਿਯਾ ਆਪਨਾ ਕਾਜ ॥੧੬॥
Jogan Juta Raajaa Hanaa Kiyaa Aapanaa Kaaja ॥16॥
ਚਰਿਤ੍ਰ ੩੮੮ - ੧੬/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਅਠਾਸੀ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੮੮॥੬੯੩੯॥ਅਫਜੂੰ॥
Eiti Sree Charitar Pakhiaane Triyaa Charitare Maantaree Bhoop Saanbaade Teena Sou Atthaasee Charitar Samaapatama Satu Subhama Satu ॥388॥6939॥aphajooaan॥
ਚੌਪਈ ॥
Choupaee ॥
ਭੂਪ ਸੁਬਾਹੁ ਸੈਨ ਇਕ ਸੁਨਾ ॥
Bhoop Subaahu Sain Eika Sunaa ॥
ਚਰਿਤ੍ਰ ੩੮੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਰੂਪਵਾਨ ਸੁੰਦਰਿ ਬਹੁ ਗੁਨਾ ॥
Roopvaan Suaandari Bahu Gunaa ॥
ਚਰਿਤ੍ਰ ੩੮੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਸੁਬਾਹਪੁਰ ਤਾ ਕੋ ਸੋਹੈ ॥
Sree Subaahapur Taa Ko Sohai ॥
ਚਰਿਤ੍ਰ ੩੮੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਔਰ ਨਗਰ ਨਹਿ ਕੋ ਹੈ ॥੧॥
Jih Sama Aour Nagar Nahi Ko Hai ॥1॥
ਚਰਿਤ੍ਰ ੩੮੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਮਕਰਧੁਜ ਦੇ ਤਿਹ ਰਾਨੀ ॥
Sree Makardhuja De Tih Raanee ॥
ਚਰਿਤ੍ਰ ੩੮੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰਿ ਦੇਸ ਦੇਸ ਮੌ ਜਾਨੀ ॥
Suaandari Desa Desa Mou Jaanee ॥
ਚਰਿਤ੍ਰ ੩੮੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤਿਹ ਸਮਾਨ ਨਾਰੀ ਨਹਿ ਕੋਊ ॥
Tih Samaan Naaree Nahi Koaoo ॥
ਚਰਿਤ੍ਰ ੩੮੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪਾਛੇ ਭਈ ਨ ਆਗੈ ਹੋਊ ॥੨॥
Paachhe Bhaeee Na Aagai Hoaoo ॥2॥
ਚਰਿਤ੍ਰ ੩੮੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤਿਨ ਦੇਖਾ ਦਿਲੀ ਕੋ ਏਸਾ ॥
Tin Dekhaa Dilee Ko Eesaa ॥
ਚਰਿਤ੍ਰ ੩੮੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ