Sri Dasam Granth Sahib

Displaying Page 2648 of 2820

ਜਨੁ ਕਰਿ ਚੜੇ ਰੈਨਿ ਕੇ ਤਾਰੇ ॥੭॥

Janu Kari Charhe Raini Ke Taare ॥7॥

ਚਰਿਤ੍ਰ ੩੯੦ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਿਤਹਿ ਅਚੰਭਵ ਐਸ ਦਿਖਾਯੋ

Pitahi Achaanbhava Aaisa Dikhaayo ॥

ਚਰਿਤ੍ਰ ੩੯੦ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਾਧਾਨ ਕਰਿ ਧਾਮ ਪਠਾਯੋ

Samaadhaan Kari Dhaam Patthaayo ॥

ਚਰਿਤ੍ਰ ੩੯੦ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਤ੍ਰਹਿ ਕਾਢ ਸੇਜ ਪਰ ਲੀਨਾ

Mitarhi Kaadha Seja Par Leenaa ॥

ਚਰਿਤ੍ਰ ੩੯੦ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਬਹੁ ਬਿਧਿ ਤਨ ਕੀਨਾ ॥੮॥

Kaam Bhoga Bahu Bidhi Tan Keenaa ॥8॥

ਚਰਿਤ੍ਰ ੩੯੦ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਨਬੇ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੯੦॥੬੯੫੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Nabe Charitar Samaapatama Satu Subhama Satu ॥390॥6954॥aphajooaan॥


ਚੌਪਈ

Choupaee ॥


ਬਰਬਰੀਨ ਕੋ ਦੇਸ ਬਸਤ ਜਹ

Barbareena Ko Desa Basata Jaha ॥

ਚਰਿਤ੍ਰ ੩੯੧ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਰਬਰ ਪੁਰ ਇਕ ਨਗਰ ਹੁਤੋ ਤਹ

Barbar Pur Eika Nagar Huto Taha ॥

ਚਰਿਤ੍ਰ ੩੯੧ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਫਕਨ ਸੇਰ ਤਹਾ ਕਾ ਰਾਜਾ

Aphakan Sera Tahaa Kaa Raajaa ॥

ਚਰਿਤ੍ਰ ੩੯੧ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਬਿਧਿ ਦੁਤਿਯ ਸਾਜਾ ॥੧॥

Jih Samaan Bidhi Dutiya Na Saajaa ॥1॥

ਚਰਿਤ੍ਰ ੩੯੧ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੀਰ ਮੁਹੰਮਦ ਤਹ ਇਕ ਕਾਜੀ

Peera Muhaanmada Taha Eika Kaajee ॥

ਚਰਿਤ੍ਰ ੩੯੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਹ ਕੁਰੂਪ ਨਾਥ ਜਿਹ ਸਾਜੀ

Deha Kuroop Naatha Jih Saajee ॥

ਚਰਿਤ੍ਰ ੩੯੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਧਾਮ ਖਾਤਿਮਾ ਬਾਨੋ ਨਾਰੀ

Dhaam Khaatimaa Baano Naaree ॥

ਚਰਿਤ੍ਰ ੩੯੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਨਹਿ ਰਾਜ ਦੁਲਾਰੀ ॥੨॥

Jih Samaan Nahi Raaja Dulaaree ॥2॥

ਚਰਿਤ੍ਰ ੩੯੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਰਠਾ

Soratthaa ॥


ਸੁੰਦਰ ਤਾ ਕੀ ਨਾਰਿ ਅਤਿ ਕੁਰੂਪ ਕਾਜੀ ਰਹੈ

Suaandar Taa Kee Naari Ati Kuroop Kaajee Rahai ॥

ਚਰਿਤ੍ਰ ੩੯੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਿਨ ਕਿਯਾ ਬਿਚਾਰਿ ਕਿਹ ਬਿਧਿ ਬਧ ਯਾ ਕੌ ਕਰੋ ॥੩॥

Taba Tin Kiyaa Bichaari Kih Bidhi Badha Yaa Kou Karo ॥3॥

ਚਰਿਤ੍ਰ ੩੯੧ - ੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਚੌਪਈ

Choupaee ॥


ਸਾਹ ਪੁਤ੍ਰ ਤਿਹ ਪੁਰ ਇਕ ਆਯੋ

Saaha Putar Tih Pur Eika Aayo ॥

ਚਰਿਤ੍ਰ ੩੯੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਂਕੇ ਰਾਇ ਸਰੂਪ ਸਵਾਯੋ

Baanke Raaei Saroop Savaayo ॥

ਚਰਿਤ੍ਰ ੩੯੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਜੀ ਕੀ ਇਸਤ੍ਰੀ ਤਿਹ ਲਹਾ

Kaajee Kee Eisataree Tih Lahaa ॥

ਚਰਿਤ੍ਰ ੩੯੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਰੌ ਇਸੀ ਕਹ ਚਿਤ ਯੌ ਕਹਾ ॥੪॥

Barou Eisee Kaha Chita You Kahaa ॥4॥

ਚਰਿਤ੍ਰ ੩੯੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੁਸਲਮਾਨ ਬਹੁ ਧਾਮ ਬੁਲਾਵਤ

Muslamaan Bahu Dhaam Bulaavata ॥

ਚਰਿਤ੍ਰ ੩੯੧ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ